Advertisement - Remove

ਔਕੜਾਂ - Example Sentences

Popularity:
aukaṛāṁ  aukaraan
ਕੁਝ ਲੋਕਾਂ ਨੇ ਜੋ ਮੈਨੂੰ ਲਿਖਿਆ ਹੈ, ਉਸ ਵਿੱਚ ਨਾਗਰਿਕਾਂ ਨੂੰ ਕਿਹੋ ਜਿਹੀਆਂ ਔਕੜਾਂ ਪੇਸ਼ ਆ ਰਹੀਆਂ ਹਨ, ਕਿਹੋ ਜਿਹੀਆਂ ਅਸੁਵਿਧਾਵਾਂ ਹੋ ਰਹੀਆਂ ਹਨ, ਇਸ ਸਬੰਧੀ ਵਿਸਥਾਰ ਵਿੱਚ ਲਿਖਿਆ ਹੈ।
Some have written in detail about people facing difficulties and encountering inconveniences.
ਉਨ੍ਹਾਂ ਦੇ ਫੈਸਲੇ ਲੈਣ ਦੀ ਸਮਰੱਥਾ ਨੇ ਉਨ੍ਹਾਂ ਨੂੰ ਸਾਰੀਆਂ ਔਕੜਾਂ ਨੂੰ ਪਾਰ ਕਰਨ ਦੀ ਸਮਰੱਥਾ ਦਿੱਤੀ।
His decision making ability infused in him the strength to overcome all obstacles.
ਮੇਰੇ ਪਿਆਰੇ ਦੇਸ਼ ਵਾਸੀਓ, ਪਿਛਲੀ ਵਾਰ ‘ਮਨ ਕੀ ਬਾਤ’ ਵਿੱਚ ਮੈਂ ਕਿਹਾ ਸੀ ਕਿ ਇਨ੍ਹਾਂ ਔਕੜਾਂ ‘ਚ ਵੀ ਸਾਡੇ ਕਿਸਾਨਾਂ ਨੇ ਬਹੁਤ ਸਖ਼ਤ ਮਿਹਨਤ ਕਰ ਕੇ ‘ਬਿਜਾਈ’ ‘ਚ ਪਿਛਲੇ ਵਰ੍ਹੇ ਦਾ ਰਿਕਾਰਡ ਤੋੜ ਦਿੱਤਾ।
My dear countrymen, I had mentioned in last month’s ‘Mann Ki Baat’ that even amidst these hardships our farmers toiled tirelessly and broke last year’s record in sowing.
ਇਸ ਤੋਂ ਇਲਾਵਾ ਇਸ ਬਿਲ ਵਿੱਤੀ ਔਕੜਾਂ ਵਾਲੀਆਂ ਇਕਾਈਆਂ ਨੂੰ ਰਾਹਤ ਦੇਣ ਵਾਸਤੇ ਲੱਗਣ ਵਾਲੇ ਸਮੇਂ ਤੇ ਖਰਚੇ ਨੂੰ ਵੀ ਘਟਾ ਦੇਵੇਗਾ।
Further, this Bill seeks to decrease the time and costs involved in resolving distressed financial entities.
ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਦਾ ਪ੍ਰਵਾਸੀ ਕਾਮਿਆਂ ਤੇ ਕਿਸਾਨਾਂ ਸਮੇਤ ਸਮੂਹ ਗ਼ਰੀਬਾਂ ਦੁਆਰਾ ਝੱਲੀਆਂ ਜਾਂਦੀਆਂ ਔਕੜਾਂ ਨੂੰ ਲੈ ਕੇ ਚਿੰਤਤ ਰਹਿੰਦੇ ਹਨ।
Smt. Sitharaman stated that Honble Prime Minister Shri Narendra Modi is always concerned about the difficulties faced by poor, including migrant workers and farmers.
Advertisement - Remove
ਇਸ ਵਿਸ਼ਵਪੱਧਰੀ ਮਹਾਮਾਰੀ ਕਾਰਨ ਲੋਕਾਂ ਦੇ ਦੁੱਖਾਂ ਤੇ ਔਕੜਾਂ ਦਾ ਦਰਦ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਪਰ ਹੁਣ ਤੱਕ ਸੁਖਸਹੂਲਤਾਂ ਤੋਂ ਵਾਂਝੇ ਰਹੇ ਮਜ਼ਦੂਰ ਤੇ ਕਾਮੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।
Sharing his pain at the sufferings and hardships of people due the pandemic, the Prime Minister said, Corona virus has afflicted all sections of society but the underprivileged labourers and workers have been the most affected.
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਭਿੰਨ ਕਾਰੀਗਰਾਂ, ਖ਼ਾਸ ਤੌਰ ’ਤੇ ਬੁਣਕਰਾਂ ਦੇ ਨਾਲਨਾਲ ਵਾਰਾਣਸੀ ਦੇ ਕਾਰੋਬਾਰੀਆਂ ਤੇ ਵਪਾਰੀਆਂ ਦੀਆਂ ਵਿਭਿੰਨ ਔਕੜਾਂ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ।
Prime Minister said efforts are being made to alleviate various hardships being faced by various craftsmen, especially weavers, along with traders and businessmen of Varanasi.
ਇਹ ਫ਼ੀਲਡ ਵਿੱਚ ਤੈਨਾਤ ਪੁਰਸ਼ ਹਨ ਜੋ ਆਪਣੀਆਂ ਨਿਜੀ ਔਕੜਾਂ ਅਤੇ ਮੁਸ਼ਕਿਲਾਂ ਦੇ ਬਾਵਜੂਦ, ਇਹ ਯਕੀਨੀ ਬਣਾਉਂਦੇ ਹਨ ਕਿ ਰਾਸ਼ਟਰ ਦੇ ਪਹੀਏ ਨਿਸ਼ਚਤ ਅਤੇ ਸੁਰੱਖਿਅਤ ਢੰਗ ਨਾਲ ਚਲਦੇ ਰਹਿਣ ।
It is the men on the field who, regardless of their personal inconveniences and hardships, ensure that the wheels of the Nation keep moving surely and safely.
ਆਈਬੀਜ਼ ਦੀ ਤੁਰੰਤ ਪ੍ਰਤੀਕ੍ਰਿਆ ਦੀ ਸਮਰੱਥਾ ਇਸ ਨੂੰ ਅਚਾਨਕ ਉੱਭਰਨ ਵਾਲੀਆਂ ਸਮੁੰਦਰੀ ਔਕੜਾਂ ਨੂੰ ਅਸਫਲ ਕਰਨ ਅਤੇ ਜਵਾਬ ਦੇਣ ਲਈ ਆਦਰਸ਼ ਪਲੈਟਫਾਰਮ ਬਣਾਉਂਦੀ ਹੈ।
The quick response capability of the IBs makes it an ideal platform to respond and thwart any emerging maritime situation.
20 ਅਪ੍ਰੈਲ, 2020 ਤੋਂ ਬਾਅਦ ਕੁਝ ਖਾਸ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਨਾਲ ਸਬੰਧਿਤ ਇਹ ਦਿਸ਼ਾਨਿਰਦੇਸ਼ ਆਮ ਜਨਤਾ ਦੀਆਂ ਔਕੜਾਂ ਘਟਾਉਣ ਲਈ ਜਾਰੀ ਕੀਤੇ ਗਏ ਸਨ।
These guidelines, to mitigate the hardships to the public, allowed certain activities to be resumed after 20 April, 2020.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading