Advertisement - Remove

ਕਮਰੇ - Example Sentences

kamarē  kamare
ਉਨ੍ਹਾਂ ਨੂੰ ਮੈਦਾਨ ਵਿੱਚੋਂ ਚੁੱਕ ਕੇ, ਕਮਰੇ ਵਿੱਚ ਬੰਦ ਕਰਕੇ ਕਿਤਾਬਾਂ ਪੜ੍ਹਨ ਲਈ ਮਜਬੂਰ ਨਹੀਂ ਕਰਨਾ ਚਾਹੀਦਾ।
They should not be forced off the playing fields to be locked in rooms with books.
ਬਹੁਤ ਥੱਕ ਕੇ ਆਏ ਹੋ, ਕਮਰੇ ਦੀਆਂ ਖਿੜਕੀਆਂ ਖੋਲ ਦਿਓ, ਦਰਵਾਜ਼ੇ ਖੋਲ ਦਿਓ, ਤਾਜ਼ੀ ਹਵਾ ਵਿੱਚ ਸਾਹ ਲਓ – ਇੱਕ ਨਵੀਂ ਚੇਤਨਾ ਆ ਜਾਂਦੀ ਹੈ।
If you return after a tiring day’s work, just open the windows and doors of the room and take a deep breath of fresh air – this will fill you with fresh energy.
ਹੋਸਟਲ ਵਿੱਚ 224 ਕਮਰੇ ਹੋਣਗੇ ਅਤੇ ਇਨ੍ਹਾਂ ਵਿੱਚ 424 ਵਿਦਿਆਰਥੀ ਰਹਿ ਸਕਣਗੇ।
The hostel will have 224 rooms and accommodate 424 students.
224 ਕਮਰਿਆਂ ਵਿੱਚੋਂ 24 ਕਮਰੇ ਦਿਵਯਾਂਗ ਵਿਦਿਆਰਥੀਆਂ ਲਈ ਰਾਖਵੇਂ ਹੋਣਗੇ।
Out of 224 rooms , 24 rooms have been assigned for Divyang students.
ਇਸੇ ਤਰ੍ਹਾਂ ਇਸ ਦਾ ਭੌਤਿਕ ਢਾਂਚਾ ਰਿਕਾਰਡ ਸਮੇਂ ਅੰਦਰ ਮੰਤਰਾਲੇ ਦੇ ਹੀ ਇੱਕ ਪੁਰਾਣੇ ਸਾਮਾਨ ਵਾਲੇ ਕਮਰੇ ’ਚ ਤਿਆਰ ਕੀਤਾ ਗਿਆ ਹੈ।
Similarly, the physical infrastructure is created in one of ministrys dumping rooms in a record time.
Advertisement - Remove
ਦੇਸ਼ਭਰ ਦੇ ਲੋਕ ਮਜ਼ਦੂਰੀ ਲਈ ਇੱਥੇ ਆਉਂਦੇ ਹਨ ਅਤੇ ਇੱਕ - ਇੱਕ , ਛੋਟੇ - ਛੋਟੇ ਕਮਰੇ ਵਿੱਚ 15 - 15 , 20 - 20 ਲੋਕ ਰਹਿੰਦੇ ਹਨ।
Work ers from across the country come here to work and 15-20 people live in one small room.
ਇਸ ਮਸ਼ੀਨ ’ਚ ਇੱਕ ਕਮਰੇ ਅੰਦਰ 99.7 % (ਕਮਰੇ ਦੇ ਆਕਾਰ ’ਤੇ ਅਧਾਰਿਤ) ਵਾਇਰਲ ਲੋਡ ਘਟਾਉਣ ਦੀ ਸੰਭਾਵਨਾ ਹੈ।
This machine has the potential to reduce the viral load within a room by 99.7 percent (based on room size).
ਹਸਪਤਾਲ ਦੇ ਕਮਰੇ ਉਸ ਵੇਲੇ ਕੀਟਾਣੂਰਹਿਤ ਹੋ ਜਾਂਦੇ ਹਨ ਜਦੋਂ ਟ੍ਰਾਲੀ ਨੂੰ ਇਕ ਆਪ੍ਰੇਟਰ ਦੁਆਰਾ ਕਮਰੇ ਵਿੱਚ ਘੁਮਾਇਆ ਜਾਂਦਾ ਹੈ, ਉਸ ਨੇ ਸੁਰੱਖਿਆਤਮਕ ਸੂਟ ਪਾਇਆ ਹੁੰਦਾ ਹੈ ਅਤੇ ਯੂਵੀ ਦਾ ਮੁਕਾਬਲਾ ਕਰਨ ਵਾਲੀਆਂ ਗਾਗਲਸ ਲਗਾਈਆਂ ਹੁੰਦੀਆਂ ਹਨ।
The hospital room s get disinfected when the trolley is moved around in the room by an operator in protective suit and UV resistant goggles.
ਇਹ ਸੈਨੀਟਾਈਜ਼ਰ ਅਚਾਨਕ ਕਮਰੇ ਖੋਲ੍ਹਣ ਜਾਂ ਮਨੁੱਖੀ ਦਖਲਅੰਦਾਜ਼ੀ 'ਤੇ ਬੰਦ ਹੋ ਜਾਂਦਾ ਹੈ।
This sanitiser switches off on accidental opening of room or human intervention.
ਯੂਵੀ-ਸੀ ਪ੍ਰਕਾਸ਼ ਵਿਵਸਥਾ ਲਈ ਐਲੂਮੀਨੀਅਮ ਸ਼ੀਟ ਇਲੈਕਟ੍ਰੀਕਲ ਵਿਵਸਥਾ ਦੇ ਨਿਰਮਾਣ ਰਾਹੀਂ ਇੱਕ ਵੱਡੇ ਆਮ ਕਮਰੇ ਨੂੰ ਯੂਵੀ ਬੇਅ ਵਿੱਚ ਬਦਲਣ ਲਈ ਚੁਣੌਤੀਪੂਰਨ ਕਾਰਜ ਕਰਨ ਦੀ ਲੋੜ ਸੀ।
The challenging task required ingenuity to convert a large common room into a UV bay by fabrication of aluminium sheets electrical arrangements for UV-C lighting.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading