Advertisement - Remove

shopping - Example Sentences

ਸ਼ਾਪਿਂਗ
From the street vendors to shopping malls and from Craftsmen to hotels-restaurant-linked businesses, across the Gujarat, have come here to showcase and promote their products.
ਇਸ ਫੈਸਟੀਵਲ ਵਿੱਚ ਗੁਜਰਾਤ ਭਰ ਦੇ ਸਟਰੀਟ ਵੈਂਡਰਾਂ ਤੋਂ ਲੈ ਕੇ ਸ਼ਾਪਿੰਗ ਮਾਲਸ ਤੱਕ ਅਤੇ ਦਸਤਕਾਰਾਂ ਤੋਂ ਲੈ ਕੇ ਹੋਟਲ-ਰੈਸਟੋਰੈਂਟਾਂ ਨਾਲ ਜੁੜੇ ਕਾਰੋਬਾਰੀਆਂ ਤੱਕ ਸਾਰੇ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਅਤੇ ਪ੍ਰਚਾਰਿਤ ਕਰਨ ਲਈ ਇਕੱਠੇ ਹੋਏ ਹਨ।
He also inaugurated Sardar Vallabhbhai Patel Institute of Medical Sciences and Research, Ahmedabad and the Ahmedabad Shopping Festival.
ਉਨ੍ਹਾਂ ਨੇ ਸਰਦਾਰ ਵੱਲਭ ਭਾਈ ਪਟੇਲ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ ਐਂਡ ਰਿਸਰਚ, ਅਹਿਮਦਾਬਾਦ ਅਤੇ ਅਹਿਮਦਾਬਾਦ ਸ਼ਾਪਿੰਗ ਫੈਸਟੀਵਲ ਦਾ ਵੀ ਉਦਘਾਟਨ ਕੀਤਾ।
The project will provide entertainment, culture and shopping to citizens after office hours.
ਇਸ ਯੋਜਨਾ ਨਾਲ ਨਾਗਰਿਕਾਂ ਨੂੰ ਦਫ਼ਤਰੀ ਸਮੇਂ ਤੋਂ ਬਾਅਦ ਮਨੋਰੰਜਨ ਅਤੇ ਖਰੀਦਦਾਰੀ ਦਾ ਮੌਕਾ ਮਿਲੇਗਾ।
Telangana: Shopping Centres Association of India has written to CM urging to immediately allow malls and shopping centres to reopen just like other shops that have been allowed to reopen.
ਤੇਲੰਗਾਨਾ : ਸ਼ਾਪਿੰਗ ਸੈਂਟਰ ਐਸੋਸੀਏਸ਼ਨ ਆਵ੍ ਇੰਡੀਆ ਨੇ ਸੀਐੱਮ ਨੂੰ ਪੱਤਰ ਲਿਖ ਕੇ ਤੁਰੰਤ ਮਾਲ ਅਤੇ ਸ਼ਾਪਿੰਗ ਸੈਂਟਰ ਨੂੰ ਹੋਰ ਦੁਕਾਨਾਂ ਨੂੰ ਖੋਲ੍ਹਣ ਦੀ ਦਿੱਤੀ ਗਈ ਆਗਿਆਂ ਦੀ ਤਰ੍ਹਾਂ ਫਿਰ ਤੋਂ ਖੋਲ੍ਹਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਹੈ।
Hotels, restaurants, clubs, shopping malls and all wildlife sanctuaries have opened in Rajasthan today.
ਰਾਜਸਥਾਨ ਵਿੱਚ ਅੱਜ ਹੋਟਲ, ਰੈਸਟੋਰੈਂਟ, ਕਲੱਬ, ਸ਼ਾਪਿੰਗ ਮਾਲ ਤੇ ਜੰਗਲੀ ਜੀਵ ਰੱਖਾਂ ਖੁੱਲ੍ਹ ਗਈਆਂ ਹਨ।
Advertisement - Remove
In addition to savings on rail travel, the IRCTC SBI card offers several benefits for online shopping portals.
ਰੇਲ ਯਾਤਰਾ‘ਤੇ ਬਚਤ ਦੇ ਇਲਾਵਾ, ਆਈਆਰਸੀਟੀਸੀ ਐੱਸਬੀਆਈ ਕਾਰਡ ਔਨਲਾਈਨ ਸ਼ਾਪਿੰਗ ਪੋਰਟਲਸ ਲਈ ਵੀ ਕਈ ਲਾਭ ਪ੍ਰਦਾਨ ਕਰਦਾ ਹੈ।
Now vibrant Gujarat as well as the start of Ahmedabad shopping Festival, is a commendable initiative. The PM added, The Government is constantly working to create a conducive environment for business in the country.
ਹੁਣ ਵਾਈਬ੍ਰੈਂਟ ਗੁਜਰਾਤ ਦੇ ਨਾਲ ਹੀ ਨਾਲ ਅਹਿਮਦਾਬਾਦ ਸ਼ਾਪਿੰਗ ਫੈਸਟੀਵਲ ਦੀ ਸ਼ੁਰੂਆਤ ਇੱਕ ਸ਼ਲਾਘਾਯੋਗ ਪਹਿਲ ਹੈ।’ ਪ੍ਰਧਾਨ ਮੰਤਰੀ ਨੇ ਕਿਹਾ, ‘ਸਰਕਾਰ ਦੇਸ਼ ਵਿੱਚ ਕਾਰੋਬਾਰ ਦੇ ਅਨੁਕੂਲ ਵਾਤਾਵਰਣ ਤਿਆਰ ਕਰਨ ਲਈ ਨਿਰੰਤਰ ਕਾਰਜ ਕਰ ਰਹੀ ਹੈ।
The Principal Secretary to the Prime Minister asserted that all critical infrastructure, shopping complexes, commercial establishments and government buildings should be regularly audited for fire safety, and necessary preventive measures should be put in place on priority.
ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਸ਼ੌਪਿੰਗ ਕੰਪਲੈਕਸ, ਵਪਾਰਕ ਪ੍ਰਤਿਸ਼ਠਾਨਾਂ ਅਤੇ ਸਰਕਾਰੀ ਇਮਾਰਤਾਂ ਸਮੇਤ ਸਾਰੇ ਮਹੱਤਵਪੂਰਨ ਬੁਨਿਆਦੀ ਢਾਂਚੇ - ਦਾ ਅਗਨੀ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਨਿਯਮਿਤ ਰੂਪ ਨਾਲ ਪਰੀਖਣ ਕੀਤਾ ਜਾਣਾ ਚਾਹੀਦਾ ਹੈ ਅਤੇ ਜ਼ਰੂਰੀ ਏਹਤਿਆਤੀ ਉਪਾਅ ਪ੍ਰਾਥਮਿਕਤਾ ਦੇ ਨਾਲ ਕੀਤੇ ਜਾਣੇ ਚਾਹੀਦੇ ਹਨ।
The product is also effective for areas with large flow of people such as airports, shopping malls, metros, hotels, factories, offices, etc.
ਇਹ ਡਿਵਾਇਸ ( ਉਤਪਾਦ ) ਹਵਾਈ ਅੱਡਿਆਂ, ਸ਼ਾਪਿੰਗ ਮਾਲ, ਮੈਟਰੋ, ਹੋਟਲ, ਫੈਕਟਰੀਆਂ, ਦਫ਼ਤਰਾਂ, ਆਦਿ ਜਿਹੇ ਖੇਤਰਾਂ ਵਿੱਚ ਵੀ ਪ੍ਰਭਾਵਸ਼ਾਲੀ ਹੈ, ਜਿੱਥੇ ਲੋਕਾਂ ਦੀ ਬਹੁਤ ਜ਼ਿਆਦਾ ਆਵਾਜਾਈ ਹੁੰਦੀ ਹੈ।
I once again implore all the foreigners and citizens of Ahmadabad to enjoy and reap maximum benefit from this shopping festival.
ਤਾਂ ਮੈਂ ਅਹਿਮਦਾਬਾਦੀਆਂ ਨੂੰ ਅਤੇ ਗੁਜਰਾਤ ਦੇ ਲੋਕਾਂ ਨੂੰ ਅਤੇ ਇਸ ਸਮੇਂ ਵਿਦੇਸ਼ਾਂ ਤੋਂ ਆਏ ਹੋਏ ਮਹਿਮਾਨਾਂ ਨੂੰ ਵੀ ਇਸ ਮੌਕੇ ਦਾ ਬਹੁਤ ਫਾਇਦਾ ਉਠਾਉਣ ਲਈ ਤਾਕੀਦ ਕਰਦਾ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading