Advertisement - Remove

motor - Example Sentences

ਮੋਟਰ
Top level delegation from various companies like Toyota, SAIC Motor Corporation Shanghai, Bosch, ABB Ltd, Hyundai Motor Company, Ford Smart Mobility LLC and Uber Aviation met the Prime Minister.
ਟੋਯੋਟਾ, ਐੱਸਏਆਈਸੀ ਮੋਟਰ ਕਾਰਪੋਰੇਸ਼ਨ ਸ਼ੰਘਾਈ, ਬੌਸ਼, ਏਬੀਬੀ ਲਿਮਿਟਿਡ, ਹੁੰਡਈ ਮੋਟਰ ਕੰਪਨੀ, ਫੋਰਡ ਸਮਾਰਟ ਮੋਬਿਲਿਟੀ ਐੱਲਐੱਲਸੀ ਅਤੇ ਉਬਰ ਏਵੀਏਸ਼ਨ ਵਰਗੀਆਂ ਕਈ ਕੰਪਨੀਆਂ ਦੇ ਸਿਖਰਲੇ ਪੱਧਰ ਦੇ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲੇ।
We look forward to early implemntation of the B.B.I.N. Motor Vehicles Agreement.
ਬੀ.ਬੀ.ਆਈ.ਐਨ (BBIN) ਮੋਟਰ ਵਾਹਨ ਸਮਝੌਤਾ ਜਲਦੀ ਲਾਗੂ ਹੋਣ ਦੀ ਉਮੀਦ ਹੈ ।
The addition of 61.679 km network through these 3 new corridors will also reduce congestion on the roads and will thus help in reducing pollution caused by motor vehicles.
ਇਨ੍ਹਾਂ 3 ਨਵੇਂ ਕੌਰੀਡੋਰਾਂ (ਗਲਿਆਰਿਆਂ) ਰਾਹੀਂ 61.679 ਕਿਲੋਮੀਟਰ ਵਧੇਰੇ ਨੈੱਟਵਰਕ ਵਧਣ ਨਾਲ ਸੜਕਾਂ ਉੱਤੇ ਭੀੜ ਘੱਟ ਹੋਵੇਗੀ ਅਤੇ ਮੋਟਰ ਵਾਹਨਾਂ ਰਾਹੀਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ ।
The addition of 61.679 km network through these 3 new corridors will also reduce congestion on the roads and will thus help in reducing pollution caused by motor vehicles.
ਇਨ੍ਹਾਂ 3 ਨਵੇਂ ਕੌਰੀਡੋਰਾਂ (ਗਲਿਆਰਿਆਂ)ਰਾਹੀਂ 61.679 ਕਿਲੋਮੀਟਰ ਵਧੇਰੇ ਨੈੱਟਵਰਕ ਵਧਣ ਨਾਲ ਸੜਕਾਂ ਉੱਤੇ ਭੀੜ ਘੱਟ ਹੋਵੇਗੀ ਅਤੇ ਮੋਟਰ ਵਾਹਨਾਂ ਰਾਹੀਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ ।
a) motor vehicles for transport of not more than thirteen persons, including the driver [falling under sub-headings 870210, 8702 20, 8702 30 or 8702 90]; and
1) ਆਵਾਜਾਈ ਲਈ ਮੋਟਰ ਵਾਹਨ ਡਰਾਈਵਰ ਸਮੇਤ 13 ਤੋਂ ਜ਼ਿਆਦਾ ਵਿਅਕਤੀਆਂ ਲਈ ਨਹੀਂ (ਉਪ ਸਿਰਲੇਖ 870210, 870220, 870230 ਜਾਂ 879290) ਅਤੇ
Advertisement - Remove
b) motor vehicles falling under headings 8703.
2) ਸਿਰਲੇਖ 8703 ਅਧੀਨ ਮੋਟਰ ਵਾਹਨ।
The issue regarding the increase in effective rate of Compensation Cess on motor vehicles will be examined by the GST Council in due course.
ਮੋਟਰ ਵਾਹਨਾਂ 'ਤੇ ਮੁਆਵਜ਼ਾ ਸੈੱਸ ਦੀ ਪ੍ਰਭਾਵਿਤ ਦਰ ਵਿੱਚ ਵਾਧੇ ਦੇ ਮੁੱਦੇ ਨੂੰ ਜੀਐੱਸਟੀ ਕੌਂਸਲ ਵੱਲੋਂ ਸਮੇਂ ਸਿਰ ਲਾਗੂ ਕੀਤਾ ਜਾਵੇਗਾ।
• India’s highest ever production of motor vehicles was achieved in 2015.
2015 ਵਿੱਚ ਭਾਰਤ ਦੀਆਂ ਹੁਣ ਤੱਕ ਦੀਆਂ ਸਭ ਤੋਂ ਜ਼ਿਆਦਾ ਮੋਟਰ ਗੱਡੀਆਂ ਦਾ ਨਿਰਮਾਣ ਕੀਤਾ ਗਿਆ।
Necessary amendments have been made to the relevant sections of the Central Motor Vehicles Rules, 1989 in this regard.
ਇਸ ਬਾਰੇ ਵਿੱਚ, ਕੇਂਦਰੀ ਮੋਟਰ ਵਾਹਨ ਨਿਯਮ 1989 ਦੇ ਸਬੰਧਿਤ ਖੰਡ ਵਿੱਚ ਜ਼ਰੂਰੀ ਸੋਧ ਕਰ ਦਿੱਤੀ ਗਈ ਹੈ।
Speaking on the occasion Shri Gadkari informed that his Ministry has initiated steps to implement the Motor Vehicles Act 2019.
ਇਸ ਅਵਸਰ ਉੱਤੇ ਸ਼੍ਰੀ ਗਡਕਰੀ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਮੋਟਰ ਵਾਹਨ ਐਕਟ 2019 ਨੂੰ ਲਾਗੂ ਕਰਨ ਲਈ ਕਦਮ ਉਠਾਏ ਹਨ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading