Advertisement - Remove

selling - Example Sentences

Popularity:
Difficulty:
ਸੇਲਿਂਗ
Cars made in India by a Japanese car maker are already selling in Japan.
ਜਾਪਾਨ ਦੇ ਇੱਕ ਕਾਰ ਨਿਰਮਾਤਾ ਵੱਲੋਂ ਭਾਰਤ ‘ਚ ਤਿਆਰ ਕੀਤੀਆਂ ਕਾਰਾਂ ਪਹਿਲਾਂ ਹੀ ਜਾਪਾਨ ਵਿੱਚ ਵਿਕ ਰਹੀਆਂ ਹਨ।
An all Women Market was envisaged so that women do not face any hardship in selling their products.
ਕੇਵਲ ਮਹਿਲਾਵਾਂ ਲਈ ਹੀ ਇੱਕ ਮਾਰਕਿਟ ਬਣਾਈ ਗਈ ਹੈ ਤਾਂ ਕਿ ਉਨ੍ਹਾਂ ਨੂੰ ਆਪਣੇ ਉਤਪਾਦ ਵੇਚਣ ਵਿੱਚ ਕਠਿਨਾਈ ਨਾ ਹੋਵੇ।
These Kendras are also selling Hydroxy Chloroquine.
ਇਹ ਕੇਂਦਰ ਹਾਈਡ੍ਰੋਕਸੀਕਲੋਰੋਕੁਈਨ ਵੀ ਵੇਚ ਰਹੇ ਹਨ।
There are restrictions for farmers in selling agri-produce outside the notified APMC market yards.
ਅਧਿਸੂਚਿਤ ਖੇਤੀਬਾੜੀ ਉਤਪਾਦ ਮਾਰਕਿਟਿੰਗ ਕਮੇਟੀ ਵਾਲੇ ਬਜ਼ਾਰ ਖੇਤਰ ਦੇ ਬਾਹਰ ਕਿਸਾਨਾਂ ਉੱਤੇ ਉਤਪਾਦ ਵੇਚਣ ਉੱਤੇ ਕਈ ਤਰ੍ਹਾਂ ਦੀਆਂ ਰੁਕਾਵਟਾਂ ਹਨ।
Otherwise, an entrepreneur with a turnover of few lakhs could not think of selling any goods he had produced directly to the central government.
ਵਰਨਾ ਪਹਿਲਾਂ ਤਾਂ ਕੁਝ ਲੱਖ ਦੇ ਟਰਨਓਵਰ ਵਾਲਾ ਉੱਦਮੀ ਸੋਚ ਹੀ ਨਹੀਂ ਸਕਦਾ ਸੀ ਕਿ ਉਹ ਸਿੱਧੇ ਕੇਂਦਰ ਸਰਕਾਰ ਨੂੰ ਆਪਣਾ ਬਣਾਇਆ ਕੋਈ ਸਾਮਾਨ ਵੇਚ ਸਕਦਾ ਹੈ ।
Advertisement - Remove
Potters said they were earning nearly Rs 20,000 a month by selling earthen pots.
ਘੁਮਿਆਰ ਨੇ ਕਿਹਾ ਕਿ ਮਿੱਟੀ ਦੇ ਬਰਤਨ ਵੇਚ ਕੇ ਉਹ ਪ੍ਰਤੀ ਮਹੀਨੇ ਲਗਭਗ 20,000 ਰੁਪਏ ਕਮਾ ਰਿਹਾ ਹੈ।
The rabi crops were harvested and selling procedure completed without any hindrance.
ਰਬੀ ਫਸਲਾਂ ਦੀ ਕਟਾਈ ਅਤੇ ਵੇਚਣ ਦੀ ਪ੍ਰਕਿਰਿਆ ਬਿਨਾ ਕਿਸੀ ਰੁਕਾਵਟ ਦੇ ਪੂਰੀ ਹੋ ਚੁੱਕੀ ਹੈ।
Many online portals have been selling masks in the name of Khadi that are neither genuine Khadi fabric nor hand-made products.
ਬਹੁਤ ਸਾਰੇ ਔਨਲਾਈਨ ਪੋਰਟਲ ਖਾਦੀ ਦੇ ਨਾਮ ਤੇ ਅਜਿਹੇ ਮਾਸਕ ਵੇਚ ਰਹੇ ਹਨ ਜੋ ਨਾ ਤਾਂ ਅਸਲ ਖਾਦੀ ਫੈਬਰਿਕ ਹਨ ਅਤੇ ਨਾ ਹੀ ਹੱਥ ਨਾਲ ਬਣੇ ਉਤਪਾਦ।
selling of insurance products by bank) through the bank's network of 1,916 branches, besides access to bank's cash management services.
ਐੱਲਆਈਸੀ ਨੂੰ ਬੈਂਕ ਦੀਆਂ ਨਕਦ ਪ੍ਰਬੰਧਨ ਸੇਵਾਵਾਂ ਤੱਕ ਪਹੁੰਚ ਬਣਾਉਣ ਤੋਂ ਇਲਾਵਾ ਬੈਂਕ ਦੀਆਂ 1916 ਸ਼ਾਖਾਵਾਂ ਦੇ ਨੈੱਟਵਰਕ ਨਾਲ ਬੀਮਾ ਉਤਪਾਦ ਵੇਚਣ ਦਾ ਲਾਭ ਮਿਲੇਗਾ।
Some SHGs have also been selling liquid soaps to guarantee safe hand hygiene.
ਕੁਝ ਸੈਲਫ ਹੈਲਪ ਗਰੁੱਪ ਹੱਥਾਂ ਦੀ ਸੁਰੱਖਿਅਤ ਧੁਆਈ ਨੂੰ ਯਕੀਨੀ ਬਣਾਉਣ ਲਈ ਤਰਲ ਸਾਬਣਾਂ ਵੀ ਵੇਚ ਰਹੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading