Advertisement - Remove

honorary - Example Sentences

Popularity:
Difficulty:
ਆਨਰੇਰੀ
She was also conferred Honorary Doctorate by the Agriculture University, Kanpur.
ਖੇਤੀਬਾੜੀ ਯੂਨੀਵਰਸਿਟੀ ਕਾਨਪੁਰ ਵੱਲੋਂ ਉਨ੍ਹਾਂ ਨੂੰ ਆਨਰੇਰੀ ਡਾਕਟਰੇਟ ਵੀ ਪ੍ਰਦਾਨ ਕੀਤੀ ਗਈ।
For his distinguished service, Lieutenant General Rajeshwar had been awarded the Param Vishisht Seva Medal (PVSM) on 26th January 2020 and appointed as an Honorary Aide-de-Camp (ADC) to the President of India in November 2019.
ਉਨ੍ਹਾਂ ਦੀ ਵਿੱਲਖਣ ਸੇਵਾ ਲਈ, ਲੈਫਟੀਨੈਂਟ ਜਨਰਲ ਰਾਜੇਸ਼ਵਰ ਨੂੰ 26 ਜਨਵਰੀ 2020 ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ (ਪੀਵੀਐੱਸਐੱਮ) ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਨਵੰਬਰ 2019 ਵਿੱਚ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਦਾ ਆਨਰੇਰੀ ਐਡ-ਡੀ-ਕੈਂਪ (ਏਡੀਸੀ) ਨਿਯੁਕਤ ਕੀਤਾ ਗਿਆ ਸੀ।
Ministry of Defence HONY COMMISSION FOR ARMY PERSONNEL The list of Army personnel who have been honoured with honorary commissions on the occasion of 74th Independence Day-2020 is attached to this e-mail.
ਰੱਖਿਆ ਮੰਤਰਾਲਾ ਸੈਨਾ ਕਰਮੀਆਂ ਲਈ ਆਨਰੇਰੀ ਕਮਿਸ਼ਨ 74ਵੇਂ ਸੁਤੰਤਰਤਾ ਦਿਵਸ-2020 ਦੇ ਅਵਸਰ ‘ਤੇ ਆਨਰੇਰੀ ਕਮਿਸ਼ਨ ਨਾਲ ਸਨਮਾਨਿਤ ਕੀਤੇ ਗਏ ਸੈਨਾ ਦੇ ਜਵਾਨਾਂ ਦੀ ਸੂਚੀ ਨਾਲ ਨੱਥੀ ਹੈ।
In keeping with the best tradition of a professional Institution, the Institute confers the Honorary Fellow Membership in recognition of valuable services for promoting professionalism of management and best corporate governance practices.
ਇੱਕ ਪ੍ਰੋਫੈਸ਼ਨਲ ਸੰਸਥਾਨ ਦੀ ਵਧੀਆ ਰਵਾਇਤ ਦਾ ਪਾਲਣ ਕਰਦੇ ਹੋਏ ਆਈਸੀਐੱਸਆਈ, ਪ੍ਰਬੰਧਨ ਵਿੱਚ ਵਪਾਰਕਤਾ ਨੂੰ ਪ੍ਰੋਤਸਾਹਨ ਦੇਣ ਅਤੇ ਵਧੀਆ ਕਾਰਪੋਰੇਟ ਸ਼ਾਸਨ ਦੇ ਹਵਾਲੇ ਵਿੱਚ ਮਹੱਤਵਪੂਰਨ ਸੇਵਾਵਾਂ ਦੇਣ ਲਈ ਔਨਰੇਰੀ ਫੈਲੋ ਮੈਂਬਰਸ਼ਿਪ ਪ੍ਰਦਾਨ ਕਰਦਾ ਹੈ।
Referring to the Honorary Doctorate conferred upon him, the Vice President said the honour was not for an individual but a reflection of the global acknowledgement and recognition of the age-old values of peace and harmony embedded in Indian philosophy.
ਡਾਕਟਰੇਟ ਦੀ ਆਨਰੇਰੀ ਉਪਾਧੀ ਨਾਲ ਸਨਮਾਨਿਤ ਹੋਣ ਦਾ ਜ਼ਿਕਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਸਨਮਾਨ ਕਿਸੇ ਵਿਅਕਤੀ ਲਈ ਨਹੀਂ ਹੈ ਬਲਕਿ ਇਹ ਗਲੋਬਲ ਦਰਸ਼ਨ ਅਤੇ ਭਾਰਤੀ ਦਰਸ਼ਨ ਵਿੱਚ ਸ਼ਾਂਤੀ ਅਤੇ ਸਦਭਾਵ ਦੀਆਂ ਸਦੀਆਂ ਪੁਰਾਣੀਆਂ ਕਦਰਾਂ-ਕੀਮਤਾਂ ਦਾ ਮਾਨਤਾ ਦੀ ਪ੍ਰਤੀਬਿੰਬ ਹੈ।
Advertisement - Remove
C. Shivaraju, the Awardees of Honorary Degree, the Members of the Syndicate, Academic Council, Invited Dignitaries, Faculty and Staff Members, Students and their parents were present at the event.
ਸੀ. ਸ਼ਿਵਾਰਾਜੂ, ਆਨਰੇਰੀ ਡਿਗਰੀਆਂ ਨਾਲ ਸਨਮਾਨਿਤ ਹੋਣ ਵਾਲੇ ਵਿਸ਼ੇਸ਼ ਵਿਅਕਤੀ, ਸਿੰਡੀਕੇਟ ਦੇ ਮੈਂਬਰ, ਅਕਾਦਮਿਕ ਪਰਿਸ਼ਦ, ਸੱਦੀਆਂ ਹੋਈਆਂ ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ, ਫੈਕਲਟੀ ਅਤੇ ਸਟਾਫ ਮੈਂਬਰ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ - ਪਿਤਾ ਮੌਜੂਦ ਸਨ ।
The list of previous International Honorary Members includes Charles Darwin, Albert Einstein and Nelson Mandela.
ਪਿਛਲੇ ਅੰਤਰਰਾਸ਼ਟਰੀ ਆਨਰੇਰੀ ਮੈਂਬਰਾਂ ਦੀ ਲਿਸਟ ਵਿੱਚ ਚਾਰਲਸ ਡਾਰਵਿਨ, ਐਲਬਰਟ ਆਈਨਸਟਾਈਨ ਅਤੇ ਨੈਲਸਨ ਮੰਡੇਲਾ ਦੇ ਨਾਂ ਸ਼ਾਮਲ ਹਨ।
On the occasion the University bestowed upon Shri Rajnath Singh the Honorary degree of Doctorate of Science (D. Sc).
ਇਸ ਮੌਕੇ ’ਤੇ ਯੂਨੀਵਰਸਿਟੀ ਨੇ ਸ਼੍ਰੀ ਰਾਜਨਾਥ ਸਿੰਘ ਨੂੰ ਡਾਕਟਰੇਟ ਆਵ੍ ਸਾਇੰਸ (ਡੀਐੱਸਸੀ) ਦੀ ਆਨਰੇਰੀ ਡਿਗਰੀ ਵੀ ਪ੍ਰਦਾਨ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading