Advertisement - Remove

times - Example Sentences

ਟਾਇਮ੍ਜ਼
The Prime Minister said globalization is a reality of our times and to keep pace with globalisation, we need top quality infrastructure.
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵੀਕਰਣ ਸਾਡੇ ਸਮੇਂ ਦੀ ਅਸਲੀਅਤ ਹੈ ਅਤੇ ਇਸ ਦੀ ਬਰਾਬਰੀ ਕਰਨ ਲਈ ਸਾਨੂੰ ਗੁਣਵੱਤਾ ਭਰਪੂਰ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੈ।

Many other mementoes fetched an auction value that is several times their base price.
ਹੋਰ ਯਾਦਗਾਰੀ ਚਿੰਨ੍ਹਾਂ ਦੀ ਨਿਲਾਮੀ ਵੀ ਅਧਾਰ ਮੁੱਲ ਤੋਂ ਕਈ ਗੁਣਾ ਜ਼ਿਆਦਾ ਕੀਮਤ ‘ਤੇ ਹੋਈ।
Many other mementoes fetched an auction value that is several times their base price.
ਹੋਰ ਯਾਦਗਾਰੀ ਚਿੰਨ੍ਹਾਂ ਦੀ ਨਿਲਾਮੀ ਵੀ ਅਧਾਰ ਮੁੱਲ ਤੋਂ ਕਈ ਗੁਣਾ ਜ਼ਿਆਦਾ ਕੀਮਤ ‘ਤੇ ਹੋਈ।
Times and again it has been proved that those which follow such routes are destroyed themselves.
ਇਸ ਸਮੇਂ ਵੱਡੀ ਆਰਥਕ ਬਦਹਾਲੀ ਦੇ ਦੌਰ ਵਿੱਚ ਗੁਜ਼ਰ ਰਹੇ ਸਾਡੇ ਗੁਆਂਢੀ ਦੇਸ਼ ਨੂੰ ਇਹ ਵੀ ਲਗਦਾ ਹੈ ਕਿ ਉਹ ਅਜਿਹੀ ਤਬਾਹੀ ਮਚਾ ਕੇ ਭਾਰਤ ਨੂੰ ਬਦਹਾਲ ਕਰ ਸਕਦਾ ਹੈ; ਉਸ ਦੇ ਇਹ ਮਨਸੂਬੇ ਵੀ ਕਦੇ ਪੂਰੇ ਹੋਣ ਵਾਲੇ ਨਹੀਂ ਹਨ।
Advertisement - Remove
He said that the Union Government has decided that for all notified crops, MSP will be at least one and a half times the cost.
ਉਨ੍ਹਾਂਕਿਹਾ ਕਿ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਾਰੀਆਂ ਅਨੁਸੂਚਿਤ ਫ਼ਸਲਾਂ ਲਈ ਨਿਊਨਤਮ ਸਮਰਥਨ ਮੁੱਲ ( ਐੱਮਐੱਸਪੀ ) ਲਾਗਤ ਤੋਂ ਘੱਟੋ-ਘੱਟ ਡੇਢ ਗੁਣਾ ਹੋਵੇਗਾ।

I urge you all to build on this momentum in the times to come.
ਮੈਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਇਸ ਗਤੀ ਨੂੰ ਬਣਾਈ ਰੱਖਣ ਦੀ ਤਾਕੀਦ ਕਰਦਾ ਹਾਂ।
It has been decided that the MSP of notified crops will be fixed at least one and a half times of their cost.
ਇਹ ਤੈਅ ਕੀਤਾ ਗਿਆ ਹੈ ਕਿ ਸੂਚੀਬੱਧ ਫ਼ਸਲਾਂ ਦੇ ਲਈ MSP, ਉਨ੍ਹਾਂ ਦੀ ਲਾਗਤ ਦਾ ਘੱਟ ਤੋਂ ਘੱਟ ਡੇਢ ਗੁਣਾ ਘੋਸ਼ਿਤ ਕੀਤਾ ਜਾਵੇਗਾ।
I have learnt a great deal about his accomplishments that were far ahead of his times and society.
ਮੈਂ ਉਨ੍ਹਾਂ ਦੀਆਂ ਉਪਲੱਬਧੀਆਂ ਤੋਂ ਬਹੁਤ ਸਿੱਖਿਆ ਹੈ ਜੋ ਉਨ੍ਹਾਂ ਦੇ ਸਮੇਂ ਅਤੇ ਸਮਾਜ ਤੋਂ ਬਹੁਤ ਅੱਗੇ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading