Advertisement - Remove

principal - Example Sentences

Popularity:
Difficulty:
ਪ੍ਰਿਨ੍ਸਪਲ
Now only Secretary (IB), Joint Secretary (PA), Principal Director General, PIB would be official members.
ਹੁਣ ਸਿਰਫ ਸਕੱਤਰ (ਆਈ ਐਂਡ ਬੀ), ਸੰਯੁਕਤ ਸਕੱਤਰ (ਪੀ ਐਂਡ ਏ), ਪ੍ਰਿੰਸੀਪਲ ਡਾਇਰੈਕਟਰ ਜਨਰਲ ਪੀ.ਆਈ.ਬੀ. ਸਰਕਾਰੀ ਮੈਂਬਰ ਹੋਣਗੇ।
It was also made leaner with only Secretary (IB), Joint Secretary (PA), Principal Director General, PIB as official members.
ਕਮੇਟੀ ਵਿਚ ਸਿਰਫ ਸਕੱਤਰ (ਸੂਚਨਾ ਅਤੇ ਪ੍ਰਸਾਰਣ), ਸੰਯੁਕਤ ਸਕੱਤਰ (ਪੀਐਂਡਏ), ਪ੍ਰਿੰਸੀਪਲ ਡਾਇਰੈਕਟਰ ਜਨਰਲ, ਪੀਆਈਬੀ ਨੂੰ ਰੱਖਿਆ ਗਿਆ ਹੈ, ਤਾਕਿ ਕੰਮ ਕਰਨ ਵਿਚ ਅਸਾਨੀ ਹੋਵੇ।
Wishing him the very best for his future, PM thanked the Principal Secretary for his vast contributions to governance in India.
ਭਵਿੱਖ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਵਿਸ਼ਾਲ ਪ੍ਰਸ਼ਾਸਨਿਕ ਯੋਗਦਾਨ ਲਈ ਪ੍ਰਿੰਸੀਪਲ ਸਕੱਤਰ ਦਾ ਧੰਨਵਾਦ ਕੀਤਾ।
The Principal Secretary thanked the Prime Minister for giving him an opportunity to work towards the dream of creating a New India.
ਪ੍ਰਿੰਸੀਪਲ ਸਕੱਤਰ ਨੇ ਨਿਊ ਇੰਡੀਆ ਬਣਾਉਣ ਦੇ ਸੁਪਨੇ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਅਵਸਰ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
The Principal Secretary to the Prime Minister emphasized the importance of pre-emptive action, as necessary.
ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਪੂਰਵ ਪ੍ਰਭਾਵਸ਼ਾਲੀ ਕਾਰਵਾਈ ਦੇ ਮਹੱਤਵ ’ਤੇ ਜ਼ੋਰ ਦਿੱਤਾ।
Advertisement - Remove
He interacted with State Principal Secretaries and NHM Mission Directors and Immunization Officers of States.
ਉਨ੍ਹਾਂ ਨੇ ਰਾਜਾਂ ਦੇ ਪ੍ਰਿੰਸੀਪਲ ਸਕੱਤਰਾਂ, ਐੱਨਐੱਚ ਐੱਮ ਦੇ ਮਿਸ਼ਨ ਡਾਇਰੈਕਟਰਾਂ ਅਤੇ ਰਾਜਾਂ ਦੇ ਟੀਕਾਕਰਣ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ।
Principal Secretary also reviewed the preventive measures taken by other Ministries like the Ministry of Civil Aviation.
ਪ੍ਰਮੁੱਖ ਸਕੱਤਰ ਨੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਜਿਹੇ ਹੋਰ ਮੰਤਾਰਾਲਿਆਂ ਵੱਲੋਂ ਚੁੱਕੇ ਗਏ ਰੋਕਥਾਮ ਦੇ ਉਪਾਵਾਂ ਦੀ ਵੀ ਸਮੀਖਿਆ ਕੀਤੀ।
Details Cabinet has approved constitution of a 12-Member Technology Group with the Principal Scientific Adviser to Government of India as its Chair.
ਵੇਰਵਾ ਮੰਤਰੀ ਮੰਡਲ ਨੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੀ ਪ੍ਰਧਾਨਗੀ ਹੇਠ 12 ਮੈਂਬਰਾਂ ਵਾਲੇ ਟੈਕਨੋਲੋਜੀ ਗਰੁੱਪ ਦੇ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
Principal Secretary, Cabinet Secretary and Secretary, Department for Promotion of Industry and Internal Trade also participated in the interaction.
ਇਸ ਗੱਲਬਾਤ ਵਿੱਚ ਪ੍ਰਿੰਸੀਪਲ ਸਕੱਤਰ, ਕੈਬਨਿਟ ਸਕੱਤਰ ਅਤੇ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਵ੍ ਇੰਡਸਟ੍ਰੀ ਐਂਡ ਇੰਟਰਨਲ ਟ੍ਰੇਡ ਦੇ ਸਕੱਤਰ ਨੇ ਵੀ ਹਿੱਸਾ ਲਿਆ।
Principal Secretary reviewed the efforts undertaken by the Empowered Groups.
ਪ੍ਰਿੰਸੀਪਲ ਸਕੱਤਰ ਨੇ ਉੱਚ ਅਧਿਕਾਰ ਪ੍ਰਾਪਤ ਗਰੁੱਪਾਂ ਦੁਆਰਾ ਇਸ ਦਿਸ਼ਾ ਵਿੱਚ ਕੀਤੇ ਗਏ ਯਤਨਾਂ ਦੀ ਸਮੀਖਿਆ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading