Advertisement - Remove

office - Example Sentences

Popularity:
Difficulty:
ਓਫਸ / ਓਫਿਸ
MoC between Ministry of Health and Family Welfare of Republic of India and the Office of Healthcare Policy, Cabinet Secretariat, Government of Japan and the Ministry of Health, Labour and Welfare of Japan in the field of Healthcare and Wellness
ਸਿਹਤ – ਸੰਭਾਲ ਅਤੇ ਵੈੱਲਨੈੱਸ (ਤੰਦਰੁਸਤੀ) ਦੇ ਖੇਤਰ ਵਿੱਚ ਭਾਰਤ ਸਿਹਤ ਏ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਜਪਾਨ ਸਰਕਾਰ ਦੇ ਆਫਿਸ ਆਵ੍ ਦ ਹੈਲਥ ਕੇਅਰ ਪਾਲਿਸੀ , ਕੈਬਨਿਟ ਸੈਕ੍ਰੇਟੇਰੀਅਟ ਅਤੇ ਜਪਾਨ ਦੇ ਸਿਹਤ , ਕਿਰਤ ਅਤੇ ਭਲਾਈ ਮੰਤਰਾਲੇ ਦਰਮਿਆਨ ਸਹਿਯੋਗ ਪੱਤਰ (ਐੱਮਓਸੀ)
Some people have misused their office for personal gain.
ਕੁਝ ਲੋਕਾਂ ਨੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਇਸ ਦਾ ਭਰਪੂਰ ਲਾਭ ਉਠਾਇਆ।
35. Leaders welcomed the establishment of the South Asian Regional Representative Office of the European Investment Bank (EIB) in India and noted that its investments, especially in urban mobility and renewable energy projects, will support India-EU collaboration on the Climate Agenda.
ਨੇਤਾਵਾਂ ਨੇ ਭਾਰਤ ‘ਚ ਯੂਰਪੀ ਨਿਵੇਸ਼ ਬੈਂਕ (ਈਆਈਬੀ) ਦੇ ਦੱਖਣ ਏਸ਼ੀਆਈ ਖੇਤਰੀ ਪ੍ਰਤੀਨਿਧੀ ਦਫਤਰ ਦੀ ਸਥਾਪਨਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸਦੇ ਨਿਵੇਸ਼, ਖਾਸ ਤੌਰ ‘ਤੇ ਸ਼ਹਿਰੀ ਗਤੀਸ਼ੀਲਤਾ ਅਤੇ ਅਕਸ਼ੈ ਊਰਜਾ ਪ੍ਰੋਜੈਕਟਾਂ ‘ਚ, ਜਲਵਾਯੂ ਏਜੰਡਾ ‘ਤੇ ਭਾਰਤ-ਯੂਰਪੀ ਸੰਘ ਦੇ ਸਹਿਯੋਗ ਦਾ ਸਮਰਥਨ ਕਰਨਗੇ।
(ii) The Member representing the interest of the employees shall hold office for a term of three years and shall not hold office for more than two consecutive terms and his Board membership is co-terminus with his retirement.
(2) ਕਰਮਚਾਰੀਆਂ ਦੇ ਹਿਤਾਂ ਦੀ ਨਿਗਰਾਨੀ ਕਰਨ ਵਾਲੇ ਹੁਣ ਤਿੰਨ ਸਾਲ ਤੱਕ ਕੰਮ ਕਰ ਸਕਣਗੇ ਅਤੇ ਦੋ ਨਿਰੰਤਰ ਮਿਆਦਾਂ ਤੋਂ ਵੱਧ ਅਹੁਦੇ ਉੱਤੇ ਨਹੀਂ ਰਹਿ ਸਕਣਗੇ।
The Prime Minister, Shri Narendra Modi has congratulated Mr. Donald Trump on his assumption of office as President of the United States of America.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸ੍ਰੀ ਡੋਨਾਲਡ ਟਰੰਪ ਨੂੰ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ‘ਤੇ ਵਧਾਈਆਂ ਦਿੱਤੀਆਂ ਹਨ।
Advertisement - Remove
· BRICS National Statistical Office Meeting
ਬ੍ਰਿਕਸ ਨੈਸ਼ਨਲ ਸਟੈਟਿਸਟੀਕਲ ਆਫਿਸ ਦੀ ਮੀਟਿੰਗ
So I had then said that becoming the Prime Minister was not about the designation of the office but it was about the responsibilities and work of being a PM.
ਇਸੇ ਲਈ ਮੈਂ ਉਦੋਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਬਣਨ ਦਾ ਮਤਲਬ ਕੇਵਲ ਕੋਈ ਅਹੁਦਾ ਹਾਸਲ ਕਰ ਲੈਣਾ ਹੀ ਨਹੀਂ ਹੁੰਦਾ, ਸਗੋਂ ਪ੍ਰਧਾਨ ਮੰਤਰੀ ਬਣ ਕੇ ਉਹ ਜ਼ਿੰਮੇਵਾਰੀਆਂ ਨਿਭਾਉਣਾ ਤੇ ਸਬੰਧਤ ਕੰਮ ਕਰਨਾ ਹੁੰਦਾ ਹੈ।
He had all the information because of the kind of office he was holding in Chandra ShekharJi’steam.
ਚੰਦਰ ਸ਼ੇਖਰ ਜੀ ਦੇ ਨਾਲ ਉਹ ਉਸ ਅਹੁਦੇ ‘ਤੇ ਸਨ ਜਿੱਥੇ ਉਨ੍ਹਾਂ ਨੂੰ ਸਭ ਜਾਣਕਾਰੀਆਂ ਸਨ।
He will assume the office of Chief Justice on 3rd October, 2018 after the retirement of the current Chief Justice, Justice Dipak Misra.
ਉਹ ਮੌਜੂਦਾ ਚੀਫ਼ ਜਸਟਿਸ, ਜਸਟਿਸ ਦੀਪਕ ਮਿਸਰਾ ਦੀ ਰਿਟਾਇਰਮੈਂਟ ਤੋਂ ਬਾਅਦ 3 ਅਕਤੂਬਰ, 2018 ਨੂੰ ਚੀਫ਼ ਜਸਟਿਸ ਦਾ ਅਹੁਦਾ ਸੰਭਾਲਣਗੇ।
He will assume the office of Chief Justice on 3rd October, 2018 after the retirement of the current Chief Justice, Justice Dipak Misra.
ਉਹ ਮੌਜੂਦਾ ਚੀਫ਼ ਜਸਟਿਸ, ਜਸਟਿਸ ਦੀਪਕ ਮਿਸਰਾ ਦੀ ਰਿਟਾਇਰਮੈਂਟ ਤੋਂ ਬਾਅਦ 3 ਅਕਤੂਬਰ, 2018 ਨੂੰ ਚੀਫ਼ ਜਸਟਿਸ ਦਾ ਅਹੁਦਾ ਸੰਭਾਲਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading