Advertisement - Remove

imposed - Example Sentences

ਇਮ੍ਪੋਜ਼੍ਡ
Open dumping of garbage in the city has been stopped and maximum fine is being imposed and collected from the violators of these norms.
ਸ਼ਹਿਰ ਵਿੱਚ ਖੁੱਲ੍ਹੇ ਵਿੱਚ ਕੂੜਾ ਸੁੱਟਣ ’ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਇਨ੍ਹਾਂ ਮਾਪਦੰਡਾਂ ਦੀ ਉਲੰਘਣਾ ਕਰਨ ’ਤੇ ਜੁਰਮਾਨੇ ਲਗਾਏ ਜਾ ਰਹੇ ਹਨ।
The Prime Minister announced that from midnight tonight onwards, the entire country shall go under complete lockdown, a total ban is being imposed on people, from stepping out of their homes for a period of 21 days.
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਅੱਜ ਅੱਧੀ ਰਾਤ ਤੋਂ ਪੂਰੇ ਦੇਸ਼ ਵਿੱਚ ਸੰਪੂਰਨ ਲੌਕਡਾਊਨ ਹੋ ਜਾਵੇਗਾ, ਲੋਕਾਂ ‘ਤੇ 21 ਦਿਨਾਂ ਲਈ ਉਨ੍ਹਾਂ ਦੇ ਘਰਾਂ ਤੋਂ ਬਾਹਰ ਨਿਕਲਣ ‘ਤੇ ਪੂਰੀ ਪਾਬੰਦੀ ਲਗਾਈ ਜਾ ਰਹੀ ਹੈ ।
Telangana : State marks 100 hotspots to check virus spread more restrictions to be imposed in these areas.
ਤੇਲੰਗਾਨਾ: ਵਾਇਰਸ ਫੈਲਣ ਦੀ ਜਾਂਚ ਕਰਨ ਲਈ ਰਾਜ ਨੇ 100 ਹੌਟਸਪੌਟਾਂ ਦੀ ਪਹਿਚਾਣ ਕੀਤੀ ਹੈ; ਇਨ੍ਹਾਂ ਖੇਤਰਾਂ ਵਿੱਚ ਹੋਰ ਪਾਬੰਦੀਆਂ ਲਗਾਈਆਂ ਜਾਣਗੀਆਂ।
In addition to the challenges regularly faced in truck movement to various states of NE, FCI had to grapple with the restrictions imposed in state borders and various routes due to countrywide lockdown.
ਉੱਤਰ ਪੂਰਬ ਦੇ ਕਈ ਰਾਜਾਂ ਵਿੱਚ ਟਰੱਕਾਂ ਦੇ ਆਵਾਗਮਨ ਵਿੱਚ ਨਿਯਮਿਤ ਰੂਪ ਨਾਲ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਤੋਂ ਇਲਾਵਾ, ਐੱਫਸੀਆਈ ਨੂੰ ਰਾਜਾਂ ਦੀਆਂ ਸੀਮਾਵਾਂ ਅਤੇ ਦੇਸ਼ਵਿਆਪੀ ਲੌਕਡਾਊਨ ਕਾਰਨ ਕਈ ਮਾਰਗਾਂ ‘ਤੇ ਲਗਾਈਆਂ ਗਈਆਂ ਪਾਬੰਦੀਆਂ ਨਾਲ ਵੀ ਜੂਝਣਾ ਪਿਆ।
Commencement of Aadhaar update services through CSC also comes across as a big relief during the lockdown restrictions imposed to prevent spread of COVID19.
ਸੀਐੱਸਸੀ ਦੁਆਰਾ ਆਧਾਰ ਅੱਪਡੇਟ ਸੇਵਾਵਾਂ ਦੀ ਸ਼ੁਰੂਆਤ,ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਲਾਈਆਂ ਗਈਆਂ ਲੌਕਡਾਊਨ ਪਾਬੰਦੀਆਂ ਦੌਰਾਨ ਵੱਡੀ ਰਾਹਤ ਵਜੋਂ ਸਾਹਮਣੇ ਆਈ ਹੈ।
Advertisement - Remove
Govt order says COVID-19 cess will be imposed on all fuel products in addition to existing tax cess.
ਰਾਜ ਸਰਕਾਰ ਨੇ ਕਿਹਾ ਹੈ ਕਿ ਸਾਰੇ ਈਂਧਣ ਉਤਪਾਦਨ ਉੱਤੇ ਕੋਵਿਡ-19 ਸੈੱਸ ਲਗਾਇਆ ਜਾਵੇਗਾ।
State Government has assured the Commission that the State Government is fully committed to ensuring that the said elections are held in total hygienic conditions with social distancing measures and other conditions imposed by the competent authorities.
ਰਾਜ ਸਰਕਾਰ ਨੇ ਕਮਿਸ਼ਨ ਨੂੰ ਭਰੋਸਾ ਦਿੱਤਾ ਹੈ ਕਿ ਰਾਜ ਸਰਕਾਰ ਇਹ ਸੁਨਿਸ਼ਚਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਉਕਤ ਚੋਣਾਂ ਸਮਾਜਿਕ ਦੂਰੀ ਰੱਖਣ ਦੇ ਉਪਾਵਾਂ ਅਤੇ ਸਮਰੱਥ ਅਥਾਰਿਟੀਆਂ ਦੁਆਰਾ ਲਗਾਈਆਂ ਗਈਆਂ ਹੋਰ ਸ਼ਰਤਾਂ ਸਹਿਤਪੂਰੀ ਤਰ੍ਹਾਂ ਸਵੱਛ ਸਥਿਤੀਆਂ ਵਿੱਚ ਕਰਵਾਈਆਂ ਜਾਣ।
Wishing MP-IDSA well for its future endeavours, the Raksha Mantri urged the scholars to apply themselves towards generating new ideas to overcome the challenge of resource constraints, imposed on the economy due to the unprecedented crises, especially for defence modernisation.
ਐੱਮਪੀ-ਆਈਡੀਐੱਸਏ ਦੇ ਭਵਿੱਖ ਦੇ ਯਤਨਾਂ ਲਈ ਚੰਗੀ ਕਾਮਨਾ ਕਰਦਿਆਂ, ਰੱਖਿਆ ਮੰਤਰੀ ਨੇ ਵਿਦਵਾਨਾਂ ਨੂੰ ਅਪੀਲ ਕੀਤੀ ਕਿ ਉਹ ਬੇਮਿਸਾਲ ਸੰਕਟ ਕਾਰਨ ਆਰਥਿਕਤਾ ਵਿੱਚ ਸੰਸਾਧਨਾਂ ਦੀ ਘਾਟ ਚੁਣੌਤੀਆਂ ਨੂੰ ਦੂਰ ਕਰਨ ਲਈ ਨਵੇਂ ਵਿਚਾਰਾਂ ਦੀ ਪ੍ਰਾਪਤੀ ਲਈ ਅੱਗੇ ਆਉਣ , ਖ਼ਾਸ ਕਰਕੇ ਰੱਖਿਆ ਖੇਤਰ ਵਿੱਚ ਆਧੁਨਿਕੀਕਰਨ ਲਈ ।
He said that in accordance with the instructions of the Central Government, a curfew would be imposed from 9.00 pm to 5.00 am and no activity will be allowed during this time.
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਇਆ ਜਾਵੇਗਾ ਅਤੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
COVID19 pandemic has imposed a dynamic scenario which is changing very fast within a short span of time.
ਕੋਵਿਡ-19 ਮਹਾਮਾਰੀ ਨੇ ਇੱਕ ਡਾਇਨੈਮਿਕ ਪਰਿਦ੍ਰਿਸ਼ ਪੈਦਾ ਕੀਤਾ ਹੈ ਜੋ ਥੋੜ੍ਹੇ-ਥੋੜ੍ਹੇ ਸਮੇਂ ਵਿੱਚ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading