Advertisement - Remove

ਭੁਚਾਲ - Example Sentences

bhucāla  bhuchaala
ਨੇਪਾਲ ਵਿੱਚ ਭੁਚਾਲ ਹੋਵੇ ਜਾਂ ਸ਼੍ਰੀ ਲੰਕਾ ਵਿੱਚ ਹੜ੍ਹ - ਜਦੋਂ ਸੰਕਟ ਆਉਂਦਾ ਹੈ ਤਾਂ ਮਨੁੱਖਤਾ ਭਾਰਤ ਦੇ ਵੱਲ ਦੇਖਦੀ ਹੈ।
Humanity looks towards India during times of crisis, be it the earthquake of Nepal or the floods of Sri Lanka.
ਜਦੋਂ ਮੈਂ ਮੁੱਖ ਮੰਤਰੀ ਬਣ ਕੇ ਗਿਆ, ਮੇਰੇ ਸਾਹਮਣੇ ਪਹਿਲਾ ਕੰਮ ਸੀ ਕਿ ਕੱਛ ਦੇ ਭੁਚਾਲ ਪੀੜਤਾਂ ਦੇ ਪੁਨਰਨਿਰਮਾਣ ਦਾ।
After I was elected as the Chief Minister of Gujarat, the first task at hand was to undertake reconstruction work for the Kutch earthquake victims.
ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭੁਚਾਲ ਦੇ ਜੋਖਿਮ ਨੂੰ ਘੱਟ ਕਰਨ ਲਈ ਤਿਆਰੀ ਅਤੇ ਨਿਕਾਸੀ ਦੇ ਉਪਾਅ ਕਰਨੇ ਮਹੱਤਵਪੂਰਨ ਹਨ।
But it is important to undertake preparedness and mitigation measures to reduce the earthquake risk, he underlined.
ਮੈਨੂੰ ਯਾਦ ਹੈ ਕਿ ਜਦੋਂ ਨੇਪਾਲ 'ਚ ਭੁਚਾਲ ਆਇਆ ਸੀ, ਤਾਂ ਕਿਵੇਂ ਭਾਰਤੀ ਫ਼ੌਜ ਅਤੇ ਹਵਾਈ ਫ਼ੌਜ ਨੇ ਰਾਹਤ ਕਾਰਜਾਂ ਦੀ ਕਮਾਂਡ ਸਾਂਭੀ ਸੀ।
I remember when an earthquake hit Nepal, how Indian Army and Air Force took over the relief operations.
ਜਦੋਂ ਹਿਮਾਲਿਆ ਦੀ ਤਲਹਟੀ ਵਿੱਚ ਭੁਚਾਲ ਆਉਂਦਾ ਹੈ ਤਾ ਪਹਾੜੀ ਰਾਜਾਂ ਦੀ ਨਿਕਟਤਾ ਦੇ ਕਾਰਨ ਰਾਜ ਵਿੱਚ ਵੀ ਇਸ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
Moreover, tremors have been felt in the State whenever there is an earthquake in the Himalayan foothills due to its proximity to the hill States.
Advertisement - Remove
ਗੁਜਰਾਤ ਵਿੱਚ ਭੁਚਾਲ ਆਇਆ 2001 ਵਿੱਚ ਤਾਂ ਭੁਚਾਲ ਦੇ ਅੰਦਰ ਹਜ਼ਾਰਾਂ ਘਰ ਖਤਮ ਹੋ ਗਏ ਸਨ, ਹਜ਼ਾਰਾਂ ਲੋਕ ਮਾਰੇ ਗਏ ਸਨ।
An earthquake shook Gujarat in 2001. Thousands of houses were destroyed due to the earthquake. Thousands of people were killed.
ਹਾਲਾਂਕਿ ਦੁਨੀਆ ਵਿੱਚ ਅਜਿਹੀ ਕੋਈ ਪ੍ਰਮਾਣਿਤ ਤਕਨੀਕ ਨਹੀਂ ਹੈ ਜਿਸ ਵਿੱਚ ਭੁਚਾਲ ਦੀ ਸਥਿਤੀ, ਸਮਾਂ ਅਤੇ ਨਤੀਜਿਆਂ ਦੇ ਸੰਦਰਭ ਵਿੱਚ ਯਕੀਨ ਦੇ ਨਾਲ ਭਵਿੱਖਬਾਣੀ ਕੀਤੀ ਗਈ ਹੋਵੇ।
However, there is no proven technology in the world wherein earthquakes are predicted with certainty in terms of its location, time and magnitude.
ਜਦੋਂ ਨੇਪਾਲ ਵਿੱਚ ਭੁਚਾਲ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਭਾਰਤ ਬਚਾਅ ਅਤੇ ਸਹਾਇਤਾ ਕੰਮ ਵਿੱਚ ਲੱਗ ਜਾਂਦਾ ਹੈ।
When an earthquake strikes Nepal then India becomes the first country to engage in the relief and rescue work.
ਕੋਈ ਕਲਪਨਾ ਕਰ ਸਕਦਾ ਹੈ ਕਿ 1998 ਵਿੱਚ ਭਿਆਨਕ ਸਮੁੰਦਰੀ ਤੁਫ਼ਾਨ ਨੇ ਸਾਨੂੰ ਤਬਾਹ ਕਰ ਦਿੱਤਾ ਸੀ। 2001 ਦੇ ਭੁਚਾਲ ਨੇ ਸਾਨੂੰ ਜ਼ਮੀਨ ਤੇ ਲਿਆ ਦਿੱਤਾ ਸੀ।
Could anyone imagine that Kutch is the very district that was destroyed by the 1998 cyclone the 2001 earthquake shattered it.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading