Advertisement - Remove

ਯੋਜਨਾ - Example Sentences

ਪੱਛਮ ਬੰਗਾਲ ਵਿੱਚ ਲਗਭਗ 90 ਲੱਖ ਗ਼ਰੀਬ ਭੈਣਾਂ ਨੂੰ ਉੱਜਵਲਾ ਯੋਜਨਾ ਦੇ ਤਹਿਤ ਗੈਸ ਦੇ ਕਨੈਕਸ਼ਨ ਮਿਲੇ ਹਨ।
Nearly 90 lakh poor sisters in West Bengal have received gas connections under the Ujjwala scheme.
‘ਖੇਲੋ ਇੰਡੀਆ’ ਯੋਜਨਾ ਤਹਿਤ ਉਸ ਦੀ ਚੋਣ ਕੀਤੀ ਗਈ ਅਤੇ ਅੱਜ ਉਸ ਨੇ ਸਾਈਕਲਿੰਗ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ।
He was selected under the 'Khelo India' scheme and today he has created a new record in cycling.
ਇਸ ਯੋਜਨਾ ਦੇ ਤਹਿਤ ਹੁਣ ਦੇਸ਼ ਦੇ ਕਰੀਬ 100 ਸਿਖਰਲੇ ਐਥਲੀਟਸ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ।
About 100 top athletes in the country are currently being supported under this scheme.
ਮੰਤਰੀਆਂ ਦੇ ਗਰੁੱਪ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਨੂੰ ਲਾਗੂ ਕਰਨ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ।
GoM also reviewed the status of implementation of Pradhan Mantri Garib Kalyan Yojana.
ਹਰੇਕ ਲਾਭਾਰਥੀ ਨੂੰ ਇਸ ਯੋਜਨਾ ਤਹਿਤ ਪਹਿਲੀ ਕਿਸ਼ਤ ਦੇ ਰੂਪ ਵਿੱਚ 500 ਰੁਪਏ ਦੀ ਅਨੁਗ੍ਰਹਿ ਰਾਸ਼ੀ ਪ੍ਰਾਪਤ ਹੋਈ।
Each beneficiary received an ex-gratia cash of Rs 500 under the scheme as the first instalment.
Advertisement - Remove
ਹਰੇਕ ਲਾਭਾਰਥੀ ਨੂੰ ਇਸ ਯੋਜਨਾ ਤਹਿਤ ਪਹਿਲੀ ਕਿਸ਼ਤ ਵਜੋਂ 500 ਰੁਪਏ ਐਕਸਗ੍ਰੇਸ਼ੀਆ ਨਕਦ ਪ੍ਰਾਪਤ ਹੋਏ।
Each beneficiary received an ex-gratia cash of Rs 500 under the scheme as the first instalment.
ਪੰਜਾਬ ’ਚ, ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ (ਪੀਕੇਵੀਵਾਈ ) ਤਹਿਤ ਖਾਸ ਤੌਰ ’ਤੇ ਡਿਜ਼ਾਇਨ ਕੀਤੀ ਬਿਜਲਈ ਵੈਨ ਵਿੱਚ ਆਰਗੈਨਿਕ ਉਤਪਾਦ ਘਰੋਂਘਰੀਂ ਜਾ ਕੇ ਡਿਲਿਵਰ ਕੀਤੇ ਜਾ ਰਹੇ ਹਨ।
In Punjab, organic products are being delivered at doorstep in the specially designed electric van under Paramparagat Krishi Vikas Yojana (PKVY)
ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਜ਼ਰੀਏ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦਾ ਪ੍ਰਯਤਨ ਕੀਤਾ ਹੈ।
The government has made every possible effort to help them through Pradhan Mantri Gareeb Kalyan Yojna.
ਕੇਂਦਰੀ ਮੰਤਰੀ ਨੇ ਇਸ ਗੱਲ ਦੀ ਵਕਾਲਤ ਕੀਤੀ ਕਿ ਸਾਨੂੰ ਵਿਕਾਸਸ਼ੀਲ ਵਿਸ਼ਵ ਨੂੰ ਤੁਰੰਤ ਇੱਕ ਟ੍ਰਿਲੀਅਨ ਡਾਲਰ ਦੀ ਗ੍ਰਾਂਟ ਦੇਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ।
We must plan for 1 trillion USD in grants to developing world immediately, advocated the Union Minister.
ਮੰਤਰੀ ਨੇ ਕਿਹਾ ਕਿ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਯੋਜਨਾ ਦੀ ਭੂਮਿਕਾ ਮਹੱਤਵਪੂਰਨ ਹੋਣ ਜਾ ਰਹੀ ਹੈ।
The Minister said that the role of PradhanMantriAyushman Bharat Scheme is going to be crucial during the pandemic.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading