Advertisement - Remove

long - Example Sentences

ਲੌਂਗ
India has a long tradition of partnerships with fellow developing countries, while pursuing our own aspirations for growth.
ਭਾਰਤ ਦੀ ਸਾਥੀ ਵਿਕਾਸਸ਼ੀਲ ਦੇਸ਼ਾਂ ਨਾਲ ਭਾਈਵਾਲੀ ਨਿਭਾਉਣ ਦੀ ਇੱਕ ਲੰਬੀ ਰਵਾਇਤ ਰਹੀ ਹੈ। ਅਜਿਹਾ ਅਸੀਂ ਵਿਕਾਸ ਦੀਆਂ ਆਪਣੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਕਰਦੇ ਹਾਂ।
We will have to work hard keeping in view our long term interests.
ਲੇਕਿਨ ਲੰਬੇ ਸਮੇਂ ਦੀ ਭਲਾਈ ਲਈ ਸਾਨੂੰ ਕਦਮ ਚੁੱਕਣੇ ਪੈਣਗੇ।
He spoke of the long shared heritage and emotional bonding that India has with the ASEAN region.
ਉਨ੍ਹਾਂ ਨੇ ਆਸੀਆਨ ਖੇਤਰ ਦੇ ਭਾਰਤ ਨਾਲ ਕਾਫੀ ਲੰਬੇ ਸਮੇਂ ਤੋਂ ਚਲੇ ਆ ਰਹੇ ਭਾਵੁਕ ਸਬੰਧਾਂ ਦਾ ਜ਼ਿਕਰ ਕੀਤਾ।
May Almighty bless him with a long and healthy life devoted to the service of our nation .
ਪ੍ਰਮਾਤਮਾ ਉਨ੍ਹਾਂ ਨੂੰ ਸਾਡੇ ਰਾਸ਼ਟਰ ਦੀ ਸੇਵਾ ਨੂੰ ਸਮਰਪਿਤ ਲੰਬਾ ਅਤੇ ਤੰਦਰੁਸਤ ਜੀਵਨ ਬਖ਼ਸ਼ੇ।
May Almighty bless him with a long and healthy life devoted to the service of our nation .
ਪ੍ਰਮਾਤਮਾ ਉਨ੍ਹਾਂ ਨੂੰ ਸਾਡੇ ਰਾਸ਼ਟਰ ਦੀ ਸੇਵਾ ਨੂੰ ਸਮਰਪਿਤ ਲੰਬਾ ਅਤੇ ਤੰਦਰੁਸਤ ਜੀਵਨ ਬਖ਼ਸ਼ੇ।
Advertisement - Remove
He described the Trade Facilitation Centre as one of the biggest projects for Varanasi for a long time.
ਉਨ੍ਹਾਂ ਨੇ ਵਪਾਰ ਸੁਵਿਧਾ ਕੇਂਦਰ ਨੂੰ ਵਾਰਾਣਸੀ ਲਈ ਲੰਬੇ ਸਮੇਂ ਲਈ ਇੱਕ ਵੱਡੇ ਪ੍ਰੋਜੈਕਟਾਂ ਵਜੋਂ ਵਰਣਨ ਕੀਤਾ।
c) Delegation of power to HPIL to take appropriate decision to give effect to object clause of its MOA including sale, long term lease and disposal of land
ਐੱਚਪੀਆਈਐੱਲ ਨੂੰ ਸ਼ਕਤੀ ਵਿਕੇਂਦਰੀਕਰਨ ਕਰਨਾ ਤਾਂ ਕਿ ਵਿੱਕਰੀ, ਲੰਬੀ ਮਿਆਦ ਦੀ ਲੀਜ ਅਤੇ ਜ਼ਮੀਨ ਦੀ ਵਿੱਕਰੀ ਸਮੇਤ ਸਮਝੌਤੇ ਦੇ ਉਦੇਸ਼ਾਂ ਨੂੰ ਪ੍ਰਭਾਵੀ ਰੂਪ ਦੇਣ ਲਈ ਉਚਿੱਤ ਫੈਸਲੇ ਲਏ ਜਾ ਸਕਣ।
Foundation stone of doubling of 425 km long Jhansi-Manikpur and Bhimsen-Khairar railway lines and Coach Refurbishing Workshop in Jhansi was also laid by the PM on this occasion.
ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ 425 ਕਿਲੋਮੀਟਰ ਲੰਬੀ ਝਾਂਸੀ – ਮਾਣਿਕਪੁਰ ਅਤੇ ਭੀਮਸੇਨ – ਖੈਰਵਾਰ ਰੇਲ ਲਾਈਨ ਦੇ ਦੋਹਰੀਕਰਨ ਅਤੇ ਝਾਂਸੀ ਵਿੱਚ ਕੋਚ ਰਿਫਰਬਿਸ਼ਿੰਗ ਵਰਕਸ਼ਾਪ ਦਾ ਵੀ ਨੀਂਹ ਪੱਥਰ ਰੱਖਿਆ ।
MoU for long term supply of Rock Phosphate and Fertilizer/NPK
ਰਾਕ ਫਾਸਫੇਟ ਅਤੇ ਖਾਦਾਂ/ ਐੱਨਪੀਕੇ ਦੀ ਲੰਬੀ ਮਿਆਦ ਦੀ ਸਪਲਾਈ ਲਈ ਸਹਿਮਤੀ ਪੱਤਰ
The Sides reaffirmed their commitment to enhance military technical cooperation between India and Russia, which has a long history of mutual trust and mutual benefit.
ਦੋਹਾਂ ਪੱਖਾਂ ਨੇ ਭਾਰਤ ਅਤੇ ਰੂਸ ਦਰਮਿਆਨ ਮਿਲਟਰੀ ਤਕਨੀਕੀ ਸਹਿਯੋਗ ਵਧਾਉਣ ’ਤੇ ਵਚਨਬੱਧਤਾ ਦੁਹਰਾਈ ਜੋ ਲੰਬੇ ਸਮੇਂ ਦੇ ਆਪਸੀ ਵਿਸ਼ਵਾਸ ਅਤੇ ਆਪਸੀ ਸਹਿਯੋਗ ਨੂੰ ਦਰਸਾਉਂਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading