Advertisement - Remove

misuse - Example Sentences

Popularity:
Difficulty:
ਮਿਸ੍ਯੂਜ਼ / ਮਿਸ੍ਯੂਸ / ਮਿਸ੍ਯੂਸ / ਮਿਸ੍ਯੂਜ਼
These troublemakers often misuse religion as a tool to misguide youth in our country and our regions.
ਇਹ ਲੋਕ ਅਕਸਰ ਸਾਡੇ ਦੇਸ਼ ਅਤੇ ਸਾਡੇ ਖੇਤਰਾਂ ਵਿੱਚ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਧਰਮ ਦਾ ਇੱਕ ਉਪਕਰਨ ਵਜੋਂ ਦੁਰਉਪਯੋਗ ਕਰਦੇ ਹਨ।
This has eliminated leakages and misuse of cooking gas subsidies, resulting in large fiscal saving.
ਇਸ ਨਾਲ ਚੋਰ ਮੋਰੀਆਂ ਖਤਮ ਹੋਈਆਂ ਅਤੇ ਰਸੋਈ ਗੈਸ ਸਬਸਿਡੀਆਂ ਦੀ ਦੁਰਵਰਤੋਂ ਬੰਦ ਹੋਈ, ਜਿਸ ਦੇ ਨਤੀਜੇ ਵਜੋਂ ਵਿੱਤੀ ਬੱਚਤ ਹੋਈ।
This will also help in prevention / detection of any potential misuse / fraud / abuse cases.
ਇਸ ਤੋਂ ਸੰਭਾਵਿਤ ਦੁਰਉਪਯੋਗ ਦੀ ਪਹਿਚਾਣ/ਧੋਖੇਬਾਜੀ ਅਤੇ ਦੁਰਉਪਯੋਗ ਰੋਕਣ ਵਿੱਚ ਮਦਦ ਮਿਲੇਗੀ।
Impact:- The amendments would enable UIDAI to have a more robust mechanism to serve the public interest and restrain the misuse of Aadhaar.
ਪ੍ਰਭਾਵ : ਇਹ ਸੰਸ਼ੋਧਨ ਯੂਆਈਡੀਏਆਈ ਨੂੰ ਜਨਹਿਤ ਦੀ ਸੇਵਾ ਕਰਨ ਅਤੇ ਆਧਾਰ ਦੀ ਦੁਰਵਰਤੋਂ ਨੂੰ ਸੀਮਤ ਕਰਨ ਲਈ ਅਧਿਕ ਮਜ਼ਬੂਤ ਤੰਤਰ ਦੀ ਸਥਾਪਨ ਕਰਨ ਵਿੱਚ ਸਮਰੱਥ ਬਣਾਉਣਗੇ ।
He sought to know what steps are being taken to curb occasional cases of fraud and misuse in this scheme.
ਉਨ੍ਹਾਂ ਨੇ ਜਾਣਨਾ ਚਾਹਿਆ ਕਿ ਇਸ ਯੋਜਨਾ 'ਚ ਦੁਰਵਰਤੋਂ ਅਤੇ ਜਾਲਸਾਜੀ ਦੇ ਕਦੇ-ਕਦੇ ਹੋਣ ਵਾਲੇ ਮਾਮਲਿਆਂ 'ਤੇ ਰੋਕ ਲਗਾਉਣ ਲਈ ਕੀ ਕਦਮ ਉਠਾਏ ਜਾ ਰਹੇ ਹਨ।
Advertisement - Remove
Technology is a part of our daily lives, but if we misuse it, it robs our valuable time and resources, he said.
ਟੈਕਨੋਲੋਜੀ ਸਾਡੇ ਦੈਨਿਕ ਜੀਵਨ ਦਾ ਹਿੱਸਾ ਹੈ, ਲੇਕਿਨ ਅਗਰ ਅਸੀਂ ਉਸ ਦਾ ਦੁਰਉਪਯੋਗ ਕਰਾਂਗੇ ਤਾਂ ਉਸ ਨਾਲ ਸਾਡੇ ਕੀਮਤੀ ਸਮੇਂ ਅਤੇ ਸੰਸਾਧਨਾਂ ਨੂੰ ਨੁਕਸਾਨ ਪਹੁੰਚੇਗਾ।"
They apprised the Prime Minister about efforts to tackle difficulties faced by migrant labour, preventing misuse of social media to create panic, maintenance of supply lines of essentials, issues faced by front line workers and efforts to mitigate them.
ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਹੋਣ ਵਾਲੀਆਂ ਕਠਿਨਾਈਆਂ ਨਾਲ ਨਜਿੱਠਣ, ਘਬਰਾਹਟ ਦਾ ਮਾਹੌਲ ਬਣਾਉਣ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲਿਆਂ ’ਤੇ ਰੋਕ ਲਗਾਉਣ, ਜ਼ਰੂਰੀ ਸਪਲਾਈ ਪੱਧਰ ਨੂੰ ਬਣਾਈ ਰੱਖਣ ਅਤੇ ਇਸ ਲੜਾਈ ਵਿੱਚ ਫਰੰਟ ਲਾਈਨ ਵਰਕਰਾਂ ਦੁਆਰਾ ਸਾਹਮਣਾ ਕੀਤੇ ਜਾ ਰਹੇ ਮੁੱਦਿਆਂ ਨੂੰ ਸੁਲਝਾਉਣ ਲਈ ਕੀਤੇ ਗਏ ਪ੍ਰਯਤਨਾਂ ਤੋਂ ਜਾਣੂ ਕਰਵਾਇਆ।
Misuse of darknet and other advanced technologies for drug trafficking was one of the key focal areas of the meeting.
ਨਸ਼ਿਆਂ ਦੀ ਤਸਕਰੀ ਲਈ ਡਾਰਕਨੈੱਟ ਅਤੇ ਹੋਰ ਅਤਿ ਆਧੁਨਿਕ ਟੈਕਨੋਲੋਜੀਆਂ ਦਾ ਦੁਰਪ੍ਰਯੋਗ ਮੀਟਿੰਗ ਦੇ ਮੁੱਖ ਕੇਂਦ੍ਰਿਤ ਖੇਤਰਾਂ ਵਿੱਚੋਂ ਇੱਕ ਸੀ।
The President said that misuse of illegal drugs is creating health challenges especially for the young generation and school going children.
ਰਾਸ਼ਟਰਪਤੀ ਨੇ ਕਿਹਾ ਕਿ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਦੁਰਉਪਯੋਗ ਨਾਲ ਸਿਹਤ ਸਬੰਧੀ ਗੰਭੀਰ ਚੁਣੌਤੀਆਂ ਪੈਦਾ ਹੋ ਰਹੀਆਂ ਹਨ।
(iv) Elimination of duplication and prevention of misuse of government funds.
ਦੁਹਰਾਅ ਦਾ ਖਾਤਮਾ ਅਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦਾ ਖਾਤਮਾ ਕੀਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading