Advertisement - Remove

ਆਦੇਸ਼ - Example Sentences

Popularity:
Difficulty:
ādēśa  aadesha
ਉਨ੍ਹਾਂ ਆਦੇਸ਼ ਦਿੱਤੇ ਕਿ ਭਵਿੱਖ ਵਿੱਚ ਹੋਣ ਵਾਲੀ ਸਮੀਖਿਆ ਵਿੱਚ ਜ਼ਿਲ੍ਹਾ ਪੱਧਰੀ ਸਮੱਸਿਆਵਾਂ 'ਤੇ ਧਿਆਨ ਕੇਂਦਰਿਤ ਹੋਣਾ ਚਾਹੀਦਾ ਹੈ ਤਾਂ ਕਿ ਘਟੀਆ ਪ੍ਰਦਰਸ਼ਨ ਵਾਲੇ ਜ਼ਿਲ੍ਹਿਆਂ ਦੀ ਪ੍ਰਗਤੀ ਦੀ ਬਿਹਤਰ ਨਿਗਰਾਨੀ ਕੀਤੀ ਜਾ ਸਕੇ।
He directed that future reviews should focus on problems at the district-level, so that the progress of poorly performing districts can be better monitored.
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਨਵੇਂ ਐੱਸਪੀਵੀ ਦੀ ਸਿਰਜਣਾ ਲਈ ਆਦੇਸ਼ ਜਾਰੀ ਕੀਤਾ ਹੈ।
Ministry of Civil Aviation (MoCA) issued order for creation of a new SPV.
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਐੱਨਡੀਏ ਸਰਕਾਰ ਨੂੰ ਭਾਰਤ ਦੀ ਜਨਤਾ ਵੱਲੋਂ ਦਿੱਤੇ ਗਏ ਜਨ ਆਦੇਸ਼ ਲਈ ਵਧਾਈ ਦੇਣ ਲਈ ਟੈਲੀਫੋਨ ਕਾਲ ਕੀਤੀ।
The Prime Minister of Bangladesh had initiated the call to extend her congratulations on the clear mandate given by the people of India to the NDA Government led by Prime Minister Shri Narendra Modi.
ਹਰਿਆਣਾ ਦੀ ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਾਰੇ ਸਬੰਧਤਾਂ ਨੂੰ ਜਿੰਨੀ ਜਲਦੀ ਹੋ ਸਕੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਘਟਾਉਣ ਦੇ ਆਦੇਸ਼ ਦਿੱਤੇ ਹਨ।
The Chief Secretary, Haryana stated that the Chief Minister has directed all concerned to reduce the cases of stubble burning in the State at the earliest.
ਲੇਕਿਨ ਸੰਤਾਂ ਦਾ ਆਦੇਸ਼ ਹੋਵੇ, ਰਿਸ਼ੀਆਂ ਦੇ ਸੰਦੇਸ਼ ਦਾ ਮਹੋਤਸਵ ਹੋਵੇ, ਯੁਵਾ ਭਾਰਤ ਲਈ ਪੁਰਾਤਨ ਭਾਰਤ ਦੇ ਗੌਰਵਗਾਨ ਦਾ ਅਵਸਰ ਹੋਵੇ, ਤਾਂ ਸਮਾਂ ਅਤੇ ਦੂਰੀ ਅੜਚਨ ਨਹੀਂ ਬਣ ਸਕਦੇ ।
But when an order comes from the saints, and there is a festival of the sermons from the sages, and if there is an occasion for the young India to glorify ancient India, then time and distance cannot become an obstacle.
Advertisement - Remove
ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ, ਰਾਜ ਸਰਕਾਰਾਂ ਨੂੰ 75 ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਕੋਵਿਡ-19 ਨਾਲ ਸਬੰਧਿਤ ਮਾਮਲਿਆਂ ਜਾਂ ਮਰਨ ਵਾਲਿਆਂ ਦੀ ਪੁਸ਼ਟੀ ਹੋਈ ਹੈ, ਵਿੱਚ ਕੇਵਲ ਜ਼ਰੂਰੀ ਸੇਵਾਵਾਂ ਨੂੰ ਜਾਰੀ ਰੱਖਣ ਲਈ ਢੁਕਵੇਂ ਆਦੇਸ਼ ਜਾਰੀ ਕਰਨ ਦਾ ਸੁਝਾਅ ਦਿੱਤਾ ਗਿਆ।
Following detailed discussions, the State Governments were advised to issue appropriate orders to allow only essential services to operate in the 75 districts which have reported confirmed cases or casualties relating to COVID 19.
ਇਹ ਵੀ ਨੋਟ ਕੀਤਾ ਗਿਆ ਕਿ ਕਈ ਰਾਜ ਸਰਕਾਰਾਂ ਪਹਿਲਾਂ ਹੀ ਇਸ ਸਬੰਧ ਵਿੱਚ ਆਦੇਸ਼ ਜਾਰੀ ਕਰ ਦਿੱਤੇ ਹਨ।
It was noted that several State Governments have already issued orders in this regard.
ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਉਹ ਮਹਾਮਾਰੀ ਬਾਰੇ ਨਿਰਪੱਖ ਚਰਚਾ ‘ਤੇ ਦਖਲ ਨਹੀਂ ਦੇਣਾ ਚਾਹੁੰਦਾ, ਲੇਕਿਨ ਨਾਲ ਹੀ ਕੋਰਟ ਨੇ ਮੀਡੀਆ ਨੂੰ ਘਟਨਾਕ੍ਰਮਾਂ ਬਾਰੇ ਸਰਕਾਰੀ ਪੱਖ ਦਾ ਸੰਦਰਭ ਲੈਣ ਅਤੇ ਇਸ ਨੂੰ ਪ੍ਰਕਾਸ਼ਿਤ ਕਰਨ ਦਾ ਨਿਰਦੇਸ਼ ਦਿੱਤਾ ਹੈ।
The Court has said in the order that it does not intend to interfere with the free discussion about the pandemic, but at the same time has directed that the Media refer to and publish the official version about the developments.
ਗ੍ਰਹਿ ਮੰਤਰਾਲੇ ਨੇ ਜੰਮੂ ਅਤੇ ਕਸ਼ਮੀਰ ਦੇ ਨਿਵਾਸੀਆਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਾਰੀਆਂ ਸਰਕਾਰੀ ਅਸਾਮੀਆਂ ਲਈ ਪਾਤਰ ਬਣਾਉਣ ਦਾ ਅਗਲਾ ਆਦੇਸ਼ ਜਾਰੀ ਕੀਤਾ ਹੈ।
MHA has furtherissued an order to make domiciles of Jammu and Kashmir eligible for all Government posts in the Union Territory.
ਉਪਰੋਕਤ ਪ੍ਰੋਟੋਕੋਲਾਂ ਦਾ ਵਿਵਰਣ ਡੀਜੀਐੱਸ ਆਦੇਸ਼ 2020 ਦੇ 1 ਤੋਂ ਲੈ ਕੇ 2020 ਦੇ ਆਦੇਸ਼ 9 ਅਤੇ ਬਾਕੀਆਂ ਵਿੱਚ ਕੀਤਾ ਗਿਆ ਹੈ।
The above protocols have been dealt with in DGS order s 1 of 2020 to DGS order 9 of 2020 and addendums.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading