Advertisement - Remove

ਭਾਸ਼ਾ - Example Sentences

Popularity:
Difficulty:
bhāśā  bhaashaa
ਇਸ ਦੇ ਅੱਖਰਾਂ ਦਾ ਸਾਈਜ਼, ਸਾਦੀ ਭਾਸ਼ਾ ਅਤੇ ਸੌਖ ਨਾਲ ਸਮਝ ਵਿੱਚ ਆਉਣ ਵਾਲੀ ਬੋਲੀ ਨੇ ਇਸ ਨੂੰ ਲੋਕਾਂ ਵਿੱਚ ਹਰਮਨਪਿਆਰਾ ਬਣਾ ਦਿੱਤਾ।
The font size, simple language and easy to understand narrative made Dina Thanthi popular among the people.
ਉਨ੍ਹਾਂ ਵਿੱਚ ਉਸ ਭਾਸ਼ਾ ਵਿੱਚ ਸਮਗਰੀ ਛਾਪੀ ਜਾਂਦੀ ਹੈ ਜੋ ਕਿ ਲੋਕਾਂ ਨੂੰ ਆਸਾਨੀ ਨਾਲ ਸਮਝ ਆ ਜਾਂਦੀ ਹੈ।
They carry content in a language that is easily understood by people.
ਰੋਜ਼ਾਨਾ ਉਨ੍ਹਾਂ ਨੂੰ ਆਪਣੀ ਪ੍ਰਕਾਸ਼ਨਾਂ ਦੀ ਭਾਸ਼ਾ ਵਿੱਚ ਇੱਕ ਸਾਦਾ ਜਿਹਾ ਫਿਕਰਾ ਉਸ ਦੇ ਸਾਰੀਆਂ ਪ੍ਰਮੁੱਖ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਸਮੇਤ ਛਾਪਣਾ ਪਵੇਗਾ।
Every day, they can write one simple sentence in their language of publication, along with its translation, and trans-literation, in all major Indian languages.
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹਿੰਦੀ ਭਾਸ਼ਾ ਦਾ ਪ੍ਰਸਾਰ, ਆਮ ਬੋਲ-ਚਾਲ ਦੀ ਭਾਸ਼ਾ ਵਿੱਚ ਹੀ ਹੋਣਾ ਚਾਹੀਦਾ ਹੈ, ਅਤੇ ਸਰਕਾਰੀ ਕੰਮ-ਕਾਜ ਵਿੱਚ ਵੀ ਗੁੰਝਲਦਾਰ ਤਕਨੀਕੀ ਸ਼ਬਦਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਣੀ ਚੀਹੀਦੀ ਹੈ।
He stressed that the Hindi language should be spread through day-to-day conversations and complex technical terms should be avoided or used negligibly for official purposes.
ਭਾਸ਼ਾ ਨੂੰ ਇੱਕ ਰੁਕਾਵਟ ਨਹੀਂ ਹੋਣਾ ਚਾਹੀਦਾ, ਪਰ ਇਸ ਕਾਰਜ ਵਿੱਚ ਇੱਕ ਸਹਾਇਕ ਹੋਣਾ ਚਾਹੀਦਾ ਹੈ।
Language should not be a barrier but a facilitator in this task.
Advertisement - Remove
ਉਨ੍ਹਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਗਹਿਰੇ ਸੱਭਿਆਚਾਰਕ ਸਬੰਧਾਂ ਨੂੰ ਰੇਖਾਂਕਿਤ ਕਰਨ ਲਈ ਬਾਲੀ-ਯਾਤਰਾ ਅਤੇ ਖਾਣ-ਪਾਨ ਤੇ ਭਾਸ਼ਾ ਦੀ ਸਮਾਨਤਾ ਦਾ ਜ਼ਿਕਰ ਕੀਤਾ।
He gave examples such as the Bali-Jatra, and similarities in cuisine and language to highlight the close cultural links between the two countries.
ਪੂਰੇ ਵਿਸ਼ਵ ਵਿੱਚ ਭਾਰਤ ਸਰਕਾਰ ਦਾ ਦੁਵੱਲਾ ਅਤੇ ਬਹੁਪੱਖੀ ਆਦਾਨ-ਪ੍ਰਦਾਨ ਤੇਜ਼ੀ ਨਾਲ ਵਧ ਰਿਹਾ ਹੈ, ਇਸ ਲਈ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਅਨੁਵਾਦ ਆਦਿ ਦੀਆਂ ਜ਼ਰੂਰਤਾਂ ਵਿੱਚ ਵੀ ਤੇਜ਼ੀ ਆ ਰਹੀ ਹੈ। ਇਸ ਉਪਾਅ ਨਾਲ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।
This measure would be important in addressing the increasing requirements for interpretation in the backdrop of significantly enhanced high-level bilateral and multilateral engagements of the Government of India globally.
ਸ਼੍ਰੀ ਨਰੇਂਦਰ ਮੋਦੀ ਨੇ ਹੋਰ ਕਿਹਾ ਕਿ ਉਨ੍ਹਾਂ ਨੇ ਜਾਤ ਦੇ ਬੰਧਨ ਨੂੰ ਤੋੜਿਆ ਅਤੇ ਆਮ ਗ੍ਰਾਮੀਣ ਭਾਰਤ ਦੀ ਭਾਸ਼ਾ ਬੋਲੀ।
He broke the barriers of caste, and spoke the language of the ordinary, rural Indian, Shri Narendra Modi added.
ਵੱਖ-ਵੱਖ ਮੈਂਬਰਾਂ ਨੇ ਇਨ੍ਹਾਂ ਬਿੰਦੂਆਂ ‘ਤੇ ਅਤੇ ਹਿੰਦੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਦੇ ਸਬੰਧ ਹੋਰ ਮੁੱਦਿਆਂ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ।
Different members expressed their views on the issues related to the propagation of Hindi language.
ਰਬਿੰਦਰ ਸੰਗੀਤ ਵਿੱਚ ਸਾਡੇ ਦੇਸ਼ ਦੇ ਸਾਰੇ ਰੰਗਾਂ ਦਾ ਸਮਾਵੇਸ਼ ਹੈ ਅਤੇ ਇਹ ਕਿਸੇ ਭਾਸ਼ਾ ਨਾਲ ਬੰਨ੍ਹਿਆ ਹੋਇਆ ਨਹੀਂ ਹੈ।
Rabindra Sangeet has all the colours of our country and it is not bound by a language.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading