Advertisement - Remove

ongoing - Example Sentences

Popularity:
Difficulty:
ਆਨ੍ਗੋਇਂਗ / ਆਨ੍ਗੋਈਂਗ / ਓਨ੍ਗੋਇਂਗ
Our cooperation with Switzerland is ongoing to deal with this global curse.
ਇਸ ਆਲਮੀ ਬੁਰਾਈ ਨਾਲ ਨਿਪਟਣ ਲਈ ਸਵਿਟਜ਼ਰਲੈਂਡ ਨਾਲ ਸਾਡਾ ਸਹਿਯੋਗ ਜਾਰੀ ਹੈ।
He also reviewed ongoing projects undertaken by NDMA.
ਉਨ੍ਹਾਂ ਨੇ ਐੱਨਡੀਐੱਮਏ ਦੇ ਚਲੰਤ ਪ੍ਰੋਜੈਕਟਾਂ ਦੀ ਵੀ ਸਮੀਖਿਆ ਕੀਤੀ।
Both Sides expressed satisfaction at the significant progress made on the ongoing projects of military technical cooperation and recognized the positive shift towards joint research and joint production of military technical equipment between the two countries.
ਦੋਹਾਂ ਪੱਖਾਂ ਨੇ ਮਿਲਟਰੀ ਸਹਿਯੋਗ ’ਤੇ ਜਾਰੀ ਪ੍ਰੋਜੈਕਟਾਂ ਦੀ ਅਹਿਮ ਪ੍ਰਗਤੀ ’ਤੇਤਸੱਲੀ ਪ੍ਰਗਟਾਈ ਅਤੇ ਦੋਹਾਂ ਦੇਸ਼ਾਂ ਦਰਮਿਆਨ ਖੋਜ ਅਤੇ ਮਿਲਟਰੀ ਉਪਕਰਨਾਂ ਦੇ ਸੰਯੁਕਤ ਉਤਪਾਦਨ ਦੀ ਦਿਸ਼ਾ ਵਿੱਚ ਸਾਕਾਰਾਤਮਕ ਬਦਲਾਅ ਦੀ ਪਹਿਚਾਣ ਕੀਤੀ।
The two leaders also reiterated the significance of longstanding partnership in the military, security and nuclear energy fields and welcomed the ongoing cooperation in these areas.
ਦੋਹਾਂ ਆਗੂਆਂ ਨੇ ਮਿਲਟਰੀ, ਸੁਰੱਖਿਆ ਅਤੇ ਪ੍ਰਮਾਣੂ ਊਰਜਾ ਖੇਤਰਾਂ ਵਿੱਚ ਲੰਬੀ ਮਿਆਦ ਦੀ ਭਾਈਵਾਲੀ ਦੀ ਅਹਿਮੀਅਤ ਨੂੰ ਦੁਹਰਾਇਆ ਅਤੇ ਇਨ੍ਹਾਂ ਖੇਤਰਾਂ ਵਿੱਚ ਚੱਲ ਰਹੇ ਸਹਿਯੋਗ ਦਾ ਸਵਾਗਤ ਕੀਤਾ।
During 2016-17, 99 ongoing projects under PMKSY- AIBP were identified for completion in phases by December-2019.
2016-17 ਦੌਰਾਨ ਪੀ ਐਮ ਕੇ ਐਸ ਵਾਈ - ਏ ਆਈ ਬੀ ਪੀ ਅਧੀਨ 99 ਅਜਿਹੇ ਪ੍ਰੋਜੈਕਟਾਂ ਦੀ ਪਛਾਣ ਕੀਤੀ ਗਈ ਜੋ ਕਿ ਦਸੰਬਰ 2019 ਵਿੱਚ ਪੂਰੇ ਹੋਣ ਵਾਲੇ ਹਨ।
Advertisement - Remove
During 2016-17, 99 ongoing projects under PMKSY- AIBP were identified for completion in phases by December-2019.
2016-17 ਦੌਰਾਨ ਪੀ ਐਮ ਕੇ ਐਸ ਵਾਈ – ਏ ਆਈ ਬੀ ਪੀ ਅਧੀਨ 99 ਅਜਿਹੇ ਪ੍ਰੋਜੈਕਟਾਂ ਦੀ ਪਛਾਣ ਕੀਤੀ ਗਈ ਜੋ ਕਿ ਦਸੰਬਰ 2019 ਵਿੱਚ ਪੂਰੇ ਹੋਣ ਵਾਲੇ ਹਨ।
24. We acknowledge that the BRICS Ministers of Energy agreed to establish the BRICS Energy Research Cooperation Platform and to develop its Terms of Reference, and note the ongoing discussions for that purpose.
ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਬ੍ਰਿਕਸ ਦੇਸ਼ਾਂ ਦੇ ਊਰਜਾ ਮੰਤਰੀ ਬ੍ਰਿਕਸ ਊਰਜਾ ਖੋਜ ਸਹਿਯੋਗ ਪਲੇਟਫਾਰਮ ਕਾਇਮ ਕਰਨ ਅਤੇ ਇਸ ਦੇ ਨਿਯਮ, ਸ਼ਰਤਾਂ ਨੂੰ ਤਿਆਰ ਕਰਨ ਲਈ ਸਹਿਮਤ ਹੋਏ ਅਤੇ ਅਸੀਂ ਇਸ ਸਬੰਧ ਵਿੱਚ ਚੱਲ ਰਹੀ ਗੱਲਬਾਤ ਨੂੰ ਵੀ ਧਿਆਨ ਵਿੱਚ ਰੱਖਿਆ ਹੈ।
43. The ongoing conflict and major humanitarian crisis in the Republic of Yemen are also causes for further concern.
ਯਮਨ ਗਣਰਾਜ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਸੰਘਰਸ਼ ਅਤੇ ਪ੍ਰਮੁੱਖ ਮਨੁੱਖਤਾਵਾਦੀ ਸੰਕਟ ਵੀ ਚਿੰਤਾ ਦਾ ਕਾਰਨ ਹੈ।
59. We commend the progress of ongoing BRICS IPR cooperation.
ਅਸੀਂ ਚੱਲ ਰਹੇ ਬ੍ਰਿਕਸ ਆਈਪੀਆਰ ਸਹਿਯੋਗ ਵਿੱਚ ਹੋ ਰਹੀ ਤਰੱਕੀ ਦੀ ਸ਼ਲਾਘਾ ਕਰਦੇ ਹਾਂ।
PM MODI: The first thing is that we have an ongoing dialogue with China and it should continue to happen.
ਪ੍ਰਧਾਨ ਮੰਤਰੀ ਮੋਦੀ: ਪਹਿਲੀ ਚੀਜ਼ ਇਹ ਹੈ ਕਿ ਅਸੀਂ ਚੀਨ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਤੇ ਇਹ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading