Advertisement - Remove

sub - Example Sentences

Popularity:
Difficulty:
ਸਬ
Busts of the 21 awardees of Param Veer Chakra have been installed at Param Yoddha Sthal which includes three living awardees Sub Maj (Hony Capt) Bana Singh (Retd), Sub Major Yogendra Singh Yadav and Sub Sanjay Kumar.
ਪਰਮ ਵੀਰ ਚੱਕਰ ਦੇ 21 ਪੁਰਸਕਾਰ ਜੇਤੂਆਂ ਦੀ ਅਰਧਪ੍ਰਤਿਮਾ ਪਰਮ ਯੋਧਾ ਸਟਾਲ ’ਤੇ ਲਗਾਈ ਗਈ ਹੈ, ਜਿਸ ਵਿੱਚ ਤਿੰਨ ਜੀਵਿਤ ਪੁਰਸਕਾਰ ਵਿਜੇਤਾ ਸੂਬੇਦਾਰ (ਆਨਰੇਰੀ ਕੈਪਟਨ) ਬਾਨਾ ਸਿੰਘ (ਰਿਟਾਇਰਡ), ਸੂਬੇਦਾਰ ਮੇਜਰ ਯੋਗੇਂਦਰ ਸਿੰਘ ਯਾਦਵ ਅਤੇ ਸੂਬੇਦਾਰ ਸੰਜੈ ਕੁਮਾਰ ਸ਼ਾਮਲ ਹਨ ।
Busts of the 21 awardees of Param Veer Chakra have been installed at Param Yoddha Sthal which includes three living awardees Sub Maj (Hony Capt) Bana Singh (Retd), Sub Major Yogendra Singh Yadav and Sub Sanjay Kumar.
ਪਰਮ ਵੀਰ ਚੱਕਰ ਦੇ 21 ਪੁਰਸਕਾਰ ਜੇਤੂਆਂ ਦੀ ਅਰਧਪ੍ਰਤਿਮਾ ਪਰਮ ਯੋਧਾ ਸਟਾਲ ’ਤੇ ਲਗਾਈ ਗਈ ਹੈ, ਜਿਸ ਵਿੱਚ ਤਿੰਨ ਜੀਵਿਤ ਪੁਰਸਕਾਰ ਵਿਜੇਤਾ ਸੂਬੇਦਾਰ (ਆਨਰੇਰੀ ਕੈਪਟਨ) ਬਾਨਾ ਸਿੰਘ (ਰਿਟਾਇਰਡ), ਸੂਬੇਦਾਰ ਮੇਜਰ ਯੋਗੇਂਦਰ ਸਿੰਘ ਯਾਦਵ ਅਤੇ ਸੂਬੇਦਾਰ ਸੰਜੈ ਕੁਮਾਰ ਸ਼ਾਮਲ ਹਨ ।
He said sub centres and primary health centres at 1.5 lakh places in the country would now be developed as Health and Wellness Centres.
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ 1.5 ਲੱਖ ਸਥਾਨਾਂ ਦੇ ਉਪ ਕੇਂਦਰਾਂ ਅਤੇ ਪ੍ਰਾਪਧਮਿਕ ਮਹਿਤ ਕੇਂਦਰਾਂ ਨੂੰ ਹੁਣ ਸਿਹਤ ਤੇ ਭਲਾਈ ਕੇਂਦਰਾਂ ਵਜੋਂ ਵਿਕਸਿਤ ਕੀਤਾ ਜਾਵੇਗਾ।
He said sub centres and primary health centres at 1.5 lakh places in the country would now be developed as Health and Wellness Centres.
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ 1.5 ਲੱਖ ਸਥਾਨਾਂ ਦੇ ਉਪ ਕੇਂਦਰਾਂ ਅਤੇ ਪ੍ਰਾਪਧਮਿਕ ਮਹਿਤ ਕੇਂਦਰਾਂ ਨੂੰ ਹੁਣ ਸਿਹਤ ਤੇ ਭਲਾਈ ਕੇਂਦਰਾਂ ਵਜੋਂ ਵਿਕਸਿਤ ਕੀਤਾ ਜਾਵੇਗਾ।
FPO Module on eNAM: This enables FPOs to conduct trade of commodities from their collection centres declared as Deemed Market or Sub Market yards.
ਈ-ਨਾਮ 'ਤੇ ਐੱਫਪੀਓ ਮੌਡਿਊਲ : ਇਹ ਮੌਡਿਊਲ ਐੱਫਪੀਓ ਨੂੰ ਆਪਣੇ ਸੰਗ੍ਰਹਿ ਕੇਂਦਰਾਂ ਜੋ "ਡੀਮਡ ਮਾਰਕਿਟ" ਜਾਂ "ਸਬ ਮਾਰਕਿਟ ਯਾਰਡ" ਦੇ ਰੂਪ ਵਿੱਚ ਘੋਸ਼ਿਤ ਹਨ, ਉਨ੍ਹਾਂ ਤੋਂ ਖੇਤੀ ਜਿਨਸਾਂ ਦੇ ਵਪਾਰ ਦਾ ਸੰਚਾਲਨ ਕਰਨ ਵਿੱਚ ਕਾਬਲ ਬਣਾਉਂਦਾ ਹੈ।
Advertisement - Remove
Shri Nadda also informed the participants that to provide comprehensive primary care, the Government has announced transforming 1.5 lakh sub health centres to Health and Wellness centres.
ਸ਼੍ਰੀ ਨੱਡਾ ਨੇ ਇਹ ਵੀ ਕਿਹਾ ਕਿ ਵਿਸਤ੍ਰਿਤ ਮੁੱਢਲੀ ਸਿਹਤ ਸੰਭਾਲ ਅਧੀਨ ਸਰਕਾਰ ਨੇ 1.5 ਲੱਖ ਉਪ ਸਿਹਤ ਕੇਂਦਰਾਂ ਨੂੰ ਸਿਹਤ ਅਤੇ ਵੈੱਲਨੈਸ ਸੈਂਟਰਾਂ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ।
(vii) Sub Mission on Plant Protection and Plan uarantine (SMPP) with a total central share of Rs.1022.67 crore.
ਪੌਦ ਸੁਰੱਖਿਆ ਅਤੇ ਪੌਦਿਆਂ ਦੇ ਅਲਗਾਵ ’ਤੇ ਉਪਮਿਸ਼ਨ (ਐੱਸਐੱਮਪੀਪੀਕਿਊ) ਵਿੱਚ ਕੁੱਲ ਕੇਂਦਰੀ ਹਿੱਸੇਦਾਰੀ 1022.67 ਕਰੋੜ ਰੁਪਏ ਦੀ ਹੈ।
The solar power plant has been established near the Bina Traction Sub Station (TSS).
ਸੌਰ ਊਰਜਾ ਪਲਾਂਟ ਨੂੰ ਬੀਨਾ ਟਰੈਕਸ਼ਨ ਸਬ ਸਟੇਸ਼ਨ (ਟੀਐੱਸਐੱਸ) ਕੋਲ ਸਥਾਪਿਤ ਕੀਤਾ ਗਿਆ ਹੈ।
The other two designated treatment facilities, ESI Hospital in Margao (South Goa) and Sub District Hospital in Ponda (North Goa), will treat asymptomatic patients or those with moderate symptoms, state Health Minister Vishwajit Rane said.
ਰਾਜ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਕਿਹਾ ਕਿ ਹੋਰ ਦੋ ਸਮਰਪਤ ਸੁਵਿਧਾਵਾਂ, ਮਾਰਗਾਓ (ਦੱਖਣੀ ਗੋਆ) ਦਾ ਈਐੱਸਆਈ ਹਸਪਤਾਲ ਅਤੇ ਪੋਂਡਾ (ਉੱਤਰੀ ਗੋਆ) ਦਾ ਸਬ ਜ਼ਿਲ੍ਹਾ ਹਸਪਤਾਲ, ਬਗੈਰ ਲੱਛਣ ਵਾਲੇ ਮਰੀਜ਼ਾਂ ਜਾਂ ਦਰਮਿਆਨੇ ਲੱਛਣਾਂ ਵਾਲੇ ਮਰੀਜ਼ਾਂ ਦਾ ਇਲਾਜ ਕਰਨਗੇ।
There may be several sub categories within each category.
ਖੇਡ ਹਰੇਕ ਸ਼੍ਰੇਣੀ ਦੇ ਅੰਦਰ ਕਈ ਉਪ ਸ਼੍ਰੇਣੀਆਂ ਹੋ ਸਕਦੀਆਂ ਹਨ।

Also See

English Punjabi Translator

Words starting with

Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading