Advertisement - Remove

pertaining - Example Sentences

ਪਰ੍ਟੈਨਿਂਗ
The MoU will promote cooperation in the areas of mutual interest pertaining to the development of blue economy.
ਇਸ ਸਹਿਮਤੀ ਪੱਤਰ ਨਾਲ ਮਹਾਸਾਗਰ ਅਰਥਵਿਵਸਥਾ ਦੇ ਵਿਕਾਸ ਨਾਲ ਸਬੰਧਿਤ ਪਰਸਪਰ ਹਿਤ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੁਲਾਰਾ ਮਿਲੇਗਾ।
Come to think of it, recently an incident pertaining to a natural disaster attracted global attention, leaving every heart & mind perturbed.
ਪਿਛਲੇ ਦਿਨੀਂ ਅਜਿਹੀ ਕੁਦਰਤੀ ਆਫ਼ਤ ਦੀ ਘਟਨਾ ਨੇ ਪੂਰੇ ਸੰਸਾਰ ਦਾ ਧਿਆਨ ਖਿੱਚਿਆ, ਮਨੁੱਖੀ ਮਨ ਨੂੰ ਝੰਜੋੜ ਦਿੱਤਾ।
During the first phase which will be organised at South Block, various aspects pertaining to operational and administrative issues including studies pertaining to logistics and human resources will be discussed.
ਸਾਊਥ ਬਲਾਕ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਪਹਿਲੇ ਪੜਾਅ ਦੌਰਾਨ, ਲੌਜਿਸਟਿਕਸ ਅਤੇ ਮਾਨਵ ਸੰਸਾਧਨ ਨਾਲ ਜੁੜੇ ਅਧਿਐਨਾਂ ਸਮੇਤ ਪਰਿਚਾਲਨ ਅਤੇ ਪ੍ਰਸ਼ਾਸਨਿਕ ਮੁੱਦਿਆਂ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਉੱਤੇ ਚਰਚਾ ਕੀਤੀ ਜਾਵੇਗੀ।
The two Defence Ministers had discussions on issues pertaining to the COVID-19 pandemic situation.
ਦੋਨਾਂ ਰੱਖਿਆ ਮੰਤਰੀਆਂ ਨੇ ਕੋਵਿਡ ਮਹਾਮਾਰੀ ਦੀ ਸਥਿਤੀ ਨਾਲ ਸਬੰਧਿਤ ਮੁੱਦਿਆਂ ‘ਤੇ ਚਰਚਾ ਕੀਤੀ।
More than 60 lakh volunteers have been trained to assist in various activities pertaining to the war against Covid 19.
ਕੋਵਿਡ-19 ਦੇ ਖ਼ਿਲਾਫ਼ ਲੜਾਈ ਨਾਲ ਸਬੰਧਿਤ ਵਿਭਿੰਨ ਗਤੀਵਿਧੀਆਂ ਨਾਲ ਜੁੜਨ ਲਈ 60 ਲੱਖ ਤੋਂ ਜ਼ਿਆਦਾ ਵਲੰਟੀਅਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ।
Advertisement - Remove
Similarly, the measures pertaining to reassessment of working capital cycle are being extended up to March 31, 2021.
ਇਸੇ ਤਰ੍ਹਾਂ, ਕਾਰਜਸ਼ੀਲ ਪੂੰਜੀ ਸਾਇਕਲ ਦੇ ਮੁੜ ਮੁੱਲਾਂਕਣ ਨਾਲ ਜੁੜੇ ਉਪਾਅ 31 ਮਾਰਚ, 2021 ਤੱਕ ਵਧਾਏ ਜਾ ਰਹੇ ਹਨ।
He also thanked the Minister for advising him during his tenure as Chairman SSC while handling some of the crucial decisions pertaining to the selection process and other related matters.
ਚੇਅਰਮੈਨ ਐੱਸਐੱਸਸੀ ਦੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਚੋਣ ਪ੍ਰਕਿਰਿਆ ਅਤੇ ਹੋਰ ਸਬੰਧਿਤ ਮਾਮਲਿਆਂ ਨਾਲ ਸਬੰਧਿਤ ਕੁਝ ਅਹਿਮ ਫੈਸਲਿਆਂ ਨੂੰ ਬਾਰੇ ,ਉਨ੍ਹਾਂ ਨੂੰ ਸਹੀ ਅਤੇ ਵਾਜਬ ਸਲਾਹ ਦੇਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ।
The claims of employees pertaining to the regional office of Gurugram Region were settled by EPFO staff deployed in Chandigarh, Ludhiana and Jalandhar offices.
ਗੁਰੂਗ੍ਰਾਮ ਖੇਤਰ ਦੇ ਰੀਜਨਲ ਦਫ਼ਤਰਾਂ ਨਾਲ ਸਬੰਧਿਤ ਕਰਮਚਾਰੀਆਂ ਦੇ ਦਾਅਵਿਆਂ ਨੂੰ ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਦਫ਼ਤਰਾਂ ਵਿੱਚ ਤੈਨਾਤ ਈਪੀਐੱਫਓ ਦੇ ਕਰਮਚਾਰੀਆਂ ਦੁਆਰਾ ਨਿਪਟਾਇਆ ਗਿਆ ਸੀ।
TRIFEDs Van Dhan Integrated Information Network facilitates the pooling of all information pertaining to forest dwellers engaged in Minimum Support Price Operations and its Van Dhan Yojana linking them up to Village haats and Warehouses.
ਟ੍ਰਾਈਫੈੱਡ ਦਾ ਵਣ ਧਨ ਇੰਟੈਗ੍ਰੇਟਿਡ ਇਨਫਰਮੇਸ਼ਨ ਨੈੱਟਵਰਕ ਉਨ੍ਹਾਂ ਨੂੰ ਗ੍ਰਾਮੀਣ ਹੱਟਾਂ ਅਤੇ ਗੋਦਾਮਾਂ ਨਾਲ ਜੋੜਦੇ ਹੋਏ ਘੱਟੋ ਘੱਟ ਸਮਰਥਨ ਮੁੱਲ ਅਤੇ ਇਸ ਦੀ ਵਣ ਧਨ ਯੋਜਨਾ ਨਾਲ ਜੁੜੇ ਵਣ ਵਾਸੀਆਂ ਨਾਲ ਸਬੰਧਿਤ ਸਾਰੀਆਂ ਸੂਚਨਾਵਾਂ ਦੇ ਇਕੱਠ ਨੂੰ ਸੁਖਾਲਾ ਬਣਾਉਂਦਾ ਹੈ।
It is important to place the correct position pertaining to them.
ਇਹ ਅਹਿਮ ਹੈ ਕਿ ਉਨ੍ਹਾਂ ਸਬੰਧੀ ਸਹੀ ਸਥਿਤੀ ਲੋਕਾਂ ਸਾਹਮਣੇ ਰੱਖੀ ਜਾਵੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading