Advertisement - Remove

receive - Example Sentences

ਰਸੀਵ / ਰਿਸੀਵ / ਰਿਸੀਵ / ਰੀਸੀਵ
The requiredskills and the local employment will also receive a boost.
ਲੋੜੀਂਦੇ ਹੁਨਰ ਅਤੇ ਸਥਾਨਕ ਰੋਜ਼ਗਾਰ ਨੂੰ ਵੀ ਉਤਸ਼ਾਹ ਮਿਲੇਗਾ।
He said the Union Government is working to ensure that all parts of India receive the fruits of development.
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਵਿਕਾਸ ਦਾ ਫਲ਼ ਭਾਰਤ ਦੇ ਸਾਰੇ ਹਿੱਸਿਆਂ ਤੱਕ ਪਹੁੰਚੇ।
They will not only will get the benefits of Ayushman Bharat Yojna, Pradhan MantriJeevanJyotiBimaYojna, Pradhan Mantri Suraksha BimaYojna, Pradhan MantriAwasYojna and other welfare schemes, but also receive pension to meet their daily expenses.
ਉਨ੍ਹਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਵਰਗੀਆਂ ਅਨੇਕ ਯੋਜਨਾਵਾਂ ਦਾ ਲਾਭ ਤਾਂ ਮਿਲੇਗਾ ਹੀ, ਬੁਢਾਪੇ ਵਿੱਚ ਰੋਜ਼ਾਨਾ ਜ਼ਿੰਦਗੀ ਗੁਜ਼ਾਰਨ ਦੇ ਲਈ ਪੈਨਸ਼ਨ ਵੀ ਮਿਲਿਆ ਕਰੇਗੀ।
Pregnant Women and Lactating Mothers who are eligible will receive a cash benefit of Rs.5,000/- in three installment at the following stages as specified in the table given below:
ਯੋਗ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਤਿੰਨ ਕਿਸ਼ਤਾਂ ਵਿੱਚ ਹੇਠ ਦਿੱਤੀ ਸਾਰਣੀ ਅਨੁਸਾਰ ਪੜਾਵਾਂ ‘ਤੇ 5000 ਰੁਪਏ ਦਾ ਨਕਦ ਲਾਭ ਪ੍ਰਾਪਤ ਕਰ ਸਕਦੀਆਂ ਹਨ:
I receive a multitude of such ideas and suggestions.
ਇਹ ‘ਮਨ ਕੀ ਬਾਤ’ ਦੇਸ਼ ਵਾਸੀਆਂ ਦੇ ਮਨ ਨਾਲ ਜੁੜੀ ਹੈ।
Advertisement - Remove
The Prime Minister, Shri Narendra Modi, will receive the United Nations’ highest environmental honour, the ‘UNEP Champions of the Earth’ award at a special ceremony in Pravasi Bharatiya Kendra, New Delhi on October 3.
ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ, 03 ਅਕਤੂਬਰ ਨੂੰ ਪ੍ਰਵਾਸੀ ਭਾਰਤੀ ਕੇਂਦਰ, ਨਵੀਂ ਦਿੱਲੀ ਵਿਖੇ ਵਿਸ਼ੇਸ਼ ਸਮਾਰੋਹ ਵਿੱਚ ਸੰਯੁਕਤ ਰਾਸ਼ਟਰ ਦੇ ਸਰਬਉੱਚ ਵਾਤਾਵਰਣ ਦਾ ਪੁਰਸਕਾਰ, ‘ਯੂਐੱਨਈਪੀ ਚੈਂਪੀਅਨਜ਼ ਆਵ੍ ਦੀ ਅਰਥ’ ਪੁਰਸਕਾਰ ਪ੍ਰਾਪਤ ਕਰਨਗੇ।
Similarly, he said, leakages are not possible in the PM Kisan Samman Nidhi, wherein about 12 crore farmers will receive direct benefit transfers.
ਇਸ ਤਰ੍ਹਾਂ ਪੀਐੱਮ-ਕਿਸਾਨ ਸਨਮਾਨ ਨਿਧੀ ਵਿੱਚ ਵੀ ਕਿਸੇ ਤਰ੍ਹਾਂ ਦੀ ਕਮੀ ਦੀ ਗੁੰਜਾਇਸ਼ ਨਹੀਂ ਹੈ ਕਿਉਂਕਿ ਲਗਭਗ 12 ਕਰੋੜ ਕਿਸਾਨ ਪਰਿਵਾਰਾਂ ਲਈ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਧਨ ਟਰਾਂਸਫਰ ਕੀਤਾ ਜਾਵੇਗਾ ।
2-3 winners per ANIC would be selected and receive a grant of upto Rs 1.0 crore in 3 tranches based on review and evidence of planned milestones achieved.
ਹਰੇਕ ਏਐੱਨਆਈਸੀ ਨਾਲ 2-3 ਜੇਤੂਆਂ ਨੂੰ ਚੁਣਿਆ ਜਾਵੇਗਾ ਅਤੇ ਨਿਰਧਾਰਿਤ ਟੀਚੇ ਦੀ ਸਮੀਖਿਆ ਅਤੇ ਪ੍ਰਮਾਣ ਦੇ ਅਧਾਰ ’ਤੇ ਤਿੰਨ ਕਿਸ਼ਤਾਂ ਵਿੱਚ ਅਧਿਕਤਮ 1.0 ਕਰੋੜ ਰੁਪਏ ਦੀ ਗ੍ਰਾਂਟ ਦਿੱਤਾ ਜਾਵੇਗਾ ।
2-3 winners per ANIC would be selected and receive a grant of upto Rs 1.0 crore in 3 tranches based on review and evidence of planned milestones achieved.
ਹਰੇਕ ਏਐੱਨਆਈਸੀ ਨਾਲ 2-3 ਜੇਤੂਆਂ ਨੂੰ ਚੁਣਿਆ ਜਾਵੇਗਾ ਅਤੇ ਨਿਰਧਾਰਿਤ ਟੀਚੇ ਦੀ ਸਮੀਖਿਆ ਅਤੇ ਪ੍ਰਮਾਣ ਦੇ ਅਧਾਰ ’ਤੇ ਤਿੰਨ ਕਿਸ਼ਤਾਂ ਵਿੱਚ ਅਧਿਕਤਮ 1.0 ਕਰੋੜ ਰੁਪਏ ਦੀ ਗ੍ਰਾਂਟ ਦਿੱਤਾ ਜਾਵੇਗਾ ।
It enables us to ensure that those who deserve government aid receive it with ease, while excluding non-genuine claims.
ਇਹ ਸਾਨੂੰ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ । ਕਿ ਗੈਰ ਅਸਲੀ ਦਾਅਵਿਆਂ ਨੂੰ ਛੱਡ ਕੇ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਵਾਲਿਆਂ ਨੂੰ ਸਹਾਇਤਾ ਅਸਾਨੀ ਨਾਲ ਪ੍ਰਾਪਤ ਹੋ ਸਕੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading