Advertisement - Remove

honourable - Example Sentences

Difficulty:
ਆਨਰਬਲ
I also thank the honourable Prime Minister of Vietnam for Vietnam’s contribution as Country Coordinator to further strengthen the ASEAN-India partnership.
ਮੈਂ ਵੀਅਤਨਾਮ ਦੇ ਮਾਨਯੋਗ ਪ੍ਰਧਾਨ ਮੰਤਰੀ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਦੇ ਦੇਸ਼ ਨੇ ਕੌਰਡੀਨੇਟਰ ਵਜੋਂ ਆਸੀਆਨ-ਇੰਡੀਆ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾਇਆ।
Our Honourable President inaugurated this programme and the country got connected.
ਸਾਡੇ ਮਾਣਯੋਗ ਰਾਸ਼ਟਰਪਤੀ ਜੀ ਨੇ ਇਸ ਕੰਮ ਦਾ ਆਰੰਭ ਕੀਤਾ ਅਤੇ ਦੇਸ਼ ਜੁੜ ਗਿਆ।
Today, together with the Honourable Chief Minister of West Bengal , we have added several new links to our growing connectivity.
ਅੱਜ ਅਸੀਂ ਪੱਛਮੀ ਬੰਗਾਲ ਦੇ ਮਾਨਯੋਗ ਮੁੱਖ ਮੰਤਰੀ ਨਾਲ ਇਕੱਠੇ ਬੈਠ ਕੇ ਇਸ ਵਧਦੀ ਹੋਈ ਸੰਪਰਕਤਾ ਵਿੱਚ ਕਈ ਹੋਰ ਕੜੀਆਂ ਜੋੜੀਆਂ ਹਨ ।
I am grateful to our Honourable President.
ਮੈਂ ਮਾਣਯੋਗ ਰਾਸ਼ਟਰਪਤੀ ਜੀ ਦਾ ਆਭਾਰ ਮੰਨਦਾ ਹਾਂ ਪਰ ਨਾਲ-ਨਾਲ ਦੇਸ਼ ਦੇ ਹਰ ਵਰਗ ਨੇ ਇਸ ਨੂੰ ਆਪਣਾ ਕੰਮ ਮੰਨਿਆ ਹੈ।
The last time after the formation of the new government the session witnessed unprecedented achievements due to the active positive role of everyone, due to the cooperation of all the parties and the cooperation of all the honourable MPs.
ਪਿਛਲੇ ਦਿਨੀਂ ਕਰੀਬ - ਕਰੀਬ ਸਾਰੇ ਦਲਾਂ ਦੇ ਨੇਤਾਵਾਂ ਨਾਲ ਮਿਲਣ ਦਾ ਮੌਕਾ ਮਿਲਿਆ ਹੈ ਅਤੇ ਇਹ ਸੈਸ਼ਨ ਵੀ, ਜਿਵੇਂ ਪਿਛਲੀ ਵਾਰ ਨਵੀਂ ਸਰਕਾਰ ਬਣਨ ਦੇ ਬਾਅਦ ਸਾਰੇ ਦਲਾਂ ਦੇ ਸਹਿਯੋਗ ਦੇ ਕਾਰਨ, ਸਾਰੇ ਮਾਣਯੋਗ ਸੰਸਦਾਂ ਦੇ ਸਹਿਯੋਗ ਦੇ ਕਾਰਨ ਹਰ ਕਿਸੇ ਦੀ ਸਰਗਰਮ ਸਾਕਾਰਾਤਮਿਕ ਭੂਮਿਕਾ ਦੇ ਕਾਰਨ ਪਿਛਲਾ ਸੈਸ਼ਨ ਲਾਮਿਸਾਲ ਸਿੱਧੀਆਂ ਨਾਲ ਭਰਿਆ ਹੋਇਆ ਸੀ ।
Advertisement - Remove
PM applauds the character shown by the people of India Prime Minister further praised the maturity shown by the country in maintaining peace and harmony following the Honourable Supreme Courts decision on the Ayodhya issue.
ਪ੍ਰਧਾਨ ਮੰਤਰੀ ਨੇ ਭਾਰਤ ਦੀ ਜਨਤਾ ਵੱਲੋਂ ਦਿਖਾਏ ਗਏ ਆਚਰਣ ਦੀ ਪ੍ਰਸ਼ੰਸਾ ਕੀਤੀ ਪ੍ਰਧਾਨ ਮੰਤਰੀ ਨੇ ਅਯੁੱਧਿਆ ਮਾਮਲੇ ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਸ਼ਾਂਤੀ ਅਤੇ ਸਦਭਾਵ ਬਣਾਈ ਰੱਖਣ ਵਿੱਚ ਦੇਸ਼ ਵੱਲੋਂ ਦਿਖਾਈ ਗਈ ਪਰਿਪੱਕਤਾ ਦੀ ਸ਼ਲਾਘਾ ਕੀਤੀ।
Our determined fight is led by the honourable Prime Minister Sri Narendra Modi, and all of us stand strong and united behind him.
ਸਾਡੀ ਦ੍ਰਿੜ੍ਹ ਲੜਾਈ ਦੀ ਅਗਵਾਈ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਰ ਰਹੇ ਹਨ, ਅਤੇ ਅਸੀਂ ਉਨ੍ਹਾਂ ਦੇ ਪਿੱਛੇ ਮਜ਼ਬੂਤੀ ਨਾਲ ਅਤੇ ਇਕਜੁੱਟ ਹੋ ਕੇ ਖੜ੍ਹੇ ਹਾਂ।
From here, I will go to Odisha today and will also conduct aerial survey there. I will talk to the honourable Chief Minister and the state government.
ਇੱਥੋਂ ਮੈਂ ਅੱਜ ਉੜੀਸਾ ਵੱਲ ਜਾਵਾਂਗਾ ਅਤੇ ਉੱਥੇ ਵੀ ਹਵਾਈ ਨਿਰੀਖਣ ਕਰਾਂਗਾ, ਉੱਥੋਂ ਦੇ ਮਾਣਯੋਗ ਮੁਖ ਮੰਤਰੀ ਜੀ ਨਾਲ, ਰਾਜ ਸਰਕਾਰ ਨਾਲ ਗੱਲਬਾਤ ਕਰਾਂਗਾ।
He highlighted various initiatives announced in this direction by the Honourable PM since 2014 such as providing toilets for every household, Ayushman Bharat to cover 10 crore family for healthcare, Swatch Bharat Abhiyan, Suvidha Sanitary Napkin etc..
ਉਨ੍ਹਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 2014 ਤੋਂ ਇਸ ਦਿਸ਼ਾ ਵਿੱਚ ਐਲਾਨ ਕੀਤੀਆਂ ਗਈਆਂ ਵਿਭਿੰਨ ਪਹਿਲਾਂ ‘ਤੇ ਪ੍ਰਕਾਸ਼ ਪਾਇਆ ਜਿਵੇਂ ਕਿ ਹਰੇਕ ਘਰ ਵਿੱਚ ਪਖਾਨੇ ਦੀ ਉਪਲੱਬਧਤਾ, 10 ਕਰੋੜ ਪਰਿਵਾਰਾਂ ਦੀ ਸਿਹਤ ਸੇਵਾ ਨੂੰ ਕਵਰ ਕਰਨ ਲਈ ਆਯੁਸ਼ਮਾਨ ਭਾਰਤ”, ਸਵੱਛ ਭਾਰਤ ਅਭਿਯਾਨ”, ਸੁਵਿਧਾ ਸੈਨਿਟਰੀ” ਨੈਪਕਿਨ ਆਦਿ।
In keeping with the historical legacy of India being the land of Buddha's enlightenment, his turning the wheels of Dharma, and Mahaparinirvana, the Honourable President of India, Shri Ram Nath Kovid will inaugurate the Dharma Chakra Day from the Rashtrapati Bhavan.
ਭਗਵਾਨ ਬੁੱਧ ਦੇ ਗਿਆਨ ਅਤੇ ਜਾਗ੍ਰਿਤੀ, ਉਨ੍ਹਾਂ ਦੇ ਧਰਮ ਚੱਕਰ ਦੇ ਘੁੰਮਣ ਅਤੇ ਮਹਾਪਰਿਨਿਰਵਾਣ ਦੀ ਭੂਮੀ ਹੋਣ ਦੇ ਨਾਤੇ ਭਾਰਤ ਦੀ ਇਤਿਹਾਸਿਕ ਵਿਰਾਸਤ ਦੇ ਅਨੁਰੂਪ ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਤੋਂ ਧਰਮ ਚੱਕਰ ਦਿਵਸ ’ਤੇ ਆਯੋਜਿਤ ਸਮਾਰੋਹ ਦਾ ਉਦਘਾਟਨ ਕਰਨਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading