Advertisement - Remove

machine - Example Sentences

Popularity:
Difficulty:
ਮਸ਼ੀਨ
Upcoming sectors such as Artificial Intelligence, Big Data Analytics, Machine Learning, Cyber-physical systems, Genomics, and Electric Vehicles are new challenges that require your attention.
ਉੱਭਰ ਰਹੇ ਖੇਤਰ, ਜਿਵੇਂ ਕਿ ਬਨਾਵਟੀ ਸਿਆਣਪ, ਬਿੱਗ ਡਾਟਾ ਵਿਸ਼ਲੇਸ਼ਣ, ਮਸ਼ੀਨ ਲਰਨਿੰਗ, ਸਾਈਬਰ ਫਿਜ਼ੀਕਲ ਸਿਸਟਮ, ਜੀਨੋਮਿਕਸ ਅਤੇ ਬਿਜਲਈ ਗੱਡੀਆਂ ਹੁਣ ਨਵੀਆਂ ਚੁਣੌਤੀਆਂ ਹਨ ਜਿਨ੍ਹਾਂ ਵੱਲ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ।
• Divya Nayan – a machine for visually impaired;
* ਦਿਵਯ ਨਯਨ – ਦ੍ਰਿਸ਼ਟੀਹੀਣਾਂ ਲਈ ਇੱਕ ਮਸ਼ੀਨ
Chintakindi Mallesham was given a Padma Shri in 2017, for inventing the Laxmi ASU Machine which significantly reduced the time and labour required to weave Sarees.
ਲਕਸ਼ਮੀ ਏਐੱਸਯੂ ਮਸ਼ੀਨ ਦੀ ਖੋਜ ਲਈ ਚਿੰਤਕੰਡੀ ਮੱਲੇਸ਼ਮ ਨੂੰ 2017 ਵਿੱਚ ਪਦਮ ਸ਼੍ਰੀ ਦਿੱਤਾ ਗਿਆ ਸੀ ਜਿਨ੍ਹਾਂ ਨੇ ਸਾੜ੍ਹੀ ਦੀ ਬੁਣਾਈ ਲਈ ਲੋੜੀਂਦੇ ਸਮੇਂ ਅਤੇ ਮਿਹਨਤ ਨੂੰ ਘੱਟ ਕੀਤਾ ਸੀ।
They are using Artificial Intelligence, Blockchain and machine learning to create solutions for banks, regulators and consumers.
ਉਹ ਬੈਂਕਾਂ, ਨਿਆਮਕ ਸੰਸਥਾਨਾਂ ਅਤੇ ਉਪਭੋਗਤਾਵਾਂ ਲਈ ਸਮਾਧਾਨ ਸਿਰਜਣ ਦੇ ਉਦੇਸ਼ ਨਾਲ ਆਰਟੀਫੀਸ਼ਲ ਇੰਟੈਲੀਜੈਂਸ, ਬਲੌਕਚੇਨ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰ ਰਹੇ ਹਨ।
The Prime Minister emphasized on the need for RD in the new and emerging fields like Big Data, Machine Learning, Block Chain and Artificial Intelligence.
ਪ੍ਰਧਾਨ ਮੰਤਰੀ ਨੇ ਬਿਗ ਡਾਟਾ, ਮਸ਼ੀਨ ਲਰਨਿੰਗ, ਬਲਾਕ ਚੇਨ ਅਤੇ ਆਰਟੀਫਿਸ਼ਅਲ ਇੰਟੈਲੀਜੈਂਸ ਜਿਹੇ ਨਵੇਂ ਖੇਤਰਾਂ ਵਿੱਚ ਖੋਜ ਅਤੇ ਵਿਕਾਸ ’ਤੇ ਜ਼ੋਰ ਦਿੱਤਾ ।
Advertisement - Remove
We are now trying to give exposure to modern technology like Machine Learning, Artificial Intelligence, Blockchain to our students as early as in 6th grade.
ਅਸੀਂ ਹੁਣ ਸ਼ੁਰੂਆਤ ਵਿੱਚ ਹੀ ਛੇਵੀਂ ਕਲਾਸ ਤੋਂ ਹੀ ਵਿਦਿਆਰਥੀਆਂ ਨੂੰ ਆਧੁਨਿਕ ਟੈਕਨੋਲੋਜੀ ਜਿਵੇਂ ਮਸ਼ੀਨ ਸਿਖਲਾਈ, ਆਰਟੀਫੀਸ਼ਲ ਇੰਟੈਲੀਜੈਂਸ, ਬਲਾਕਚੇਨ ਆਦਿ ਦਾ ਐਕਸਪੋਜ਼ਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।
We are now trying to give exposure to modern technology like Machine Learning, Artificial Intelligence, Blockchain to our students as early as in 6th grade.
ਅਸੀਂ ਹੁਣ ਆਧੁਨਿਕ ਟੈਕਨੋਲੋਜੀਆਂ, ਜਿਵੇਂ ਕਿ ਮਸ਼ੀਨ ਲਰਨਿੰਗ, ਆਰਟੀਫਿਸ਼ੀਅਲ ਇੰਟੈਲੀਜੈਂਸ, ਬਲਾਕ ਚੇਨ ਵਰਗੀਆਂ ਟੈਕਨੋਲੋਜੀਆਂ ਦੀ ਜਾਣਕਾਰੀ ਛੇਵੀ ਜਮਾਤ ਤੋਂ ਹੀ ਵਿਦਿਆਰਥੀਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।
The sensor based installed machine will automatically detect a person coming in front of the device and will spray 10-15 ml of sanitizer for 15 seconds and this will sanitize the person's entire body, clothes, shoes, etc.
ਸੈਂਸਰ ਅਧਾਰਿਤ ਇਹ ਸਥਾਪਿਤ ਮਸ਼ੀਨ ਆਪਣੇਆਪ ਹੀ ਪਤਾ ਲਾ ਲਵੇਗੀ ਕਿ ਕੋਈ ਵਿਅਕਤੀ ਇਸ ਦੇ ਸਾਹਮਣਿਓਂ ਲੰਘੇਗਾ ਤੇ ਇਹ 15 ਸੈਕੰਡਾਂ ਲਈ 1015 ਮਿਲੀ ਲਿਟਰ ਸੈਨੀਟਾਈਜ਼ਰ ਦਾ ਛਿੜਕਾਅ ਕਰੇਗੀ ਤੇ ਇਹ ਵਿਅਕਤੀ ਦੇ ਸਮੁੱਚੇ ਸਰੀਰ, ਕੱਪੜਿਆਂ, ਜੁੱਤੀਆਂ ਆਦਿ ਨੂੰ ਸੈਨੀਟਾਈਜ਼ ਕਰ ਦੇਵੇਗੀ।
A medical team of 15 members have been sent to Kuwait along with a PCR machine and diagnostic kits to help the Government of Kuwait in developing the strategy for handling COVID.
ਕੋਵਿਡ-19 ਨਾਲ ਨਿਪਟਣ ਲਈ ਰਣਨੀਤੀ ਤਿਆਰ ਕਰਨ ਵਿੱਚ ਕੁਵੈਤ ਸਰਕਾਰ ਦੀ ਮਦਦ ਲਈ 15 ਮੈਂਬਰਾਂ ਦੀ ਮੈਡੀਕਲ ਟੀਮ ਨੂੰ ਇੱਕ ਪੀਸੀਆਰ ਮਸ਼ੀਨ ਅਤੇ ਡਾਇਗਨੌਸਟਿਕ ਕਿਟਸਸਹਿਤ ਕੁਵੈਤ ਭੇਜਿਆ ਗਿਆ ਹੈ।
Electrostatic Disinfection Machine is developed based on the electrostatic principle.
ਇਲੈਕਟ੍ਰੌਸਟੈਟਿਕ ਡਿਸਇਨਫੈਕਸ਼ਨ ਮਸ਼ੀਨ ਇਲੈਕਟ੍ਰੌਸਟੈਟਿਕ ਸਿਧਾਂਤ ਦੇ ਅਧਾਰ ‘ਤੇ ਵਿਕਸਿਤ ਕੀਤੀ ਗਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading