Advertisement - Remove

personality - Example Sentences

ਪਰ੍ਸਨੈਲਿਟੀ
Thanks to his affable personality and accessible nature, he remained the preferred leader of the state for years.
ਆਪਣੀ ਮਿਲਣਸਾਰ ਸ਼ਖਸੀਅਤ ਅਤੇ ਸਹਿਣਸ਼ੀਲ ਸੁਭਾਅ ਦੀ ਬਦੌਲਤ ਉਹ ਵਰ੍ਹਿਆਂ ਤੱਕ ਰਾਜ ਦੇ ਪਸੰਦੀਦਾ ਨੇਤਾ ਬਣੇ ਰਹੇ ।
Sports is an important means of personality development, he added.
ਉਨ੍ਹਾਂ ਕਿਹਾ ਕਿ ਖੇਡਾਂ ਸ਼ਖਸੀਅਤ ਦੇ ਵਿਕਾਸ ਦਾ ਇੱਕ ਅਹਿਮ ਸਾਧਨ ਹਨ।
Today, if an inspiring personality is required for ably guiding our youth, it certainly is that of BhagwanBirsaMunda.
ਅੱਜ ਜੇਕਰ ਸਾਡੇ ਨੌਜਵਾਨਾਂ ਨੂੰ ਅਗਵਾਈ ਦੇ ਲਈ ਕਿਸੇ ਪ੍ਰੇਰਣਾਦਾਇਕ ਸ਼ਖਸੀਅਤ ਦੀ ਲੋੜ ਹੈ ਤਾਂ ਉਹ ਹੈ ਭਗਵਾਨ 'ਬਿਰਸਾ ਮੁੰਡਾ'।
Unfortunately, the way the identity of such a great personality like Mahatma Gandhi should have spread throughout the world, didn't happen at that time.
ਅਤੇ ਮੈਂ ਚਾਹਾਂਗਾ ਮਹਾਤਮਾ ਗਾਂਧੀ ਜਿਹਾ ਇੰਨਾ ਵਿਰਾਟ ਵਿਅਕਤੀਤਵ ਵਿਸ਼ਵ ਮਾਨਵ, ਜਿਸ ਸਮੇਂ ਦੁਨੀਆ ਵਿੱਚ ਇਸ ਮਹਾਪੁਰਖ ਦੀ ਜਿਸ ਰੂਪ ਨਾਲ ਪਹਿਚਾਣ ਹੋਣੀ ਚਾਹੀਦੀ ਸੀ, ਬਦਕਿਸਮਤੀ ਨਾਲ ਨਹੀਂ ਹੋਈ ।
We have decided that as a tribute to this great personality we will frame transformation strategy for India.
ਅਸੀਂ ਤੈਅ ਕੀਤਾ ਹੈ ਕਿ ਅਸੀਂ ਇਸ ਮਹਾਮਾਨਵ ਨੂੰ ਸੱਚੀ ਸ਼ਰਧਾਂਜਲੀ ਦੇ ਤੌਰ ’ਤੇ ਭਾਰਤ ਦੇ ਟਰਾਂਸਫਾਰਮੇਸ਼ਨ ਦਾ ਮਹਾਯੱਗ ਰਚਾਂਗੇ.
Advertisement - Remove
Friends, The personality of Dada Vaswani takes forward the spiritual journey of the sage tradition of modern India.
ਸਾਥੀਓ, ਦਾਦਾ ਵਾਸਵਾਨੀ ਦੀ ਸ਼ਖਸੀਅਤ ਆਧੁਨਿਕ ਭਾਰਤ ਦੀ ਸੰਤ ਪਰੰਪਰਾ ਦੀ ਅਧਿਆਤਮਕ ਯਾਤਰਾ ਨੂੰ ਅੱਗੇ ਵਧਾਉਂਦੀ ਹੈ।
Startup India Yatras technology partner, Shrofile, a video-based personality evaluation platform headquartered in Gurugram, will record ideas of entrepreneurs from Madhya Pradesh via the Startup India mobile van.
ਸਟਾਰਟ ਅੱਪ ਇੰਡੀਆ ਯਾਤਰਾ ਦੀ ਟੈਕਨੋਲੋਜੀ ਸਾਂਝੇਦਾਰ ‘ਸ਼ੋਫਾਈਲ’ ਇੱਕ ਵੀਡੀਓ ਅਧਾਰਤ ਸ਼ਖਸੀਅਤ ਮੁੱਲਾਂਕਣ ਮੰਚ ਹੈ ਜਿਸ ਦਾ ਮੁੱਖ ਦਫਤਰ ਗੁਰੂਗ੍ਰਾਮ ਵਿੱਚ ਹੈ ਅਤੇ ਜੋ ਸਟਾਰਟ ਅੱਪ ਇੰਡੀਆ ਮੋਬਾਈਲ ਵੈਨ ਦੇ ਜ਼ਰੀਏ ਮੱਧ ਪ੍ਰਦੇਸ਼ ਦੇ ਉੱਦਮੀਆਂ ਦੇ ਇਨੋਵੇਵਿਟ ਖਿਆਲਾਂ ਨੂੰ ਰਿਕਾਰਡ ਕਰੇਗਾ।
I am confident that India will realise these resolves by taking inspiration from the towering personality of Mahatma Gandhi and it will emerge as a role model for the world.
ਮੈਨੂੰ ਵਿਸ਼ਵਾਸ ਹੈ ਕਿ ਮਹਾਤਮਾ ਗਾਂਧੀ ਦੇ ਵਿਰਾਟ ਵਿਅਕਤੀਤਵ ਤੋਂ ਪ੍ਰੇਰਨਾ ਲੈਂਦੇ ਹੋਏ ਨਵਾਂ ਭਾਰਤ ਆਪਣੇ ਇਨ੍ਹਾਂ ਸੰਕਲਪਾਂ ਨੂੰ ਪੂਰਾ ਕਰੇਗਾ ਅਤੇ ਸੰਸਾਰ ਲਈ ਇੱਕ ਮਾਡਲ ਬਣ ਕੇ ਉਭਰੇਗਾ।
A reputed parliamentarian and a captivating speaker, his personality was multifaceted, he added.
ਉਨ੍ਹਾਂ ਨੇ ਕਿਹਾ ਕਿ ਸ਼੍ਰੀ ਕੁਮਾਰ ਇੱਕ ਪ੍ਰਤਿਸ਼ਠਿਤ ਸਾਂਸਦ, ਆਕਰਸ਼ਕ ਵਕਤਾ ਅਤੇ ਬਹੁਮੁਖੀ ਸ਼ਖਸੀਅਤ ਸਨ।
A reputed parliamentarian and a captivating speaker, his personality was multifaceted.
ਇੱਕ ਪ੍ਰਤਿਸ਼ਠਿਤ ਸਾਂਸਦ ਅਤੇ ਆਕਰਸ਼ਕ ਵਕਤਾ ਉਹ ਬਹੁਮੁਖੀ ਸ਼ਖਸੀਅਤ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading