Advertisement - Remove

museum - Example Sentences

ਮ੍ਯੂਜ਼ੀਅਮ
He will lay the foundation stone for the National Tribal Freedom Fighters Museum during the event.
ਇਸ ਦੌਰਾਨ ਉਹ ਰਾਸ਼ਟਰੀ ਆਦਿਵਾਸੀ ਅਜ਼ਾਦੀ ਘੁਲਾਟੀਆਂ ਦੇ ਅਜਾਇਬ ਘਰ ਦਾ ਨੀਂਹ ਪੱਥਰ ਰੱਖਣਗੇ।
1 vote
He said that the museum will have world class facilities and will increase the tourism potential of the State.
ਉਨ੍ਹਾਂ ਨੇ ਕਿਹਾ ਕਿ ਮਿਊਜ਼ੀਅਮ ਵਿੱਚ ਵਿਸ਼ਵ ਪੱਧਰ ਦੀਆਂ ਸੁਵਿਧਾਵਾਂ ਹੋਣਗੀਆਂ ਅਤੇ ਇਸ ਨਾਲ ਰਾਜ ਵਿੱਚ ਸੈਰ-ਸਪਾਟਾ ਸਮਰੱਥਾ ਵਧੇਗੀ ।
PM laid the Foundation stone of the museum on October 21, 2018.
ਉਨ੍ਹਾਂ ਨੇ 21 ਅਕਤੂਬਰ, 2018 ਨੂੰ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਿਆ ਸੀ।
The museum will also showcase the heroism, valour and sacrifices made by Indian soldiers during World War-1.
ਇਸ ਮਿਊਜ਼ੀਅਮ ਵਿੱਚ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤੀ ਸੈਨਿਕਾਂ ਦੀ ਵੀਰਤਾ, ਬਹਾਦਰੀ ਅਤੇ ਕੁਰਬਾਨੀ ਨੂੰ ਵੀ ਦਿਖਾਇਆ ਜਾਵੇਗਾ।
The museum will honour the heroes of the various battles of Panipat.
ਇਹ ਮਿਊਜ਼ੀਅਮ ਪਾਣੀਪਤ ਦੇ ਵਿਭਿੰਨ ਸੰਗ੍ਰਾਮਾਂ ਦੇ ਨਾਇਕਾਂ ਦੇ ਸਨਮਾਨ ਵਿੱਚ ਬਣਾਇਆ ਜਾ ਰਿਹਾ ਹੈ।
Advertisement - Remove
Prime Minister Shri Narendra Modi made an announcement at the inaugural function of the National Museum of Indian Cinema at Mumbai on 19th January 2019 to tackle the menace of camcording and piracy.
ਪ੍ਰਸਤਾਵਿਤ ਸੋਧਾਂ ਨਾਲ ਉਦਯੋਗ ਦੇ ਰੈਵਨਿਊ (ਮਾਲੀਆ) ਵਿੱਚ ਵਾਧਾ ਹੋਏਗਾ, ਰੁਜ਼ਗਾਰ ਦੀ ਸਿਰਜਣਾ ਹੋਏਗੀ, ਭਾਰਤ ਦੀ ਨੈਸ਼ਨਲ ਆਈਪੀ ਨੀਤੀ ਦੇ ਪ੍ਰਮੁੱਖ ਉਦੇਸ਼ਾਂ ਦੀ ਪੂਰਤੀ ਹੋਏਗੀ ਅਤੇ ਪਾਇਰੇਸੀ ਅਤੇ ਔਨਲਾਈਨ ਵਿਸ਼ਾ ਵਸਤੂ ਦੀ ਕਾਪੀ ਰਾਈਟ ਉਲੰਘਣਾ ਦੇ ਮਾਮਲੇ ਵਿੱਚ ਰਾਹਤ ਮਿਲੇਗੀ।
The Museum has been set up at the Alfred High School in Rajkot, which was an important part of the formative years of Mahatma Gandhi.
ਇਹ ਮਿਊਜ਼ੀਅਮ ਰਾਜਕੋਟ ਦੇ ਅਲਫਰਡ ਹਾਈ ਸਕੂਲ ਵਿੱਚ ਸਥਾਪਤ ਕੀਤਾ ਗਿਆ ਹੈ ਜੋ ਮਹਾਤਮਾ ਗਾਂਧੀ ਦੇ ਮੁਢਲੇ ਵਰ੍ਹਿਆਂ ਦਾ ਅਹਿਮ ਹਿੱਸਾ ਸੀ।
He said work is in progress for the museum dedicated to Subhash Chandra Bose in Delhi, the Shivaji statue in Mumbai, and tribal museums across the country.
ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ ਸੁਭਾਸ਼ ਚੰਦਰ ਬੋਸ ਦੀ ਯਾਦ ਵਿੱਚ ਮਿਊਜ਼ੀਅਮ ਬਣਾਉਣ, ਮੁੰਬਈ ਵਿੱਚ ਸ਼ਿਵਾ ਜੀ ਦੀ ਪ੍ਰਤਿਮਾ ਅਤੇ ਦੇਸ਼ ਭਰ ਵਿੱਚ ਜਨਜਾਤੀ ਮਿਊਜ਼ੀਅਮਾਂ ਦੇ ਨਿਰਮਾਣ ਦਾ ਕੰਮ ਪ੍ਰਗਤੀ ‘ਤੇ ਹੈ।
The Prime Minister, Shri Narendra Modi, today inaugurated the Mahatma Gandhi Museum in Rajkot.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਕੋਟ ਵਿਖੇ ਮਹਾਤਮਾ ਗਾਂਧੀ ਮਿਊਜ਼ੀਅਮ ਦਾ ਉਦਘਾਟਨ ਕੀਤਾ।
The museum at the memorial intends to create an immersive experience into the life of Dr. Ambedkar, and his contribution to India, through extensive use of static media, dynamic media, audio-visual content, and multimedia technologies.
ਸਮਾਰਕ ‘ਤੇ ਅਜਾਇਬ ਘਰ ਡਾ ਅੰਬੇਡਕਰ ਦੇ ਬੇਮਿਸਾਲ ਜੀਵਨ ਅਨੁਭਵ ਅਤੇ ਉਨ੍ਹਾਂ ਦੇ ਭਾਰਤ ਪ੍ਰਤੀ ਯੋਗਦਾਨ ਨੂੰ ਸਥਿਰ ਮੀਡੀਆ, ਗਤੀਸ਼ੀਲ ਮੀਡੀਆ, ਆਡਿਓ-ਵਿਜੂਅਲ ਸਮੱਗਰੀ ਅਤੇ ਮਲਟੀਮੀਡੀਆ ਟੈਕਨੋਲੋਜੀ ਦੇ ਵਿਆਪਕ ਉਪਯੋਗ ਰਾਹੀਂ ਦਰਸਾਉਣ ਦਾ ਇਰਾਦਾ ਰੱਖਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading