Advertisement - Remove

ਕੋਸ਼ - Example Sentences

Popularity:
Difficulty:
kōśa  kosha
ਸਾਲ 2022 ਤੱਕ ਭਾਰਤੀ ਪੀਐੱਸਯੂ ਦੇ ਸੀਐੱਸਆਰ ਕੋਸ਼ ਦੇ ਉਪਯੋਗ ਨੂੰ ਉੱਤਮ ਬਣਾਉਣ ਲਈ ਉਨ੍ਹਾਂ ਦਾ ਰੋਡਮੈਪ ਕੀ ਹੋਵੇਗਾ ?
By 2022, what will be the roadmap for Indian PSUs to optimally utilize their CSR Fund
ਤੁਹਾਡੇ ਇਸ ਯੋਗਦਾਨ ਲਈ ਸਵੱਛ ਸੇਵਾ ਸਨਮਾਨ ਕੋਸ਼ ਦਾ ਵੀ ਅੱਜ ਐਲਾਨ ਕੀਤਾ ਗਿਆ ਹੈ।
We have constituted a Swachh Samman Kosh for your contribution.
ਮੈਂ ਆਪਣੇ - ਆਪ ਧੰਨਤਾ ਦਾ ਅਨੁਭਵ ਕਰਦੇ ਹੋਏ, ਇਹ ਜੋ ਕੋਸ਼ ਬਣਾਇਆ ਗਿਆ ਹੈ , ਉਹ ਨਾਵਿਕਾਂ ਦੇ ਪਰਿਵਾਰ, ਸਵੱਛਤਾ ਨਾਲ ਜੁੜੇ ਪਰਿਵਾਰ ਅਤੇ ਇੱਥੇ ਨਿਮਨ ਪੱਧਰ ’ਤੇ ਪੁਲਿਸ ਦੀ ਸੇਵਾ ਵਿੱਚ ਲੱਗੇ ਲੋਕਾਂ ਦੇ ਉਨ੍ਹਾਂ ਦੇ ਪਰਿਵਾਰਜਨਾਂ ਲਈ ਕੰਮ ਆਉਣ ਵਾਲਾ ਹੈ ।
I feel extremely grateful that this Kosh will aid the families of the sailors, the sanitation workers and the people in the junior levels of the police services.
ਅਸੀਂ ਆਲਮੀ ਵਿੱਤ ਸੁਰੱਖਿਆ ਨੈੱਟ ਦੇ ਕੇਂਦਰ ਵਿੱਚ ਇੱਕ ਮਜ਼ਬੂਤ, ਕੋਟਾ - ਅਧਾਰਿਤ ਅਤੇ ਸਮਰੱਥ ਰੂਪ ਨਾਲ ਸੰਸਾਧਨਯੁਕਤ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਲਈ ਆਪਣੀ ਪ੍ਰਤੀਬੱਧਤਾ ‘ਤੇ ਦੁਬਾਰਾ : ਜ਼ੋਰ ਦਿੰਦੇ ਹਾਂ ।
We reaffirm our commitment to a strong, quota-based and adequately resourced International Monetary Fund (IMF) at the center of the Global Financial Safety Net.
ਨਿਵੇਸ਼ ਸਹਿਯੋਗ ਲਈ ਨਿਵੇਸ਼ ਭਾਰਤ ਅਤੇ ਰੂਸੀ ਪ੍ਰਤੱਖ ਨਿਵੇਸ਼ ਕੋਸ਼ ਦਰਮਿਆਨ ਸਹਿਯੋਗ ਸਮਝੌਤਾ।
Cooperation Agreement between Invest India and the Russian Direct Investment Fund for Investment Collaboration.
Advertisement - Remove
ਆਰਸੀਐੱਫ ਕਰਮਚਾਰੀਆਂ ਨੇ ਪੀਐੱਮ ਕੇਅਰਸ ਫੰਡ ਅਤੇ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਪੂਰੇ ਮਨ ਨਾਲ ਯੋਗਦਾਨ ਦਿੱਤਾ ਹੈ।
RCF employees have contributed wholeheartedly towards the PM Cares Fund and to CM Relief Fund.
ਇਸ ਲਈ ਧਨ ਰਾਸ਼ੀ ਸਰਬਵਿਆਪੀ ਸੇਵਾ ਅਨੁਗ੍ਰਹਿ ਕੋਸ਼ (ਯੂਐੱਸਓਐੱਫ) ਵੱਲੋਂ ਦਿੱਤੀ ਜਾਵੇਗੀ।
3911 crore to be fund ed by the Universal Service Obligation Fund (USOF) and approval of the enhanced cost of CTDP Project for NER for an amount of Rs.
ਸ਼੍ਰੀ ਜੇ ਪੀ ਨੱਡਾ ਨੇ ਇਸ ਮੌਕੇ ਤੇ ਜਨਸੰਖਿਆ ਸਥਿਰਤਾ ਕੋਸ਼ ਵੱਲੋ ਆਯੋਜਿਤ ਪੇਂਟਿੰਗ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ। ਇਹ ਮੁਕਾਬਲਾ ਬੱਚਿਆਂ ਵਿੱਚ ਪਰਿਵਾਰਾਂ ਦੀ ਸਥਿਰਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਰਵਾਇਆ ਗਿਆ।
Shri J P Nadda also gave away awards to the winners of the painting competition organised by Jansankhya Sthirita Kosh to create awareness regarding family stabilisation among young children.
ਵਰਣਨਯੋਗ ਹੈ ਕਿ ਵਿੱਤ ਮੰਤਰੀ, ਸ਼੍ਰੀ ਅਰੁਣ ਜੇਟਲੀ ਹੋਰਨਾਂ ਸੰਸਥਾਨਾਂ ਸਹਿਤ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਦੀਆਂ ਸਲਾਨਾ ਬੈਠਕਾਂ ਵਿੰਚ ਸ਼ਾਮਲ ਹੋਣ ਲਈ ਇਸ ਸਮੇਂ ਵਸ਼ਿੰਗਟਨ ਡੀ.ਸੀ ਵਿਖੇ ਇੱਕ ਹਫਤੇ ਦੇ ਦੌਰੇ ‘ਤੇ ਹਨ ।
The Finance Minister, Shri Arun Jiatley is currently on a one week official tour to Washington D.C. to attend the Annual Meetings of the International Monetary Fund (IMF) and the World Bank and other associated meetings.
ਇਹ ਪ੍ਰਗਟਾਵਾ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਸ਼੍ਰੀ ਜੇ ਪੀ ਨੱਡਾ ਨੇ ਅੱਜ ਇਥੇ ਵਿਸ਼ਵ ਜਨਸੰਖਿਆ ਦਿਵਸ ਦੇ ਮੌਕੇ ਉੱਤੇ ਜਨਸੰਖਿਆ ਸਥਿਰਤਾ ਕੋਸ਼ (ਜੇ ਐਸ ਕੇ) ਵੱਲੋਂ ਆਯੋਜਿਤ ਇੱਕ ਸਮਾਰੋਹ ਵਿੱਚ ਕੀਤਾ।
This was stated by Shri J P Nadda, Union Minister of Health and Family Welfare at a function organised by Jansankhya Sthirita Kosh (JSK) to mark the World Population Day, here today.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading