Advertisement - Remove

ਗੇੜ - Example Sentences

Popularity:
gēṛa  gera
ਇਸ ਯੂਨੀਵਰਸਿਟੀ ਦੀ ਸਥਾਪਨਾ ਲਈ ਪਹਿਲੇ ਗੇੜ ਵਿੱਚ ਆਉਣ ਵਾਲੇ ਖਰਚੇ ਲਈ 450 ਕਰੋੜ ਦੇ ਫੰਡ ਮਨਜ਼ੂਰ ਕੀਤੇ ਗਏ ਹਨ।
A provision of funds worth Rs. 450 crore has been approved for meeting the first phase expenditure towards establishment of the said University.
ਵਿਟਾਮਿਨ-ਏ ਯੁਕਤ ਕੇਲਾ ਵਿਕਸਤ ਕਰਨ ਦਾ ਸਾਡਾ ਸਾਂਝਾ ਉਪਰਾਲਾ ਫੀਲਡ ਟਰਾਇਲ ਦੇ ਪਹਿਲੇ ਗੇੜ ਵਿੱਚ ਦਾਖ਼ਲ ਹੋ ਗਿਆ ਹੈ।
Our joint development of bananas fortified with Vitamin A has entered the phase of field trials.
ਵਿਟਾਮਿਨ-ਏ ਯੁਕਤ ਕੇਲਾ ਵਿਕਸਤ ਕਰਨ ਦਾ ਸਾਡਾ ਸਾਂਝਾ ਉਪਰਾਲਾ ਫੀਲਡ ਟਰਾਇਲ ਦੇ ਪਹਿਲੇ ਗੇੜ ਵਿੱਚ ਦਾਖ਼ਲ ਹੋ ਗਿਆ ਹੈ।
Our joint development of bananas fortified with Vitamin A has entered the phase of field trials.
ਅਰਨਬ: ਸ੍ਰੀਮਾਨ ਮੋਦੀ ਜੀ, 8 ਮਈ, 2014 ਨੂੰ, ਮੈਨੂੰ ਤੁਹਾਡਾ ਇੰਟਰਵਿਊ ਲੈਣ ਦਾ ਮੌਕਾ ਮਿਲਿਆ ਸੀ, ਉਹ ਇੰਟਰਵਿਊ ਅਹਿਮਦਾਬਾਦ ‘ਚ ਹੋਇਆ ਸੀ, ਮੇਰੇ ਖ਼ਿਆਲ ‘ਚ ਚੋਣਾਂ ਦਾ ਆਖ਼ਰੀ ਗੇੜ ਹਾਲੇ ਹੋਣਾ ਰਹਿੰਦਾ ਸੀ।
ARNAB: Mr Modi, on 8th May 2014, I had the opportunity to interview you, the interview took place in Ahmedabad, I think one last phase of elections was left.
ਪਿਛਲੇ 5 ਵਰ੍ਹਿਆਂ ਵਿੱਚ ਕੁੱਲ 1.54 ਕਰੋੜ ਗ੍ਰਾਮੀਣ ਮਕਾਨ ਪੂਰੇ ਕੀਤੇ ਗਏ ਨੇ ਜਦ ਕਿ ਪੀਐੱਮਏਵਾਈਜੀ ਦੇ ਦੂਜੇ ਗੇੜ ਵਿੱਚ 2019- 20 ਤੋਂ 2021 -22 ਦੌਰਾਨ ਯੋਗ ਲਾਭਪਾਤਰੀਆਂ ਨੂੰ 1.95 ਕਰੋੜ ਮਕਾਨ ਮੁਹੱਈਆ ਕਰਾਉਣ ਦੀ ਤਜਵੀਜ਼ ਹੈ।
In the second phase of PMAY-G, during 2019-20 to 2021-22, 1.95 crore houses are proposed to be provided to the eligible beneficiaries.
Advertisement - Remove
ਕ੍ਰਿਸ਼ੀ ਕਲਿਆਣ ਅਭਿਯਾਨ (KKA) ਟ੍ਰੇਨਿੰਗ ਦੇ ਤੀਜੇ ਗੇੜ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਰੀਬ 17 ਲੱਖ ਕਿਸਾਨਾਂ ਨੂੰ ਨਸਲੀ ਵਿਭਿੰਨਤਾ ਦੀ ਖੇਤੀ ਦੀ ਪ੍ਰੈਕਟਿਸ ਯੋਜਨਾ ਹੈ।
In the third phase of KKA training of about 17 lakh farmers on diversified farming practices for doubling farmers income is planned.
ਅਨਲੌਕ 1 ਦੇ ਮੁੜਖੋਲ੍ਹਣ ਦੇ ਮੌਜੂਦਾ ਗੇੜ ਦਾ ਧਿਆਨ ਅਰਥਵਿਵਸਥਾ ਉੱਤੇ ਕੇਂਦ੍ਰਿਤ ਰਹੇਗਾ।
The current phase of re-opening, Unlock 1, will have an economic focus.
ਐਕਸਪ੍ਰੈੱਸਵੇਅ ਦੇ ਪਹਿਲੇ ਗੇੜ ਵਿੱਚ ਲਗਭਗ 25,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ।
The first phase of expressway would involve investment of about Rs 25,000 crore.
‘‘ਗਾਂਧੀ ਇਨ ਚੰਪਾਰਨ’’ ਪ੍ਰਕਾਸ਼ਨ ਹੇਠ ਜਾਰੀ ਕੀਤੀਆਂ ਇਨਾਂ ਪੁਸਤਕਾਂ ਨਾਲ ਸਮਕਾਲੀ ਪਾਠਕਾਂ ਲਈ ਸੁਤੰਤਰਤਾ ਲਈ ਹੋਏ ਭਾਰਤੀ ਸੰਘਰਸ਼ ਦੇ ਅਹਿਮ ਗੇੜ ਦੀ ਯਾਦ ਤਾਜਾ ਕਰਵਾਏਗਾ।
Regarding the books released, the publication Gandhi in Champaran would bring to the contemporary reader an account of that important phase of Indian struggle for independence.
ਸਾਨੂੰ ਆਸ ਹੈ ਕਿ ਇਸ ਵੈਕਸੀਨ ਦੇ ਸਕਾਰਾਤਮਕ ਨਤੀਜੇ ਜਾਰੀ ਰਹਿਣਗੇ ਕਿਉਂਕਿ ਹੁਣ ਤੱਕ ਕੀਤੇ ਕਲੀਨਿਕਲਪੂਰਬਲੇ ਗੇੜ ਵਿੱਚ ਇਹ ਸੁਰੱਖਿਅਤ, ਰੋਗਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਸਮਰੱਥ ਅਤੇ ਮਨੁੱਖ ਦੇ ਝੱਲਣਯੋਗ ਪਾਈ ਗਈ ਸੀ।
We hope, that the vaccine continues to show positive outcomes as it has done so far in the pre-clinical phase where it was found to be safe, immunogenic and well tolerated.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading