Advertisement - Remove

success - Example Sentences

Popularity:
Difficulty:
ਸਕ੍ਸੇਸ
Asserting that India is today brimming with self-confidence, the Prime Minister mentioned developments such as the success of Navika Sagar Parikrama by six young women naval officers, and the achievements of young Indian sportspersons from humble backgrounds.
ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਅੱਜ ਆਤਮ-ਵਿਸ਼ਵਾਸ ਨਾਲ ਭਰਪੂਰ ਹੈ, ਜਲ ਸੈਨਾ ਦੀਆਂ 6 ਨੌਜਵਾਨ ਮਹਿਲਾ ਅਫਸਰਾਂ ਵੱਲੋਂ ਨਾਵਿਕਾ ਸਾਗਰ ਪਰਿਕਰਮਾ ਦੀ ਸਫ਼ਲਤਾ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਹਲੀਮੀ ਭਰੇ ਪਿਛੋਕੜ ਵਾਲੇ ਭਾਰਤ ਦੇ ਨੌਜਵਾਨ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਵੀ ਹਵਾਲਾ ਦਿੱਤਾ।
The success of the IITs led to the creation of several engineering colleges around the country.
ਆਈਆਈਟੀਜ਼ ਦੀ ਸਫ਼ਲਤਾ ਨੇ ਦੇਸ਼ ਭਰ ਵਿੱਚ ਕਈ ਇੰਜੀਨੀਅਰਿੰਗ ਕਾਲਜ ਖੁੱਲ੍ਹਵਾਏ ਹਨ।
Prime Minister Turnbull thanked the Prime Minister for the success of his recent visit to India.
ਪ੍ਰਧਾਨ ਮੰਤਰੀ ਸ੍ਰੀ ਟਰਨਬੁਲ ਨੇ ਆਪਣੀ ਹਾਲੀਆ ਭਾਰਤ ਫੇਰੀ ਦੀ ਸਫ਼ਲਤਾ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
Success of this project could be replicated in other ASEAN countries.
ਇਸ ਪ੍ਰੋਜੈਕਟ ਦੀ ਸਫ਼ਲਤਾ ਨੂੰ ਹੋਰ ਆਸੀਆਨ ਦੇਸ਼ਾਂ ਵਿੱਚ ਦੁਹਰਾਇਆ ਜਾ ਸਕਦਾ ਹੈ।
Germany is contributing in a big way in the success of Make in India.
ਮੇਕ ਇਨ ਇੰਡੀਆ ਨੂੰ ਸਫਲ ਬਣਾਉਣ ਲਈ ਜਰਮਨੀ ਵੱਡਾ ਸਹਿਯੋਗ ਦੇ ਰਿਹਾ ਹੈ।
Advertisement - Remove
We wish you every success in your efforts.
ਅਸੀਂ ਤੁਹਾਡੇ ਇਨ੍ਹਾਂ ਜਤਨਾਂ ਵਿੱਚ ਤੁਹਾਡੀ ਸਫ਼ਲਤਾ ਦੀ ਕਾਮਨਾ ਕਰਦੇ ਹਾਂ।
Referring to the Swachh Bharat Abhiyan, the Prime Minister said that its success is attributable in large measure, to the fact that women have given importance to it.
ਸਵੱਛ ਭਾਰਤ ਅਭਿਆਨ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਵਿੱਚ ਮਹਿਲਾਵਾਂ ਦੀ ਵੱਡੀ ਭਾਗੀਦਾਰੀ ਨੂੰ ਦੇਖਦੇ ਹੋਏ, ਇਸ ਦੀ ਸਫ਼ਲਤਾ ਨੂੰ ਵਿਆਪਕ ਪੱਧਰ ‘ਤੇ ਆਂਕਣਾ ਚਾਹੀਦਾ ਹੈ।
The Prime Minister said that the success of these initiatives has also been because of Jan Bhagidaari – public participation.
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਪਰਾਲੇ ਜਨ ਭਾਗੀਦਾਰੀ ਸਦਕਾ ਵੀ ਸਫਲ ਹੋਏ ਹਨ।
Explaining the importance of healthcare and wellness, Prime Minister said that health is the basis for all success and prosperity.
ਸਿਹਤ ਸੰਭਾਲ਼ ਅਤੇ ਵੈੱਲਨੈੱਸ ਦੀ ਮਹੱਤਤਾ ਬਾਰੇ ਦੱਸਦਿਆਂ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਤਰ੍ਹਾਂ ਦੀ ਸਫ਼ਲਤਾ ਅਤੇ ਖੁਸ਼ਹਾਲੀ ਦਾ ਮੁੱਢ ਸਿਹਤ ਹੀ ਹੈ।
You are that indispensable backbone of the thriving Sri Lankan tea industry that justly prides itself on its success and global reach today.
ਤੁਸੀਂ ਖੁਸ਼ਹਾਲ ਸ੍ਰੀ ਲੰਕਾ ਦੇ ਚਾਹ ਉਦਯੋਗ ਦੀ ਰੀੜ੍ਹ ਦੀ ਹੱਡੀ ਹੋ ਜੋ ਅੱਜ ਆਪਣੀ ਸਫ਼ਲਤਾ ਅਤੇ ਦੁਨਿਆਵੀ ਪਹੁੰਚ 'ਤੇ ਮਾਣ ਕਰਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading