player - Example Sentences

Popularity:
Difficulty:
ਪ੍ਲੇਅਰ / ਪ੍ਲੈਅਰ
The Indian refinery industry has done well in establishing itself as a major player globally.
ਭਾਰਤੀ ਰੀਫਾਈਨਰੀ ਉਦਯੋਗ ਨੇ ਇੱਕ ਪ੍ਰਮੁੱਖ ਵਿਸ਼ਵ ਖਿਡਾਰੀ ਵਜੋਂ ਆਪਣੇ ਆਪ ਨੂੰ ਸਾਬਤ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ।
These include the Olympian Archer C. Lalremsanga , boxer Ms. Jenny Lalremliani, weight lifter Ms. Lalchhahimi, and hockey player Ms. Lalruatfeli.
ਇਨ੍ਹਾਂ ਖਿਡਾਰੀਆਂ ਵਿੱਚ ਓਲੰਪੀਅਨ ਤੀਰਅੰਦਾਜ਼ ਸੀ ਲਾਲਰੇਮਸੰਗਾ, ਬਾਕਸਰ ਕੁਮਾਰੀ ਜੈਨੀ ਲਾਲਰੇਮਿਲਾਨੀ, ਵੇਟ ਲਿਫਟਰ ਕੁਮਾਰੀ ਲਾਲਚਾਹਿਮੀ ਅਤੇ ਹਾਕੀ ਖਿਡਾਰਨ ਕੁਮਾਰੀ ਲਾਲਰੂਅਤਫੇਲੀ ਸ਼ਾਮਲ ਹਨ।
Prime Minister also paid tributes to legendary Indian Hockey player Major Dhyan Chand.
ਪ੍ਰਧਾਨ ਮੰਤਰੀ ਨੇ ਮਹਾਨ ਭਾਰਤੀ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਨੂੰ ਵੀ ਸ਼ਰਧਾਂਜਲੀਆਂ ਦਿੱਤੀਆਂ।
Prime Minister also paid tributes to legendary Indian Hockey player Major Dhyan Chand.
ਪ੍ਰਧਾਨ ਮੰਤਰੀ ਨੇ ਮਹਾਨ ਭਾਰਤੀ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਨੂੰ ਵੀ ਸ਼ਰਧਾਂਜਲੀਆਂ ਦਿੱਤੀਆਂ।
It will be a landmark step forward in India’s journey towards becoming a major player in global Innovation and will further the objectives of National IPR Policy, 2016.
ਇਹ ਬੌਧਿਕ ਸੰਪਦਾ ਅਧਿਕਾਰ ਵਿਸ਼ਵ ਨਵੀਨਤਾ ਵਿੱਚ ਭਾਰਤ ਦੇ ਮੁੱਖ ਖਿਡਾਰੀ ਬਣਨ ਦੇ ਸਫਰ ਵਿੱਚ ਇਕ ਮੀਲ ਪੱਥਰ ਸਾਬਤ ਹੋਵੇਗਾ ਅਤੇ ਰਾਸ਼ਟਰੀ ਆਈ ਪੀ ਆਰ ਨੀਤੀ, 2016 ਦੇ ਉਦੇਸ਼ਾਂ ਨੂੰ ਪੂਰਾ ਕਰੇਗਾ ।
During a match in Kolkata one player from the opposite team hit him on the head with the hockey stick.
ਇੱਕ ਵਾਰ ਕੋਲਕਾਤਾ ਵਿੱਚ ਇੱਕ ਮੈਚ ਦੇ ਦੌਰਾਨ ਇੱਕ ਵਿਰੋਧੀ ਖਿਡਾਰੀ ਨੇ ਧਿਆਨ ਚੰਦ ਜੀ ਦੇ ਸਿਰ ‘ਤੇ ਹਾਕੀ ਮਾਰ ਦਿੱਤੀ।
UK as a leading player can benefit from our liberal FDI policies in defense manufacturing, aerospace and electronics engineering.
ਇਸ ਮਾਮਲੇ ਵਿੱਚ ਇੰਗਲੈਂਡ ਕਿਉਂਕਿ ਇੱਕ ਮੋਹਰੀ ਖਿਡਾਰੀ ਹੈ, ਇਸ ਲਈ ਉਹ ਰੱਖਿਆ ਨਿਰਮਾਣ, ਏਅਰੋਸਪੇਸ ਅਤੇ ਇਲੈਕਟ੍ਰੌਨਿਕਸ ਇੰਜੀਨੀਅਰਿੰਗ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੀਆਂ ਸਾਡੀਆਂ ਉਦਾਰਵਾਦੀ ਨੀਤੀਆਂ ਦਾ ਲਾਭ ਉਠਾ ਸਕਦਾ ਹੈ।
India should become a major player in developing technologies, devices, standards and manufacturing for 5-G broadband tele-communication networks by 2020.
ਭਾਰਤ ਨੂੰ 2020 ਤੱਕ 5-ਜੀ ਬਰਾਡਬੈਂਡ ਦੂਰਸੰਚਾਰ ਨੈੱਟਵਰਕ ਲਈ ਤਕਨਾਲੋਜੀ, ਉਪਕਰਣਾਂ, ਮਿਆਰਾਂ ਅਤੇ ਨਿਰਮਾਣ ਲਈ ਇੱਕ ਪ੍ਰਮੁੱਖ ਖਿਡਾਰੀ ਬਣਨਾ ਚਾਹੀਦਾ ਹੈ।
Former footballer and Santhosh Trophy player Hamsakkoya (63) who had been under treatment at Manjeri MC in Malappuram, died today.
ਸਾਬਕਾ ਫੁੱਟਬਾਲਰ ਅਤੇ ਸੰਤੋਸ਼ ਟਰਾਫੀ ਖਿਡਾਰੀ ਹਮਸਕਕੋਯਾ (63) ਜਿਸ ਦਾ ਮਲਾਪੁਰਮ ਦੇ ਮੰਜੇਰੀ ਐੱਮਸੀ ਵਿੱਚ ਇਲਾਜ ਚਲ ਰਿਹਾ ਸੀ, ਉਸਦੀ ਅੱਜ ਮੌਤ ਹੋ ਗਈ ਹੈ।
He said that Indian steel sector can strive to be a major player at the global stage, only after it fulfills all the domestic requirements.
ਉਨ੍ਹਾਂ ਕਿਹਾ ਕਿ ਭਾਰਤੀ ਇਸਪਾਤ ਸੈਕਟਰ ਗਲੋਬਲ ਪੱਧਰ ’ਤੇ ਪ੍ਰਮੁੱਖ ਖਿਡਾਰੀ ਬਣਨ ਦੀ ਕੋਸ਼ਿਸ਼ ਕਰ ਸਕਦਾ ਹੈ, ਇਸ ਤੋਂ ਬਾਅਦ ਹੀ ਇਹ ਸਾਰੀਆਂ ਘਰੇਲੂ ਜ਼ਰੂਰਤਾਂ ਪੂਰੀਆਂ ਕਰੇਗਾ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading