Advertisement - Remove

ਅੰਦੋਲਨ - Example Sentences

Popularity:
adōlana  adolana
ਅੱਜ ਵੀ ਗ੍ਰਾਮੀਣ ਜੀਵਨ ਨਾਲ ਜੁੜੇ ਹੋਏ ਸਹਿਕਾਰਤਾ ਅੰਦੋਲਨ 'ਚ ਉਸ ਪਵਿੱਤਰਤਾ ਦਾ ਅਹਿਸਾਸ ਹੁੰਦਾ ਹੈ।
Even today, some kind of sacredness can be felt in the cooperative movement associated with rural life.
ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਇੱਥੇ ਗ੍ਰਾਮੀਣ ਅਰਥਚਾਰੇ 'ਚ ਬਦਲਾਅ ਲਿਆਉਣ ਲਈ ਸਹਿਕਾਰਤਾ ਅੰਦੋਲਨ ਛੋਟੀ-ਛੋਟੀ ਚੀਜਾਂ ਰਾਹੀਂ ਵੀ ਇੱਕ ਬਹੁਤ ਵੱਡੀ ਤਬਦੀਲੀ ਲਿਆ ਸਕਦੇ ਹਨ।
I mean to say that cooperative movements in the country can bring about big changes in our rural economy through these small things.
ਇਸੇ ਕਮਜ਼ੋਰੀ ਨੂੰ ਦੂਰ ਕਰਨ ਲਈ ਉਸ ਦੌਰ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜਾਤੀਵਾਦ ਦੇ ਖਿਲਾਫ਼ ਬਹੁਤ ਵਿਆਪਕ ਅੰਦੋਲਨ ਚਲੇ।
In order to overcome this weakness there was a massive movement against casteism in different parts of the country.
ਕਬਾੜ ਨੂੰ ਵੀ ਜੁਗਾੜ ਕਰਕੇ ਲਾਭਦਾਇਕ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ ਅਤੇ ਇਹ ਜਨ ਅੰਦੋਲਨ ਬਣ ਸਕਦਾ ਹੈ ।
Useful things can be made out of the junk and it can become a mass movement.
ਇਹ ਸੋਧ, ਬਾਂਸ ਦੇ ਮੁਕਤ ਅੰਦੋਲਨ ਦੀ ਪ੍ਰਵਾਨਗੀ ਦੇਵੇਗੀ। ਇਹ ਸੁਨਿਸ਼ਚਤ ਕਰੇਗੀ ਕਿ ਉਤਪਾਦਨ ਅਤੇ ਖਪਤ ਕੇਂਦਰਾਂ ਨੂੰ ਸੁਚਾਰੂ ਰੂਪ ਵਿੱਚ ਸੰਗਠਿਤ ਕੀਤਾ ਗਿਆ ਹੈ।
This amendment will allowfor the free movement of bamboo.It will ensure that the production and consumption centers are seamlessly integrated.
Advertisement - Remove
ਉੱਤਰਾਖੰਡ ਦੇ ਮੁੱਖ ਮੰਤਰੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਯੋਗ ਨਾ ਕੇਵਲ ਭਲਾਈ ਦੀ ਦਿਸ਼ਾ ਵਿੱਚ ਇੱਕ ਅੰਦੋਲਨ ਹੈ, ਬਲਕਿ ਇਸ ਨਾਲ ਮੁਕੰਮਲ ਖੁਸ਼ੀ ਵੀ ਮਿਲਦੀ ਹੈ।
In his opening remarks Uttarakhand Chief minister stated that Yoga is not only a movement towards wellness but holistic happiness.
ਚਾਰ ਸਾਲ ਪਹਿਲਾਂ ਜੋ ਅਭਿਆਨ ਸ਼ੁਰੂ ਹੋਇਆ, ਸਵੱਛਤਾ ਦਾ ਅੰਦੋਲਨ ਹੁਣ ਇੱਕ ਮਹੱਤਵਪੂਰਨ ਪੜਾਅ ‘ਤੇ ਆ ਪਹੁੰਚਿਆ ਹੈ।
The cleanliness campaign or the movement that had started four years ago has now reached a crucial stage.
ਤੁਸੀਂ ਮੈਨੂੰ ਜੋ ਸਨਮਾਨ ਦਿੱਤਾ ਹੈ, ਇਸ ਲਈ ਵੀ ਸਹਿਕਾਰਤਾ ਅੰਦੋਲਨ ਨਾਲ ਜੁੜੇ ਹੋਏ ਸਾਰੇ ਕਿਸਾਨ ਪਰਿਵਾਰਾਂ ਦਾ ਆਦਰਪੂਰਵਕ ਨਮਨ ਕਰਕੇ ਧੰਨਵਾਦ ਕਰਦਾ ਹਾਂ।
I salute and thank all the families of the farmers who are associated with the cooperative movement for this respect and honour shown to me.
ਅੱਜ ਵੀ ਅਹਿਮਦਾਬਾਦ ਵਿੱਚ ਪ੍ਰੀਤਮ ਨਗਰ ਇਸ ਸਹਿਕਾਰੀ ਅੰਦੋਲਨ ਦੀ ਪਹਿਲੀ ਸਫਲ ਯਾਨੀ ਇੱਕ ਪ੍ਰਕਾਰ ਨਾਲ ਸਫਲਤਾ ਦੀ ਪਹਿਲੀ ਯਾਦ ਮੌਜੂਦ ਹੈ।
Even today the memory of the first accomplishment of cooperative movement prevails in the form of Pritam Nagar in Ahmedabad.
ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਸ਼੍ਰੀ ਕੁਮਾਰ ਵਿਦਿਆਰਥੀ ਅੰਦੋਲਨ ਦੇ ਸਮੇਂ ਤੋਂ ਲੈ ਕੇ ਸੰਸਦ ਤੱਕ, ਕਈ ਸਾਲ ਉਨ੍ਹਾਂ ਦੇ ਵਡਮੁੱਲੇ ਸਹਿਯੋਗੀ ਰਹੇ ਹਨ ।
In a message, he said that Shri Kumar has been a valued colleague of him for years, right from the times of the students' movement to the Parliament.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading