Advertisement - Remove

recall - Example Sentences

Popularity:
Difficulty:
ਰੀਕਾਲ / ਰੀਕੌਲ / ਰਿਕੌਲ
We recall the pious thoughts of Paighambar Mohammad Sahab, who highlighted the importance of harmony, kindness and charity.
ਅਸੀਂ ਪੈਗੰਬਰ ਮੁਹੰਮਦ ਸਾਹਿਬ ਦੇ ਧਾਰਮਿਕ ਵਿਚਾਰਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਦਭਾਵਨਾ, ਦਇਆ ਅਤੇ ਦਾਨ ਦੀ ਮਹੱਤਤਾ ਨੂੰ ਉਜਾਗਰ ਕੀਤਾ।
He said that the month of Ramzan is the time to recall the teachings and message of Prophet Muhammad.
ਉਨ੍ਹਾਂ ਕਿਹਾ ਕਿ ਰਮਜ਼ਾਨ ਦਾ ਮਹੀਨਾ ਪੈਗੰਬਰ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਅਤੇ ਸੰਦੇਸ਼ ਨੂੰ ਯਾਦ ਕਰਨ ਦਾ ਸਮਾਂ ਹੈ।
He said that the month of Ramzan is the time to recall the teachings and message of Prophet Muhammad.
ਉਨ੍ਹਾਂ ਕਿਹਾ ਕਿ ਰਮਜ਼ਾਨ ਦਾ ਮਹੀਨਾ ਪੈਗੰਬਰ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਅਤੇ ਸੰਦੇਸ਼ ਨੂੰ ਯਾਦ ਕਰਨ ਦਾ ਸਮਾਂ ਹੈ।
He said that successive generations should be well acquainted with the Constitution, and recall it in the contemporary context.
ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਵਿਧਾਨ ਪ੍ਰਤੀ ਜਾਣੂ ਹੋਣਾ ਚਾਹੀਦਾ ਹੈ ਅਤੇ ਸਮਕਾਲੀ ਪ੍ਰਸੰਗ ਵਿੱਚ ਇਸ ਨੂੰ ਯਾਦ ਕਰਨਾ ਚਾਹੀਦਾ ਹੈ।
The Prime Minister said that In India, when we recall the Constitution, we also recall Babasaheb Ambedkar.
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਜਦੋਂ ਅਸੀਂ ਸੰਵਿਧਾਨ ਨੂੰ ਯਾਦ ਕਰਦੇ ਹਾਂ ਤਾਂ ਅਸੀਂ ਬਾਬਾ ਸਾਹਿਬ ਅੰਬੇਡਕਰ ਨੂੰ ਵੀ ਯਾਦ ਕਰਦੇ ਹਾਂ।
Advertisement - Remove
In the last four years, several other memorials have been made to recall the contributions of many great leaders of our history.
ਪਿਛਲੇ ਚਾਰ ਵਰ੍ਹਿਆਂ ਦੌਰਾਨ ਸਾਡੇ ਇਤਿਹਾਸ ਦੇ ਕਈ ਮਹਾਨ ਨੇਤਾਵਾਂ ਦੇ ਯੋਗਦਾਨ ਨੂੰ ਯਾਦ ਕਰਨ ਦੇ ਲਈ ਸਮਾਰਕ ਬਣਾਏ ਗਏ ਹਨ।
“On Good Friday we recall the courage and compassion of Lord Christ.
ਪ੍ਰਧਾਨ ਮੰਤਰੀ ਨੇ ਕਿਹਾ,”ਗੁੱਡ ਫ੍ਰਾਈਡੇ ‘ਤੇ ਅਸੀਂ ਯਿਸੂ ਮਸੀਹ ਦੇ ਸਾਹਸ ਅਤੇ ਦਇਆ ਨੂੰ ਯਾਦ ਕਰਦੇ ਹਾਂ।
We recall the responsibility of all States to prevent financing of terrorist networks and terrorist actions from their territories.
ਅਸੀਂ ਸਾਰੇ ਦੇਸ਼ਾਂ ਨੂੰ ਜ਼ਿੰਮੇਵਾਰੀ ਦੀ ਯਾਦ ਦਿਵਾਉਂਦੇ ਹਾਂ ਕਿ ਉਹ ਦਹਿਸ਼ਤਵਾਦੀ ਨੈੱਟਵਰਕਾਂ ਦੀ ਆਰਥਿਕ ਸਹਾਇਤਾ ਅਤੇ ਦਹਿਸ਼ਤੀ ਕਾਰਵਾਈਆਂ ਆਪਣੇ ਖੇਤਰਾਂ ਤੋਂ ਨਾ ਹੋਣ ਦੇਣ।
64. We recall that the WTO Dispute Settlement System is a cornerstone of the multilateral trading system and is designed to enhance security and predictability in international trade.
ਸਾਨੂੰ ਯਾਦ ਹੈ ਕਿ ਡਬਲਿਊਟੀਓ ਝਗੜਾ ਨਿਪਟਾਰਾ ਸਿਸਟਮ ਬਹੁ-ਪੱਖੀ ਵਪਾਰ ਸਿਸਟਮ ਵਿੱਚ ਇੱਕ ਮਹੱਤਵਪੂਰਨ ਅਧਾਰ ਹੈ ਅਤੇ ਇਸ ਨੂੰ ਵਿਸ਼ਵ ਵਪਾਰ ਵਿੱਚ ਸੁਰੱਖਿਆ ਅਤੇ ਭਵਿੱਖਬਾਣੀ ਕਰਨ ਲਈ ਤਿਆਰ ਕੀਤਾ ਗਿਆ ਹੈ।
If we recall Lord Buddha, a fact comes to light that his birth, his enlightenment and his Mahaparinirvana, all three happened under a tree.
ਜੇਕਰ ਅਸੀਂ ਭਗਵਾਨ ਬੁੱਧ ਨੂੰ ਯਾਦ ਕਰੀਏ ਤਾਂ ਇੱਕ ਗੱਲ ਜ਼ਰੂਰ ਉਜਾਗਰ ਹੁੰਦੀ ਹੈ ਕਿ ਮਹਾਤਮਾ ਬੁੱਧ ਦਾ ਜਨਮ, ਉਨਾਂ ਨੂੰ ਗਿਆਨ ਦੀ ਪ੍ਰਾਪਤੀ ਅਤੇ ਉਨਾਂ ਦਾ ਮਹਾਨਿਰਵਾਣ, ਤਿੰਨੇ ਦਰੱਖ਼ਤ ਦੇ ਹੇਠਾਂ ਹੋਏ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading