Advertisement - Remove

identification - Example Sentences

ਆਇਡੇਨ੍ਟਫਕੇਸ਼ਨ / ਆਇਡੇਨ੍ਟਫਕੈਸ਼ਨ / ਆਇਡੇਨਫਕੈਸ਼ਨ
India and Japan welcomed progress in identification of specific cooperation, including but not limited to the following:
ਭਾਰਤ ਅਤੇ ਜਪਾਨ ਨੇ ਵਿਸ਼ੇਸ਼ ਸਹਿਯੋਗ ਦੀ ਪਛਾਣ ਵਿੱਚ ਹੋਈ ਪ੍ਰਗਤੀ ਦਾ ਸੁਆਗਤ ਕੀਤਾ ਹੈ, ਪਰ ਜੋ ਹੇਠ ਲਿਖਿਆਂ ਤਕ ਸੀਮਤ ਨਹੀਂ ਹੈ-
Identification of new regions to develop RTPCR testing kits has also been accomplished, said Dr Jitendra Singh.
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਰਟੀਪੀਸੀਆਰ ਜਾਂਚ ਕਿੱਟ ਵਿਕਸਿਤ ਕਰਨ ਲਈ ਨਵੇਂ ਖੇਤਰਾਂ ਦੀ ਪਹਿਚਾਣ ਕੀਤੀ ਗਈ ਹੈ।
The tests done help in identification of presence of antibodies in the general population.
ਇਨ੍ਹਾਂ ਟੈਸਟਾਂ ਨਾਲ ਆਮ ਨਾਗਰਿਕਾਂ ਵਿੱਚ ਐਂਟੀਬਾਡੀ ਦੀ ਹਾਜ਼ਰੀ ਦੀ ਪਹਿਚਾਣ ਕਰਨ ਵਿੱਚ ਮਦਦ ਮਿਲੀ।
Due to the intensified efforts, there is 16 jump in identification of new cases in one year.
ਵਿਆਪਕ ਯਤਨਾਂ ਦੇ ਕਾਰਨ , ਇੱਕ ਵਰ੍ਹੇ ਵਿੱਚ ਨਵੇਂ ਮਾਮਲਿਆਂ ਦੀ ਪਹਿਚਾਣ ਵਿੱਚ 16% ਵਾਧਾ ਹੋਈਆ ਹੈ।
Transparency is being promoted in identification of talent, training and selection process.
ਪ੍ਰਤਿਭਾ ਦੀ ਪਹਿਚਾਣ ਕਰਨ, ਸਿਖਲਾਈ ਦੇਣ ਅਤੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ।
Advertisement - Remove
The Central government has set up the Corridor with identification of six nodes initially.
ਕੇਂਦਰ ਸਰਕਾਰ ਨੇ ਸ਼ੁਰੂ ਵਿੱਚ 6 ਕਲਸਟਰਾਂ ਦੀ ਪਹਿਚਾਣ ਕਰਦੇ ਹੋਏ ਗਲਿਆਰਾ ਸਥਾਪਿਤ ਕੀਤਾ ਹੈ।
This arrangement would also help in identification of the persons who could be brought under the comprehensive national project in the future.
ਇਸ ਵਿਵਸਥਾ ਨਾਲ ਭਵਿੱਖ ਵਿੱਚ ਪੂਰੀ ਰਾਸ਼ਟਰੀ ਪ੍ਰੋਜੈਕਟ ਵਿੱਚ ਸ਼ਾਮਲ ਕੀਤੇ ਜਾ ਸਕਣ ਵਾਲੇ ਲੋਕਾਂ ਦੀ ਪਹਿਚਾਣ ਕਰਨ ਵਿੱਚ ਵੀ ਮਦਦ ਮਿਲੇਗੀ ।
It also provides for identification and development of heritage lighthouses.
ਇਸ ਵਿੱਚ ਪ੍ਰਾਚੀਨ ਵਿਰਾਸਤ ਦੇ ਰੂਪ ਵਿੱਚ ਮੌਜੂਦ ਲਾਈਟਹਾਊਸਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦਾ ਵਿਕਾਸ ਕਰਨ ਦੀ ਵੀ ਵਿਵਸਥਾ ਹੈ।
The Head of Talented Athlete Scholarship Scheme (TASS) of the UK made a presentation on talent identification and development system.
ਯੂਕੇ ਦੀ ਟੇਲੈਂਟਡ ਅਥਲੀਟ ਸਕਾਲਰਸ਼ਿਪ ਸਕੀਮ ਨੇ ਪ੍ਰਤਿਭਾ ਪਹਿਚਾਨ ਅਤੇ ਵਿਕਾਸ ਕਾਰਜਕ੍ਰਮ 'ਤੇ ਇੱਕ ਪ੍ਰਸਤੂਤੀ ਦਿੱਤੀ।
He also urged for identification at district level of exceptional police officials who could be the role models for others.
ਉਨ੍ਹਾਂ ਨੇ ਜ਼ਿਲ੍ਹਾ ਪੱਧਰ ‘ਤੇ ਅਜਿਹੇ ਪੁਲਿਸ ਕਰਮਚਾਰੀਆਂ ਦੀ ਪਹਿਚਾਣ ਕਰਨ ਨੂੰ ਵੀ ਕਿਹਾ ਜੋ ਦੂਜਿਆਂ ਦੇ ਲਈ ਆਦਰਸ਼ ਪੇਸ਼ ਕਰ ਸਕਣ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading