Advertisement - Remove

spike - Example Sentences

Popularity:
Difficulty:
ਸ੍ਪਾਇਕ
He further said that with such approach we would be able to contain the spike in AES cases in the time to come.
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀ ਪਹੁੰਚ ਨਾਲ ਅਸੀਂ ਆਉਣ ਵਾਲੇ ਸਮੇਂ ਵਿੱਚ ਏਈਐੱਸ ਕੇਸਾਂ ਵਿੱਚ ਵਾਧੇ ਨੂੰ ਰੋਕਣ ਦੇ ਯੋਗ ਹੋ ਸਕਾਂਗੇ।
Enzene biosciences limited will make available Spike protein and Receptor Binding Domain protein in large quantities to vaccine and diagnostic companies as a reagent.
ਐਂਜੇਨ ਬਾਇਓਸਾਇੰਸਿਜ਼ ਲਿਮਿਟਿਡ ਟੀਕੇ ਅਤੇ ਡਾਇਗਨੌਸਟਿਕ ਕੰਪਨੀਆਂ ਨੂੰ ਪ੍ਰਤੀਕਿਰਿਆ ਵਜੋਂ ਵੱਡੀ ਮਾਤਰਾ ਵਿੱਚ ਸਪਾਈਕ ਪ੍ਰੋਟੀਨ ਅਤੇ ਰੀਸੈਪਟਰ ਬਾਈਡਿੰਗ ਡੋਮੇਨ ਪ੍ਰੋਟੀਨ ਉਪਲਬਧ ਕਰਵਾਏਗੀ।
The sudden spike in cases is being seen as to have occurred because of the return of migrant workers, students and others to the state.
ਮਾਮਲਿਆਂ ਵਿੱਚ ਅਚਾਨਕ ਵਾਧਾ ਇਸ ਲਈ ਹੋਇਆ ਹੈ ਕਿਉਂਕਿ ਪ੍ਰਵਾਸੀ ਮਜ਼ਦੂਰ, ਵਿਦਿਆਰਥੀ ਅਤੇ ਹੋਰ ਵਿਅਕਤੀ ਰਾਜ ਵਿੱਚ ਵਾਪਸ ਪਰਤੇ ਹਨ, ਜਿਨ੍ਹਾ ਵਿੱਚ ਇਹ ਮਾਮਲੇ ਪਾਏ ਗਏ ਹਨ।
Tamil Nadu: With spike in cases, need for extra beds on the rise in Madurai it is now the sixth district in the State in terms of number of active cases (452).
ਤਮਿਲ ਨਾਡੂ: ਮਾਮਲਿਆਂ ਵਿੱਚ ਵਾਧੇ ਦੇ ਨਾਲ, ਮਦੁਰਈ ਵਿੱਚ ਵਾਧੂ ਬਿਸਤਰਿਆਂ ਦੀ ਹੋਰ ਜ਼ਰੂਰਤ ਪੈ ਰਹੀ ਹੈ; ਸਰਗਰਮ ਮਾਮਲਿਆਂ ਦੀ ਗਿਣਤੀ (452) ਦੇ ਮਾਮਲੇ ਵਿੱਚ ਇਹ ਹੁਣ ਰਾਜ ਦਾ ਛੇਵਾਂ ਜ਼ਿਲ੍ਹਾ ਹੈ।
Karnataka announces total lockdown on Sundays starting July 5 as Covid-19 cases spike in state.
ਕਰਨਾਟਕ ਵਿੱਚ 5 ਜੁਲਾਈ ਤੋਂ ਐਤਵਾਰ ਨੂੰ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਗਿਆ ਕਿਉਂਕਿ ਰਾਜ ਵਿੱਚ ਕੋਵਿਡ -19 ਕੇਸਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ।
Advertisement - Remove
As cases spike in Tamil Nadu districts, Central team visits state.
ਜਿਵੇਂ ਕਿ ਤਮਿਲ ਨਾਡੂ ਜ਼ਿਲ੍ਹਿਆਂ ਵਿੱਚ ਕੇਸਾਂ ਵਿੱਚ ਵਾਧਾ ਹੋਇਆ ਹੈ, ਕੇਂਦਰੀ ਟੀਮ ਨੇ ਰਾਜ ਦਾ ਦੌਰਾ ਕੀਤਾ ਹੈ।
Sikkim: Sikkim government issues notification for extending lockdown till 1st August 2020 due to spike in Covid cases in the State.
ਸਿੱਕਮ: ਸਿੱਕਮ ਸਰਕਾਰ ਨੇ ਰਾਜ ਵਿੱਚ ਕੋਵਿਡ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ 1 ਅਗਸਤ 2020 ਤੱਕ ਲੌਕਡਾਊਨ ਵਧਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
India has taken timely and graded measures to ensure availability of ventilators since the start of COVID-19 pandemic which had resulted in a spike in demand all across the world.
ਭਾਰਤ ਨੇ ਕੋਵਿਡ-19 ਦੀ ਸ਼ੁਰੂਆਤ ਤੋਂ ਬਾਅਦ ਵੈਂਟੀਲੇਟਰਾਂ ਦੇ ਮੁਹੱਈਆ ਹੋਣ ਬਾਰੇ ਸਮੇਂ ਸਿਰ ਅਤੇ ਢੁਕਵੇਂ ਕਦਮ ਚੁੱਕੇ ਜਿਸ ਦੇ ਨਤੀਜੇ ਵਜੋਂ ਦੁਨੀਆ ਭਰ ਵਿਚ ਇਨ੍ਹਾਂ ਦੀ ਮੰਗ ਵਿਚ ਭਾਰੀ ਵਾਧਾ ਹੋਇਆ।
Kerala: In the wake of reports that there would be yet another spike of Covid -19 cases during August-September, todays State Cabinet meeting has decided to manifold the containment measures.
ਕੇਰਲ: ਇਨ੍ਹਾਂ ਖ਼ਬਰਾਂ ਦੇ ਮੱਦੇਨਜ਼ਰ ਕਿ ਅਗਸਤ ਤੋਂ ਸਤੰਬਰ ਦੌਰਾਨ ਕੋਵਿਡ -19 ਦੇ ਹੋਰ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ, ਅੱਜ ਦੀ ਰਾਜ ਮੰਤਰੀ ਮੰਡਲ ਦੀ ਬੈਠਕ ਵਿੱਚ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਰੋਕਥਾਮ ਦੇ ਉਪਾਵਾਂ ਨੂੰ ਕਈ ਗੁਣਾ ਵਧਾਇਆ ਜਾਵੇਗਾ।
He observed that despite the spike in numbers, the recovery rate in the state has been satisfactory.
ਉਨ੍ਹਾਂ ਨੇ ਕਿਹਾ ਕਿ ਕੇਸਾਂ ਦੀ ਸੰਖਿਆ ਵਿੱਚ ਵਾਧੇ ਦੇ ਬਾਵਜੂਦ ਰਾਜ ਵਿੱਚ ਰਿਕਵਰੀ ਦੀ ਦਰ ਸੰਤੁਸ਼ਟੀਜਨਕ ਰਹੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading