Advertisement - Remove

patent - Example Sentences

Popularity:
Difficulty:
ਪੈਟਨ੍ਟ
He noted the improvement in performance, asked the concerned officers to work towards further expediting the processing of patent and trademark applications.
ਉਨ੍ਹਾਂ ਨੇ ਕਾਰਗੁਜ਼ਾਰੀ ਵਿੱਚ ਸੁਧਾਰ ਦੀ ਚਰਚਾ ਕੀਤੀ ਅਤੇ ਅਧਿਕਾਰੀਆਂ ਨੂੰ ਪੇਟੈਂਟ ਅਤੇ ਟਰੇਡਮਾਰਕ ਦੀਆਂ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਲਈ ਕੰਮ ਕਰਨ ਨੂੰ ਕਿਹਾ।
He noted the improvement in performance, asked the concerned officers to work towards further expediting the processing of patent and trademark applications.
ਉਨ੍ਹਾਂ ਨੇ ਕਾਰਗੁਜ਼ਾਰੀ ਵਿੱਚ ਸੁਧਾਰ ਦੀ ਚਰਚਾ ਕੀਤੀ ਅਤੇ ਅਧਿਕਾਰੀਆਂ ਨੂੰ ਪੇਟੈਂਟ ਅਤੇ ਟਰੇਡਮਾਰਕ ਦੀਆਂ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਲਈ ਕੰਮ ਕਰਨ ਨੂੰ ਕਿਹਾ।
He also informed the gathering that there has been about threefold increase in Patent registrations as well as Trademarks registrations in comparison of the registration figures in 2013-14.
ਉਨ੍ਹਾਂ ਇਹ ਵੀ ਦੱਸਿਆ ਕਿ 2013-14 ਦੇ ਅੰਕੜਿਆਂ ਨਾਲੋਂ ਪੇਟੈਂਟ ਰਜਿਸਟਰੇਸ਼ਨ ਅਤੇ ਟਰੇਡ ਮਾਰਕ ਰਜਿਸਟਰੇਸ਼ਨ ਦੀ ਗਿਣਤੀ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ।
He also informed the gathering that there has been about threefold increase in Patent registrations as well as Trademarks registrations in comparison of the registration figures in 2013-14.
ਉਨ੍ਹਾਂ ਇਹ ਵੀ ਦੱਸਿਆ ਕਿ 2013-14 ਦੇ ਅੰਕੜਿਆਂ ਨਾਲੋਂ ਪੇਟੈਂਟ ਰਜਿਸਟਰੇਸ਼ਨ ਅਤੇ ਟਰੇਡ ਮਾਰਕ ਰਜਿਸਟਰੇਸ਼ਨ ਦੀ ਗਿਣਤੀ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ।
The said programme will initially commence between Japan Patent Office (JPO) and Indian Patent Office on pilot basis for a period of three years only.
ਉਪਰੋਕਤ ਪ੍ਰੋਗਰਾਮ ਪਾਇਲਟ ਅਧਾਰ ਉੱਤੇ ਕੇਵਲ ਤਿੰਨ ਸਾਲਾਂ ਲਈ ਸਭ ਤੋਂ ਪਹਿਲਾਂ ਜਪਾਨ ਪੇਟੈਂਟ ਆਫਿਸ (ਜੇਪੀਓ) ਅਤੇ ਇੰਡੀਅਨ ਪੇਟੈਂਟ ਆਫਿਸ ਦੇ ਵਿੱਚ ਸ਼ੁਰੂ ਹੋਵੇਗਾ।
Advertisement - Remove
Under this Pilot programme, Indian Patent Office may receive patent applications n certain specified technical fields only, namely, Electrical, Electronics, Computer Science, Information Technology, Physics, Civil, Mechanical, Textiles, Automobiles and Metallurgy while JPO may receive applications in all fields of technology.
ਇਸ ਪਾਇਲਟ ਪ੍ਰੋਗਰਾਮ ਦੇ ਤਹਿਤ ਇੰਡੀਅਨ ਪੇਟੈਂਟ ਆਫਿਸ ਇਲੈਕਟ੍ਰੀਕਲ, ਇਲੈਕਟ੍ਰੌਨਿਕਸ, ਕੰਪਿਊਟਰ ਵਿਗਿਆਨ, ਸੂਚਨਾ ਟੈਕਨੋਲੋਜੀ, ਫਿਜ਼ਿਕਸ, ਸਿਵਿਲ, ਮਕੈਨੀਕਲ, ਟੈਕਸਟਾਈਲ, ਮੋਟਰਵਾਹਨ ਅਤੇ ਧਾਤੂ ਵਿਗਿਆਨ ਜਿਹੇ ਟੈਕਨੋਲੋਜੀ ਖੇਤਰਾਂ ਵਿੱਚ ਪੇਟੈਂਟ ਅਰਜ਼ੀਆਂ ਪ੍ਰਾਪਤ ਕਰੇਗਾ, ਜਦੋਂ ਕਿ ਜੇਪੀਓ ਟੈਕਨੋਲੋਜੀ ਦੇ ਸਾਰੇ ਖੇਤਰਾਂ ਵਿੱਚ ਅਰਜ਼ੀਆਂ ਪ੍ਰਾਪਤ ਕਰੇਗਾ।
PPH programme would lead to the following benefits for the Indian IP office: Reduction in time to dispose patent applications.
ਪੀਪੀਐੱਚ ਪ੍ਰੋਗਰਾਮ ਨਾਲ ਭਾਰਤੀ ਪੇਟੈਂਟ ਦਫ਼ਤਰ ਨੂੰ ਨਿਮਨਲਿਖਤ ਲਾਭ ਹੋਣਗੇ: i. ਪੇਟੈਂਟ ਅਰਜ਼ੀਆਂ ਦੇ ਨਿਪਟਾਰੇ ਵਿੱਚ ਲੱਗਣ ਵਾਲੇ ਸਮੇਂ ਵਿੱਚ ਕਮੀ।
An opportunity for Indian inventors including MSMEs and Start ups of India to get accelerated examination of their patent applications in Japan.
ਭਾਰਤ ਦੇ ਸਟਾਰਟਅੱਪ ਅਤੇ ਐੱਮਐੱਸਐੱਮਈ ਸਹਿਤ ਭਾਰਤੀ ਨਿਵੇਸ਼ਕਾਂ ਨੂੰ ਜਪਾਨ ਵਿੱਚ ਆਪਣੀਆਂ ਪੇਟੈਂਟ ਅਰਜ਼ੀਆਂ ਦੀ ਜਾਂਚ-ਪੜਤਾਲ ਵਿੱਚ ਤੇਜ਼ੀ ਲਿਆਉਣ ਦਾ ਮੌਕਾ।
A patent has been filed for CovE-Sens which would provide a rapid, point of care detection along with screening and confirmatory test as well with ease of operation.
ਕੋਵ ਈ-ਸੈਂਸ ਲਈ ਇੱਕ ਪੇਟੈਂਟ ਲਈ ਵੀ ਆਵੇਦਨ ਕੀਤਾ ਗਿਆ ਹੈ। ਇਸ ਨਾਲ ਇਕ ਤੇਜ਼, ਸੰਭਾਲ ਵਾਲੀ ਥਾਂ ਉੱਤੇ ਬਿਮਾਰੀ ਦਾ ਪਤਾ ਲਗਾਉਣ ਲਈ ਸਕ੍ਰੀਨਿੰਗ ਅਤੇ ਕਨਫਰਮੇਟ੍ਰੀ ਟੈਸਟ ਅਸਾਨੀ ਨਾਲ ਹੋ ਸਕੇਗਾ।
Patent was filed for this indigenous medication in 2007 and the patent was granted in the name of grassroots knowledge holder Shri Harshadbhai Patel on 29th November, 2016.
ਇਸ ਦੇ ਨਤੀਜੇ ਕਾਫੀ ਸਫਲ ਨਿਕਲੇ। ਇਸ ਦੇਸੀ ਦਵਾਈ ਦਾ ਪੇਟੈਂਟ ਵੀ 29 ਨਵੰਬਰ 2016 ਨੂੰ ਮੁਢਲੇ ਜਾਣਕਾਰ ਹਰਸ਼ਦ ਭਾਈ ਦੇ ਨਾਮ ਉੱਤੇ ਮਿਲ ਗਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading