Advertisement - Remove

protective - Example Sentences

Popularity:
Difficulty:
ਪ੍ਰਟੇਕ੍ਟਿਵ / ਪਰ੍ਟੇਕ੍ਟਿਵ
The promulgation of new C.O. will ensure that the Scheduled Tribes of Rajasthan will get benefits of protective measures available under the Fifth Schedule to the Constitution of India.
ਨਵਾਂ ਸੰਵਿਧਾਨਕ ਆਦੇਸ਼ ਲਾਗੂ ਹੋਣ ਨਾਲ ਰਾਜਸਥਾਨ ਦੇ ਅਨੁਸੂਚਿਤ ਜਨਜਾਤੀ ਦੇ ਲੋਕਾਂ ਨੂੰ ਭਾਰਤ ਦੇ ਸੰਵਿਧਾਨ ਦੀ 5ਵੀਂ ਅਨੁਸੂਚੀ ਤਹਿਤ ਉਪਲੱਬਧ ਸੁਰੱਖਿਆਤਮਕ ਕਾਰਵਾਈਆਂ ਦਾ ਲਾਭ ਮਿਲਣਾ ਸੁਨਿਸ਼ਚਤ ਹੋਏਗਾ।
The Scheduled Tribes residing in Banswara, Dungarpur, Pratapgarh, and partial areas of Udaipur, Rajsamand, Chittorgarh, Pali and Sirohi districts of Rajasthan will get benefits of protective measures available under the Fifth Schedule to the Constitution of India.
ਰਾਜਸਥਾਨ ਦੇ ਬਾਂਸਵਾੜਾ, ਡੁੰਗਰਪੁਰ, ਪ੍ਰਤਾਪਗੜ੍ਹ ਅਤੇ ਉਦੇਪੁਰ ਦੇ ਅੰਸ਼ਕ ਖੇਤਰਾਂ, ਰਾਜਸਮੰਦ, ਚਿਤੌੜਗੜ੍ਹ, ਪਾਲੀ ਅਤੇ ਸਿਰੋਹੀ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਅਨੁਸੂਚਿਤ ਜਨਜਾਤੀ ਦੇ ਲੋਕ ਭਾਰਤ ਦੇ ਸੰਵਿਧਾਨ ਦੀ 5ਵੀਂ ਅਨੁਸੂਚੀ ਤਹਿਤ ਉਪਲੱਬਧ ਸੁਰੱਖਿਆਤਮਕ ਕਾਰਵਾਈਆਂ ਦਾ ਲਾਭ ਪ੍ਰਾਪਤ ਕਰਨਗੇ।
Beneficiaries: The Scheduled Tribes residing in Banswara, Dungarpur, Pratapgarh, and partial areas of Udaipur, Rajsamand, Chittorgarh, Pali and Sirohi districts of Rajasthan will get benefits of protective measures available under the Fifth Schedule to the Constitution of India.
ਲਾਭਪਾਤਰੀ: ਰਾਜਸਥਾਨ ਦੇ ਬਾਂਸਵਾੜਾ, ਡੁੰਗਰਪੁਰ, ਪ੍ਰਤਾਪਗੜ੍ਹ ਅਤੇ ਉਦੇਪੁਰ ਦੇ ਅੰਸ਼ਕ ਖੇਤਰਾਂ, ਰਾਜਸਮੰਦ, ਚਿਤੌੜਗੜ੍ਹ, ਪਾਲੀ ਅਤੇ ਸਿਰੋਹੀ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਅਨੁਸੂਚਿਤ ਜਨਜਾਤੀ ਦੇ ਲੋਕ ਭਾਰਤ ਦੇ ਸੰਵਿਧਾਨ ਦੀ 5ਵੀਂ ਅਨੁਸੂਚੀ ਤਹਿਤ ਉਪਲੱਬਧ ਸੁਰੱਖਿਆਤਮਕ ਕਾਰਵਾਈਆਂ ਦਾ ਲਾਭ ਪ੍ਰਾਪਤ ਕਰਨਗੇ।
He reviewed the preparedness regarding hospital management such as OPD blocks, availability of testing kits, personal protective equipment (PPEs), medicines, and adequate isolation wards.
ਉਨ੍ਹਾਂ ਨੇ ਇਸ ਦੇ ਲਈ ਹਸਪਤਾਲਾਂ ਵਿੱਚ ਢੁਕਵੇਂ ਪ੍ਰਬੰਧਨ, ਜਿਵੇਂ ਓਪੀਡੀ ਬਲਾਕਾਂ ਦਾ ਪ੍ਰਬੰਧ, ਟੈਸਟਿੰਗ ਕਿੱਟਾਂ, ਵਿਅਕਤੀ ਸੁਰੱਖਿਆਤਮਕ ਉਪਕਰਣਾਂ (ਪੀਪੀਈਜ਼) ਅਤੇ ਦਵਾਈਆਂ ਦੀ ਉਪਲੱਬਧਤਾ ਅਤੇ ਕਾਫੀ ਗਿਣਤੀ ਵਿੱਚ ਆਈਸੋਲੇਸ਼ਨ ਵਾਰਡਾਂ ਦੇ ਪ੍ਰਬੰਧ ਦੇ ਸਬੰਧ ਵਿੱਚ ਕੀਤੀ ਜਾ ਰਹੀ ਤਿਆਰੀ ਦੀ ਸਮੀਖਿਆ ਕੀਤੀ।
Health Secretary thanked the Pharmaceutical Associations and said that no shortage of supply has so far been detected, and also talked about the collaboration with Protective Wear Manufacturing Associations.
ਸਿਹਤ ਸਕੱਤਰ ਨੇ ਦਵਾਈ ਸੰਗਠਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹੁਣ ਤੱਕ ਸਪਲਾਈ ਵਿੱਚ ਕੋਈ ਕਮੀ ਨਹੀਂ ਪਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰੋਟੈਕਟਿਵ ਵੀਅਰ ਮੈਨਿਊਫੈਕਚਰਿੰਗ ਐਸੋਸੀਏਸ਼ਨਾਂ ਦੇ ਨਾਲ ਸਹਿਯੋਗ ਬਾਰੇ ਵੀ ਦੱਸਿਆ ।
Advertisement - Remove
The list of such essential commodities includes COVID-19 testing kits, masks, alcohol-based sanitizers, personal protective equipment (PPEs), dress materials for frontline health workers, ventilators (breathing devices) for patients, etc.
ਅਜਿਹੀਆਂ ਜ਼ਰੂਰੀ ਵਸਤਾਂ ਦੀ ਸੂਚੀ ’ਚ ਕੋਵਿਡ19 ਟੈਸਟਿੰਗ ਕਿਟਸ, ਮਾਸਕ, ਅਲਕੋਹਲਅਧਾਰਿਤ ਸੈਨੀਟਾਈਜ਼ਰਜ਼, ਨਿਜੀ ਸੁਰੱਖਿਆਤਮਕ ਉਪਕਰਣ (ਪੀਪੀਈਜ਼), ਮੋਹਰੀ ਸਿਹਤ ਕਾਮਿਆਂ ਲਈ ਵਿਸ਼ੇਸ਼ ਡ੍ਰੈੱਸਸਮੱਗਰੀ, ਮਰੀਜ਼ਾਂ ਲਈ ਵੈਂਟੀਲੇਟਰ (ਉਨ੍ਹਾਂ ਦੇ ਸਾਹ ਲੈਣ ’ਚ ਮਦਦ ਦੇਣ ਵਾਲੇ ਉਪਕਰਣ) ਆਦਿ ਸ਼ਾਮਲ ਹਨ।
Approved design and material will now be used for making this protective overall by other workshops under different zones.
ਪ੍ਰਵਾਨਿਤ ਡਿਜ਼ਾਈਨ ਅਤੇ ਸਮਾਨ ਹੁਣ ਇਸ ਸੁਰੱਖਿਆਤਮਕ ਓਵਰਆਲ ਤਿਆਰ ਕਰਨ ਲਈ ਵੱਖ-ਵੱਖ ਜ਼ੋਨਾਂ ਤਹਿਤ ਆਉਂਦੀਆਂ ਵਰਕਸ਼ਾਪਾਂ ਵਿੱਚ ਵਰਤਿਆ ਜਾਵੇਗਾ।
A thoughtfully designed protective booth with clinician inputs is a good step in that direction, said Professor Ashutosh Sharma, Secretary, DST.
ਸਾਰੇ ਕਲੀਨੀਕਲ ਯੰਤਰਾਂ ਨਾਲ ਲੈਸ ਸੋਚ ਵਿਚਾਰ ਕੇ ਡਿਜ਼ਾਈਨ ਕੀਤਾ ਗਿਆ ਸੁਰੱਖਿਆਤਮਕ ਬੂਥ, ਬਿਮਾਰੀ ਦੀ ਟ੍ਰਾਂਸਮਿਸ਼ਨ ਰੋਕਣ ਲਈ ਇੱਕ ਚੰਗਾ ਕਦਮ ਹੈ।"
Prime Minister categorically assured that India has adequate supplies of essential medicines and said that measures are being taken to ensure availability of protective gear and critical equipment for all front-line workers.
ਪ੍ਰਧਾਨ ਮੰਤਰੀ ਨੇ ਸਪਸ਼ਟ ਤੌਰ ’ਤੇ ਭਰੋਸਾ ਦਿੱਤਾ ਕਿ ਭਾਰਤ ਵਿੱਚ ਜ਼ਰੂਰੀ ਦਵਾਈਆਂ ਦੀ ਉਚਿਤ ਸਪਲਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਲੜਾਈ ਵਿੱਚ ਸਭ ਤੋਂ ਅੱਗੇ ਰਹਿਣ ਵਾਲੇ ਸਾਰੇ ਵਰਕਰਾਂ ਲਈ ਸੁਰੱਖਿਆਤਮਕ ਗਿਅਰ (ਕੱਪੜੇ-ਲੀੜੇ) ਅਤੇ ਮਹੱਤਵਪੂਰਨ ਉਪਕਰਣਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਲਈ ਉਪਾਅ ਕੀਤੇ ਜਾ ਰਹੇ ਹਨ ।
He also appreciated the work done by CSIR-NAL with BHEL and BEL on Ventilators, Oxygen Enrichment Devices and are also developing 3-D printed face shields, face masks, gowns and other protective equipment.
ਉਨ੍ਹਾਂ ਨੇ ਸੀਐੱਸਆਈਆਰ-ਐੱਨਏਐੱਲ ਵੱਲੋਂ ਵੈਂਟੀਲੇਟਰ, ਆਕਸੀਜਨ ਵਧਾਉਣ ਵਾਲੇ ਉਪਕਰਣਾਂ ’ਤੇ ਬੀਐੱਸਈਐੱਲ ਅਤੇ ਬੀਈਐੱਲ ਨਾਲ ਕੀਤੇ ਗਏ ਕਾਰਜਾਂ ਦੀ ਵੀ ਸ਼ਲਾਘਾ ਕੀਤੀ ਅਤੇ 3-ਡੀ ਪ੍ਰਿੰਟਡ ਫੇਸ ਸ਼ੀਲਡ, ਫੇਸ ਮਾਸਕ, ਗਾਊਨ ਅਤੇ ਹੋਰ ਸੁਰੱਖਿਆਤਮਕ ਉਪਕਰਣ ਵੀ ਵਿਕਸਿਤ ਕਰ ਰਹੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading