Advertisement - Remove

robust - Example Sentences

ਰੋਬਸ੍ਟ
It would also need high quality projects and robust project proposals.
ਇਸ ਲਈ ਉੱਚ ਗੁਣਵੱਤਾ ਵਾਲੇ ਪ੍ਰੋਜੈਕਟਾਂ ਅਤੇ ਬਿਹਤਰੀਨ ਪ੍ਰੋਜੈਕਟ ਪ੍ਰਸਤਾਵਾਂ ਦੀ ਵੀ ਜ਼ਰੂਰਤ ਪਵੇਗੀ।
It would also need high quality projects and robust project proposals.
ਇਸ ਲਈ ਉੱਚ ਗੁਣਵੱਤਾ ਵਾਲੇ ਪ੍ਰੋਜੈਕਟਾਂ ਅਤੇ ਬਿਹਤਰੀਨ ਪ੍ਰੋਜੈਕਟ ਪ੍ਰਸਤਾਵਾਂ ਦੀ ਵੀ ਜ਼ਰੂਰਤ ਪਵੇਗੀ।
The two leaders agreed that it is the Living Bridge between the people of the two countries that gives the greatest optimism that the next generation of India and UK will have an even more robust and stronger engagement and exchange.
ਦੋਵੇਂ ਆਗੂ ਸਹਿਮਤ ਸਨ ਕਿ ਦੋਹਾਂ ਦੇਸ਼ਾਂ ਦੇ ਲੋਕਾਂ ਵਿੱਚ ਇੱਕ ਜਿਊਂਦੇ ਪੁਲ ਵਾਂਗ ਹੈ ਜਿਸ ਨੇ ਕਿ ਵੱਡਾ ਆਸ਼ਾਵਾਦ ਪ੍ਰਦਾਨ ਕੀਤਾ ਹੈ ਕਿ ਭਾਰਤ ਅਤੇ ਇੰਗਲੈਂਡ ਦੀ ਅਗਲੀ ਪੀੜ੍ਹੀ ਇੱਕ ਵਧੇਰੇ ਮਜ਼ਬੂਤ ਵਟਾਂਦਰਾ ਅਤੇ ਰੁਝਾਨ ਪੈਦਾ ਕਰੇਗੀ।ਦੋਵੇਂ ਆਗੂ ਸਹਿਮਤ ਸਨ ਕਿ ਅਜਿਹੇ ਲਿਵਿੰਗ ਬ੍ਰਿਜ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
Owing to the strategic importance of the sector along with the need to have a robust and restructured policy in present scenario, the new NSP, 2017 became imminent.
ਇਸ ਖੇਤਰ ਦਾ ਰਣਨੀਤਕ ਮਹੱਤਵ ਹੋਣ ਦੇ ਨਾਲ ਮੌਜੂਦਾ ਪਰਿਦ੍ਰਿਸ਼ ਵਿੱਚ ਇੱਕ ਮਜ਼ਬੂਤ ਅਤੇ ਪੁਨਰਗਠਨ ਨੀਤੀ ਦੀ ਲੋੜ ਦੇ ਨਾਲ ਖੇਤਰ ਵਿੱਚ ਰਣਨੀਤਕ ਮਹੱਤਵ ਕਾਰਨ ਨਵੀਂ ਐੱਨਐੱਸਪੀ, 2017 ਬਣਾਈ ਗਈ ਹੈ।
Prime Minister highlighted India’s hugely successful space program and robust digital infrastructure being built in India.
ਪ੍ਰਧਾਨ ਮੰਤਰੀ ਨੇ ਭਾਰਤ ਦੇ ਬੇਹੱਦ ਸਫ਼ਲ ਪੂਲਾੜ ਕਾਰਜਕ੍ਰਮ ਅਤੇ ਭਾਰਤ ਵਿੱਚ ਬਣ ਰਹੇ ਮਜ਼ਬੂਤ ਡਿਜੀਟਲ ਬੁਨਿਆਦੀ ਢਾਂਚੇ ਨੂੰ ਉਜਾਗਰ ਕੀਤਾ।
Advertisement - Remove
We have a robust National Biodiversity Strategy.
ਸਾਡੀ ਰਾਸ਼ਟਰੀ ਜੈਵ-ਵਿਭਿੰਨਤਾ ਰਣਨੀਤੀ ਮਜ਼ਬੂਤ ਹੈ।
Investments from ASEAN and India are robust and growing.
ਆਸੀਆਨ ਅਤੇ ਭਾਰਤ ਦੇ ਨਿਵੇਸ਼ ਵੀ ਮਜ਼ਬੂਤ ਅਤੇ ਪ੍ਰਗਤੀਸ਼ੀਲ ਹਨ।
India shares close, warm and friendly relations with Africa which are cemented by robust development partnership and a large presence of the Indian Diaspora.
ਭਾਰਤ ਦਾ ਅਫ਼ਰੀਕਾ ਨਾਲ ਨਜ਼ਦੀਕੀ, ਨਿੱਘਾ ਅਤੇ ਦੋਸਤਾਨਾ ਰਿਸ਼ਤਾ ਹੈ ਅਤੇ ਦੱਖਣੀ ਅਫ਼ਰੀਕਾ ਵਿੱਚ ਵੱਡੀ ਗਿਣਤੀ ਵਿੱਚ ਮੌਜ਼ੁਦ ਭਾਰਤੀ ਭਾਈਚਾਰਾ ਇਸ ਮਜ਼ਬੂਤ ਵਿਕਾਸ ਭਾਈਵਾਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
India shares close, warm and friendly relations with Africa which are cemented by robust development partnership and a large presence of the Indian Diaspora.
ਭਾਰਤ ਦਾ ਅਫ਼ਰੀਕਾ ਨਾਲ ਨਜ਼ਦੀਕੀ, ਨਿੱਘਾ ਅਤੇ ਦੋਸਤਾਨਾ ਰਿਸ਼ਤਾ ਹੈ ਅਤੇ ਦੱਖਣੀ ਅਫ਼ਰੀਕਾ ਵਿੱਚ ਵੱਡੀ ਗਿਣਤੀ ਵਿੱਚ ਮੌਜ਼ੁਦ ਭਾਰਤੀ ਭਾਈਚਾਰਾ ਇਸ ਮਜ਼ਬੂਤ ਵਿਕਾਸ ਭਾਈਵਾਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
India too is home to robust and dynamic Start-Ups industry.
ਭਾਰਤ ਵੀ ਮਜ਼ਬੂਤ ਅਤੇ ਗਤੀਸ਼ੀਲ ਸਟਾਰਟ- ਅੱਪਸ ਉਦਯੋਗਾਂ ਦਾ ਘਰ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading