Advertisement - Remove

ਕੀਮਤ - Example Sentences

Popularity:
Difficulty:
kīmata  keemata
ਇਸ ਕੰਮ ਵਿੱਚ ਡਬਲਿਊਟੀਓ ਦੇ ਸਿਧਾਂਤਾਂ ਦੀ ਮੁੱਢਲੀ ਕੀਮਤ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ ਅਤੇ ਡਬਲਿਊਟੀਓ ਦੇ ਸਾਰੇ ਮੈਂਬਰਾਂ ਦੇ ਹਿਤਾਂ ਨੂੰ ਇਸ ਵਿੱਚ ਦਰਸਾਇਆ ਜਾਣਾ ਚਾਹੀਦਾ ਹੈ, ਖਾਸ ਤੌਰ ਤੇ ਵਿਕਾਸਸ਼ੀਲ ਦੇਸ਼ਾਂ ਦੇ।
In this work the core value and fundamental principles of the WTO should be preserved and interests of all WTO members should be reflected, in particular those of the developing members.

ਭੈਣੋ ਤੇ ਭਰਾਵੋ ਇਸ ਸਾਲ ਦੇ ਬਜਟ ਵਿੱਚ ਕਿਸਾਨਾਂ ਨੂੰ ਫ਼ਸਲਾਂ ਦੀ ਉਚਿਤ ਕੀਮਤ ਦਿਵਾਉਣ ਦੇ ਲਈ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ।
Brothers and sisters, in this year’s budget a big decision has been taken to ensure that farmers get a fair price for their produce.
ਅੱਜ ਸਾਰੇ ਦੇਸ਼ ਵਿੱਚ ਤਿੰਨ ਹਜ਼ਾਰ ਤੋਂ ਵੱਧ ਜਨ ਔਸ਼ਧੀ ਕੇਂਦਰ ਖੋਲ੍ਹੇ ਗਏ ਹਨ, ਜਿੱਥੇ ਅੱਠ ਸੌ ਤੋਂ ਜ਼ਿਆਦਾ ਦਵਾਈਆਂ ਘੱਟ ਕੀਮਤ ’ਤੇ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
Presently, more than three thousand Jan Aushadhi Kendras have been opened across the country and more than eight hundred medicines are being made available there at an affordable price.
ਸਰਕਾਰ ਨੇ ਈ-ਨਾਮ (E-NAM) ਸਕੀਮ, ਜੋ ਕਿ ਇੱਕ ਆਨਲਾਈਨ ਪਲੇਟਫਾਰਮ ਹੈ ਅਤੇ ਜਿਸ ਰਾਹੀਂ ਕਿਸਾਨ ਆਪਣੀ ਉਪਜ ਸਹੀ ਕੀਮਤ ਉੱਤੇ ਵੇਚ ਸਕਦੇ ਹਨ, ਸ਼ੁਰੂ ਕੀਤੀ ਹੈ।
Government also started the e-NAM, an online platform, enabling farmers to sell their produce at the right price.

ਇਨ੍ਹਾਂ ਕਦਮਾਂ ਤੋਂ ਇਲਾਵਾ ਉੱਚ ਕੀਮਤ ਵਾਲੇ ਨੋਟਾਂ ਦੀ ਨੋਟਬੰਦੀ ਨਾਲ ਸਾਡੀ ਅਰਥਵਿਵਸਥਾ ਦਾ ਰਸਮੀਕਰਣ ਹੋ ਗਿਆ ਹੈ।
These steps, coupled with demonetization of high value notes has resulted in formalizing a large part of our economy.
ਇਸ ਪਹਿਲਕਦਮੀ ਰਾਹੀਂ ਭਾਰਤ ਨੂੰ ਵਿਸ਼ਵ ਕੀਮਤ ਲੜੀ ਵਿੱਚ ਇੱਕ ਪ੍ਰਮੁੱਖ ਭਾਈਵਾਲ ਵਜੋਂ ਸ਼ਾਮਲ ਕਰਨ ਲਈ ਵਚਨਬੱਧਹਾਂ।
Through this initiative, we are committed to transform India as a major player in the global value chain.
ਇਸ ਪਹਿਲਕਦਮੀ ਰਾਹੀਂ ਭਾਰਤ ਨੂੰ ਵਿਸ਼ਵ ਕੀਮਤ ਲੜੀ ਵਿੱਚ ਇੱਕ ਪ੍ਰਮੁੱਖ ਭਾਈਵਾਲ ਵਜੋਂ ਸ਼ਾਮਲ ਕਰਨ ਲਈ ਵਚਨਬੱਧਹਾਂ।
Through this initiative, we are committed to transform India as a major player in the global value chain.
ਪਰਿਚਾਲਨ (ਅਪ੍ਰੇਸ਼ਨ) ਦੇ ਵਪਾਰਕ ਪੱਧਰ ਅਤੇ ਉੱਚ ਕੀਮਤ ਵਾਧੇ ਦੀ ਦ੍ਰਿਸ਼ਟੀ ਨਾਲ ਕੋਈ ਵੀ ਨਿਵੇਸ਼ਕ ਵਿਸ਼ਾਲ ਘਰੇਲੂ ਬਜ਼ਾਰ, ਹੁਨਰਮੰਦ ਵਰਕਰਾਂ ਦੀ ਉਪਲੱਬਧਤਾ ਅਤੇ ਬਿਹਤਰ ਭੌਤਿਕ ਬੁਨਿਆਦੀ ਢਾਂਚੇ ਤੋਂ ਵੀ ਆਕਰਸ਼ਿਤ ਹੁੰਦਾ ਹੈ।
From the point of larger scale of operations and higher value addition, an investor is also attracted by a large domestic market size, availability of skilled labour and good physical infrastructure.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading