Advertisement - Remove

returning - Example Sentences

ਰਿਟਰ੍ਨਿਂਗ / ਰੀਟਰ੍ਨਿਂਗ
He will attend a meeting of the Somnath Trust in Gandhinagar, before returning to Delhi.
ਦਿੱਲੀ ਵਾਪਸ ਜਾਣ ਤੋਂ ਪਹਿਲਾਂ ਉਹ ਗਾਂਧੀਨਗਰ ਵਿੱਚ ਸੋਮਨਾਥ ਟਰੱਸਟ ਵਿੱਚ ਇੱਕ ਬੈਠਕ ਵਿੱਚ ਵੀ ਹਿੱਸਾ ਲੈਣਗੇ ।
Today, youth who had turned to the wrong path, are returning to the mainstream in large numbers.
ਅੱਜ ਕਾਫ਼ੀ ਗਿਣਤੀ ਵਿੱਚ ਨੌਜਵਾਨ ਮੁੱਖ-ਧਾਰਾ ਵਿੱਚ ਪਰਤ ਰਹੇ ਹਨ।
If we remain vigilant, we can now save our children from returning to those evil ways of violence and cruelty.
ਜੇ ਅਸੀਂ ਜਾਗਰੂਕ ਰਹੀਏ, ਤਾਂ ਆਪਣੇ ਬੱਚਿਆਂ ਨੂੰ ਹਿੰਸਾ ਅਤੇ ਜ਼ੁਲਮ ਦੇ ਉਨ੍ਹਾਂ ਰਾਹਾਂ ਉੱਤੇ ਵਾਪਸ ਪਰਤਣ ਤੋਂ ਬਚਾ ਸਕਾਂਗੇ।
He will inaugurate the new terminal building of the Airport, before returning to Delhi.
ਦਿੱਲੀ ਪਰਤਣ ਤੋਂ ਪਹਿਲਾਂ, ਉਹ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦਾ ਉਦਘਾਟਨ ਕਰਨਗੇ।
31st January 2020 and on 1stFebruary 2020, returning the next day.
ਇਸ ਦੇ ਨਾਲ ਹੀ ਸਿਹਤ ਮੰਤਰਾਲੇ ਦੀਆਂ ਟੀਮਾਂ ਨੂੰ ਵੀ ਵੁਹਾਨ ਭੇਜਿਆ ਗਿਆ ਸੀ ਜੋ ਅਗਲੇ ਦਿਨ ਵਾਪਸ ਪਰਤ ਆਈਆਂ ਸਨ।
Advertisement - Remove
Air India operated two flights between Mumbai- Frankfurt and Mumbai- London last week under the Krishi Udan program, carrying seasonal fruits and vegetables from Mumbai and returning with general cargo.
ਏਅਰ ਇੰਡੀਆ ਨੇ ਮੁੰਬਈ ਤੋਂ ਫਰੈਂਕਫਰਟ ਅਤੇ ਮੁੰਬਈ-ਲੰਡਨ ਵਿਚਕਾਰ ਪਿਛਲੇ ਹਫ਼ਤੇ ਕ੍ਰਿਸ਼ੀ ਉਡਾਨ ਪ੍ਰੋਗਰਾਮ ਤਹਿਤ ਦੋ ਉਡਾਨਾਂ ਸੰਚਾਲਿਤ ਕੀਤੀਆਂ ਜਿਨ੍ਹਾਂ ਵਿੱਚ ਮੁੰਬਈ ਤੋਂ ਮੌਸਮੀ ਫਲ਼ ਅਤੇ ਸਬਜ਼ੀਆਂ ਲੈ ਜਾਣਾ ਂ ਅਤੇ ਆਮ ਮਾਲ ਨਾਲ ਵਾਪਸ ਆਉਣਾ ਸੀ।
Over 1.5 lakh Keralites stranded in various countries have registered online for returning to the state.
ਵੱਖ-ਵੱਖ ਦੇਸ਼ਾਂ ਵਿੱਚ ਫਸੇ 1.5 ਲੱਖ ਕੇਰਲ ਵਾਸੀਆਂ ਨੇ ਵਾਪਸ ਆਉਣ ਲਈ ਔਨਲਾਈਨ ਰਜਿਸਟ੍ਰੇਸ਼ਨ ਕਰਵਾਈ ਹੈ।
State Governments are being advised to make arrangements, including for testing, quarantine and onward movement of the returning Indians in their respective States.
ਰਾਜ ਸਰਕਾਰਾਂ ਨੂੰ ਵਾਪਸੀ ਕਰਨ ਵਾਲੇ ਭਾਰਤੀਆਂ ਦੀ ਟੈਸਟਿੰਗ, ਕੁਆਰੰਟੀਨ ਅਤੇ ਆਪਣੇ ਰਾਜਾਂ ਵਿੱਚ ਆਵਾਗਮਨ ਦੀ ਅਗਲੀ ਵਿਵਸਥਾ ਬਣਾਉਣ ਲਈ ਸਲਾਹ ਦਿੱਤੀ ਜਾ ਰਹੀ ਹੈ।
He added that flight services have resumed and industry too is returning to normalcy.
ਉਨ੍ਹਾਂ ਇਹ ਵੀ ਕਿਹਾ ਕਿ ਉਡਾਣ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ ਹਨ ਅਤੇ ਉਦਯੋਗ ਵੀ ਆਮ ਵਾਂਗ ਮੁੜ ਲੀਹ ’ਤੇ ਪਰਤ ਰਹੇ ਹਨ।
Officially designated lockdown 5.0, from June 1, 2020, the economy and ordinary life are returning to normalcy in a controlled and phased manner.
ਸਰਕਾਰੀ ਤੌਰ ‘ਤੇ 1 ਜੂਨ, 2020 ਤੋਂ ਨਿਰਧਾਰਿਤ ਲੌਕਡਾਊਨ 5.0 ਦੇ ਨਾਲ ਹੀ ਅਰਥਵਿਵਸਥਾ ਅਤੇ ਨਾਰਮਲ ਜੀਵਨ ਨਿਯੰਤਰਿਤ ਅਤੇ ਪੜਾਅਬੱਧ ਤਰੀਕੇ ਨਾਲ ਨਾਰਮਲ ਹੋਣ ਵੱਲ ਪਰਤ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading