Advertisement - Remove

toilet - Example Sentences

ਟੌਇਲਟ / ਟੌਇਲਿਟ
He gave examples of the pace of development in various fields such as toilet construction, electricity reaching villages, LPG gas connections, house construction etc.
ਉਨ੍ਹਾਂ ਨੇ ਵੱਖ-ਵੱਖ ਖੇਤਰਾਂ, ਜਿਵੇਂ ਕਿ ਪਖਾਨਿਆਂ ਦੀ ਉਸਾਰੀ, ਹਰ ਪਿੰਡ ਵਿੱਚ ਬਿਜਲੀ ਪਹੁੰਚਾਉਣ, ਐੱਲਪੀਜੀਗੈਸ ਕਨੈਕਸ਼ਨ, ਮਕਾਨ ਉਸਾਰੀ ਰਾਹੀਂ ਵਿਕਾਸ ਦੀ ਗਤੀ ਵਿੱਚ ਤੇਜ਼ੀ ਲਿਆਉਣ ਦਾ ਉਦਾਹਰਣ ਕੀਤਾ।

Following is the text of Prime Minister, Shri Narendra Modi’s message on World Toilet Day.
ਵਿਸ਼ਵ ਟਾਇਲਟ ਡੇ ‘ਤੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਦੇਸ਼ ਦਾ ਮੂਲ – ਪਾਠ ਨਿਮਨਲਿਖਤ ਹੈ।
Following is the text of Prime Minister, Shri Narendra Modi’s message on World Toilet Day.
ਵਿਸ਼ਵ ਟਾਇਲਟ ਦਿਵਸ ‘ਤੇ ਪ੍ਰਧਾਨ ਮੰਤਰੀ , ਸ਼੍ਰੀ ਨਰੇਂਦਰ ਮੋਦੀ ਦੇ ਸੰਦੇਸ਼ ਦਾ ਮੂਲ-ਪਾਠ ਹੇਠ ਲਿਖੇ ਅਨੁਸਾਰ ਹੈ ।
“Today, on World Toilet Day, we reiterate our commitment towards enhancing cleanliness and sanitation facilities across the nation.
“ਅੱਜ, ਵਿਸ਼ਵ ਟਾਇਲਟ ਡੇ ‘ਤੇ, ਅਸੀਂ ਰਾਸ਼ਟਰ ਭਰ ਵਿੱਚ ਸਵੱਛਤਾ ਅਤੇ ਸਫਾਈ ਸਹੂਲਤਾਂ ਵਧਾਉਣ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ।
Advertisement - Remove
“On World Toilet Day we reaffirm our commitment towards improving sanitation facilities across our nation.
” ਵਿਸ਼ਵ ਟਾਇਲਟ ਦਿਵਸ ‘ਤੇ ਅਸੀਂ ਆਪਣੇ ਰਾਸ਼ਟਰ ਭਰ ਵਿੱਚ ਸਫਾਈ ਸਹੂਲਤਾਂ ਨੂੰ ਸੁਧਾਰਨ ਪ੍ਰਤੀ ਆਪਣੀ ਵਚਨਬੱਧਤਾ ਦੀ ਮੁੜ ਪੁਸ਼ਟੀ ਕਰਦੇ ਹਾਂ।
He said toilet construction is ending social imbalances, and becoming a means of socio-economic empowerment and women empowerment.
ਉਨ੍ਹਾਂ ਕਿਹਾ ਕਿ ਪਖਾਨਿਆਂ ਦੀ ਉਸਾਰੀ ਨਾਲ ਸਮਾਜਿਕ ਅਸੰਤੁਲਨ ਖਤਮ ਹੋ ਰਿਹਾ ਹੈ ਅਤੇ ਇਹ ਸਮਾਜਿਕ- ਆਰਥਿਕ ਸਸ਼ਕਤੀਕਰਨ ਅਤੇ ਮਹਿਲਾ ਸਸ਼ਕਤੀਕਰਨ ਦਾ ਇਕ ਕਾਰਣ ਬਣ ਰਿਹਾ ਹੈ।

He noted the remarkable progress made in toilet construction in Bihar in the last one week.
ਉਨ੍ਹਾਂ ਨੋਟ ਕੀਤਾ ਕਿ ਪਿਛਲੇ ਇਕ ਹਫਤੇ ਵਿੱਚ ਬਿਹਾਰ ਵਿੱਚ ਪਖਾਨਿਆਂ ਦੀ ਉਸਾਰੀ ਵਿੱਚ ਬੇਮਿਸਾਲ ਤਰੱਕੀ ਹੋਈ ਹੈ।
It is astonishing to hear that the facility of toilet has been provided to more than 60 crore population in 60 months, and that more than 11 crore toilets have been constructed.
60 ਮਹੀਨੇ ਵਿੱਚ 60 ਕਰੋੜ ਤੋਂ ਅਧਿਕ ਆਬਾਦੀ ਨੂੰ ਟਾਇਲਟ ਦੀ ਸੁਵਿਧਾ ਦੇਣਾ, 11 ਕਰੋੜ ਤੋਂ ਜ਼ਿਆਦਾ ਪਖਾਨਿਆਂ ਦਾ ਨਿਰਮਾਣ, ਇਹ ਸੁਣ ਕੇ ਵਿਸ਼ਵ ਅਚੰਭਿਤ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading