Advertisement - Remove

ਕਮਾਈ - Example Sentences

Popularity:
Difficulty:
kamā'ī  kamaaee
ਹਾੜ੍ਹੀ ਫਸਲ 2016-17 ’ਚ ਕਣਕ ਦੇ ਉਤਪਾਦਨ ’ਚ ਪ੍ਰਤੀ ਏਕੜ 3 ਤੋਂ 4 ਗੁਣਾ ਵਾਧਾ ਹੋਇਆ ਅਤੇ ਕਮਾਈ ਵਿੱਚ ਵੀ ਪ੍ਰਤੀ ਏਕੜ 4 ਹਜ਼ਾਰ ਤੋਂ ਲੈ ਕੇ 6 ਹਜ਼ਾਰ ਰੁਪਏ ਤੱਕ ਦਾ ਵਾਧਾ ਹੋਇਆ।
In the Rabi season of 2016-17, wheat production per acre increased three to four times and their income also increased by four to six thousand rupees per acre.
ਵਿਦਿਆਰਥੀਆਂ ਨੂੰ ਵੀ ਕਮਾਈ ਹੋ ਸਕਦੀ ਹੈ ਅਤੇ ਇਹ ਯੋਜਨਾ 14 ਅਕਤੂਬਰ ਤੱਕ ਹੈ।
And this scheme is valid till the 14th of October.
ਡਾਕਟਰ ਨੂੰ ਪਤਾ ਹੈ ਕਿ ਕੋਈ ਬਿਮਾਰ ਹੋਵੇਗਾ ਤਾਂ ਮੇਰੀ ਰੋਜ਼ੀ-ਰੋਟੀ ਤੇ ਕਮਾਈ ਵਧੇਗੀ ਪਰ ਫਿਰ ਵੀ ਡਾਕਟਰ ਕਹਿੰਦਾ ਹੈ ਕਿ ਤੁਹਾਨੂੰ ਸਿਹਤਮੰਦ ਰਹਿਣ ਲਈ ਇਹ ਕਰਨਾ ਹੋਵੇਗਾ।
Dear friends, you shoulder the responsibility of ensuring that the economic and financial system remains healthy and is not plagued by any malpractices.
ਕੀ ਇਸ ਦੇਸ਼ ਵਿੱਚ 32 ਲੱਖ ਲੋਕ ਹਨ ਜੋ ਦਸ ਲੱਖ ਤੋਂ ਜ਼ਿਆਦਾ ਕਮਾਈ ਕਰਦੇ ਹਨ।
Are there only 32 lakh people in this country who earn more than 10 lakhs?
ਉਨ੍ਹਾਂ ਕਿਹਾ ਕਿ ਖਾਣਾ ਬਣਾਉਣ ਉੱਤੇ ਹੁਣ ਘੱਟ ਸਮਾਂ ਲੱਗਣ ਨਾਲ ਔਰਤਾਂ ਦਾ ਕਾਫੀ ਸਮਾਂ ਬਚਣ ਲੱਗਾ ਹੈ ਜਿਸ ਵਿੱਚ ਕਿ ਉਹ ਵਾਧੂ ਕਮਾਈ ਵਾਲਾ ਕੋਈ ਕੰਮ ਕਰ ਸਕਦੀਆਂ ਹਨ।
He said women now have a greater opportunity to earn extra income, as time spent on cooking has been reduced.
Advertisement - Remove
ਉਨ੍ਹਾਂ ਕਿਹਾ ਕਿ ਮਛੇਰਿਆਂ ਦੀ ਕਮਾਈ ਵਧਾਉਣ ਲਈ ਨੀਲੀ ਕ੍ਰਾਂਤੀ ਤਹਿਤ ਕੰਮ ਕੀਤਾ ਜਾ ਰਿਹਾ ਹੈ ।
He said under Blue revolution work is being done for increasing the income of Fishermen.
ਇਹ ਤੁਹਾਡਾ ਮਿਹਨਤ ਪ੍ਰਤੀ ਪਿਆਰ ਹੀ ਹੈ ਜੋ ਸ੍ਰੀ ਲੰਕਾ ਦੁਨੀਆ ਦੀ ਚਾਹ ਦੀ ਮੰਗ ਨੂੰ ਲਗਭਗ 17 ਫੀਸਦੀ ਪੂਰਾ ਕਰਦਾ ਹੈ ਅਤੇ 1.5 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਵਿਦੇਸ਼ੀ ਕਮਾਈ ਕਰਦਾ ਹੈ।
It is your labour of love which is instrumental in Sri Lanka meeting almost 17% of the world’s demand for tea, and earning more than 1.5 billion US dollars in foreign exchange.
ਅਜ਼ਾਦੀ ਦੇ 75 ਸਾਲ ਹੋਣ, ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਦਾ ਸੁਪਨਾ ਦੇਖਿਆ ਹੈ।
We have a vision to double the farmers’ income by the 75th year of Independence.
ਸਾਥੀਓ, 2014 ਵਿੱਚ ਭਾਰਤ ਦੇ ਲੋਕਾਂ ਨੂੰ ਟੂਰਿਜਮ ਸੈਕਟਰ ਤੋਂ ਵਿਦੇਸ਼ੀ ਮੁਦਰਾ ਵਿੱਚ 1 ਲੱਖ 20 ਹਜਾਰ ਕਰੋੜ ਰੁਪਏ ਦੀ ਕਮਾਈ ਹੋਈ ਸੀ ।
Friends, In 2014, people of India earned Rs 1 lakh 20 thousand crore in foreign exchange from the tourism sector.
ਪੀਐੱਮ-ਕਿਸਾਨ ਕਿਸਾਨਾਂ ਦੇ ਲਈ ਕਮਾਈ ਅਤੇ ਇੱਕ ਸਨਮਾਨਿਤ ਜੀਵਨ ਜੀਊਣ ਦਾ ਮਾਰਗ ਪੱਧਰਾ ਕਰੇਗਾ।
PM-KISAN would pave the way for the farmers to earn and live a respectable living.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading