Advertisement - Remove

ਗਲੋਬਲ - Example Sentences

galōbala  galobala
ਗਲੋਬਲ ਆਰਥਕ ਵਿਕਾਸ ਅਤੇ ਖੁਸ਼ਹਾਲੀ ਵਿੱਚ ਭਾਰਤ ਦਾ ਯੋਗਦਾਨ, ਇਸ ਸਿਖ਼ਰ ਸੰਮੇਲਨ ਦੇ ਵਿਸ਼ੇ ”ਉਚਿਤ ਅਤੇ ਟਿਕਾਊ ਵਿਕਾਸ ਲਈ ਸਹਿਮਤੀ ਬਣਾਉਣਾ” ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
India’s contribution to global economic growth and prosperity underlines our commitment to “Building Consensus for Fair and Sustainable Development”, which is the theme of the Summit.
ਭਾਰਤੀ ਹੁਨਰ ਸੰਸਥਾਨ ਦੀ ਸਥਾਪਨਾ ਨਾਲ ਉੱਚ ਗੁਣਵੱਤਾ ਵਾਲੀ ਹੁਨਰ ਸਿਖਲਾਈ, ਵਿਵਹਾਰਿਕ ਖੋਜ ਅਤੇ ਉਦਯੋਗ ਜਗਤ ਨਾਲ ਸਿੱਧਾ ਅਤੇ ਭਾਵਪੂਰਨ ਮੌਕਾ ਉਪਲੱਬਧ ਕਰਾਉਂਦਿਆਂ ਭਾਰਤੀ ਅਰਥਵਿਵਸਥਾ ਦੇ ਮੁੱਖ ਖੇਤਰਾਂ ਨੂੰ ਗਲੋਬਲ ਮੁਕਾਬਲੇ ਵਿੱਚ ਟਿਕੇ ਰਹਿਣ ਵਿੱਚ ਸਮਰੱਥ ਬਣਾਇਆ ਜਾਵੇਗਾ।
The setting up of IISs shall augment the global competitiveness of key sectors of Indian economy by providing high quality skill training, applied research education and a direct and meaningful connection with industry.
ਇਹ ਦੇਸ਼ ਭਰ ਵਿੱਚ ਖਾਹਿਸ਼ੀ ਨੌਜਵਾਨਾਂ ਨੂੰ ਅਧਿਕ ਕੁਸ਼ਲ ਸਿਖਲਾਈ ਉਪਲੱਬਧ ਕਰਾਉਣ ਅਤੇ ਉਦਯੋਗ ਜਗਤ ਦੇ ਨਾਲ ਜੁੜ ਕੇ ਜਵਾਬਦੇਹੀ ਦੀ ਸੰਭਾਵਨਾ ਵਧਾਉਣ ਅਤੇ ਗਲੋਬਲ ਪੱਧਰ ’ਤੇ ਸਾਰੇ ਖੇਤਰਾਂ ਵਿੱਚ ਪ੍ਰਤੀਯੋਗੀ ਬਣ ਸਕਣ ਦਾ ਮੌਕਾ ਪ੍ਰਦਾਨ ਕਰੇਗਾ।
It will provide opportunity to aspiring youth across the country to have access to highly skilled training, and enhance the scope of accountability through its linkage with industry and global competitiveness across sectors.
ਪ੍ਰਧਾਨ ਮੰਤਰੀ ਦੀ ਗੁਜਰਾਤ ਯਾਤਰਾ ਦੀ ਪਹਿਲੇ ਦਿਨ ਦੀ ਸ਼ੁਰੂਆਤ ਵਾਈਬ੍ਰੈਂਟ ਗੁਜਰਾਤ ਸ਼ਿਖਰ ਸੰਮੇਲਨ ਦੀ ਤਿਆਰੀ ਲਈ ਪ੍ਰਦਰਸ਼ਨੀ ਕੇਂਦਰ ਵਿੱਚ ਉਸ ਦੇ ਪ੍ਰਮੁੱਖ ਗਲੋਬਲ ਟ੍ਰੇਡ ਸ਼ੋਅ ਦੇ ਉਦਘਾਟਨ ਹੋਈ।
Day 1 of PM visit to Gujarat was marked by the inauguration of the flagship Global Trade Show at the Exhibition centre in the run up to Vibrant Gujarat Summit.

ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਜ਼ ਪ੍ਰਗਤੀ ਦੇ ਨਾਲ ਭਾਰਤ ਨੂੰ ਵਿਸ਼ਵ ਵਿੱਚ ਉੱਚੇ ਸਥਾਨ ’ਤੇ ਦੇਖਿਆ ਜਾ ਰਿਹਾ ਹੈ ਅਤੇ ਭਾਰਤ ਗਲੋਬਲ ਸਮੁਦਾਇ ਦੀ ਅਗਵਾਈ ਕਰਨ ਦੀ ਸਥਿਤੀ ਵਿੱਚ ਹੈ।
PM said that with its rapid progress, India is being seen on a high pedestal across the world and is in a position to lead the global community.

ਸ਼੍ਰੀ ਮੋਦੀ ਨੇ ਕਿਹਾ ਕਿ ਸਾਡਾ ਮੰਤਰ ਸਥਾਨਕ ਸਮਾਧਾਨ ਅਤੇ ਗਲੋਬਲ ਪ੍ਰਯੋਗ ਹੈ।
Mr. Modi added that local solution and global application is our mantra.
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਥਕ ਮੋਰਚੇ ‘ਤੇ ਪਿਛਲੇ ਤਿੰਨ-ਚਾਰ ਸਾਲਾਂ ਦੌਰਾਨ ਭਾਰਤ ਨੇ ਗਲੋਬਲ ਆਰਥਕ ਪ੍ਰਗਤੀ ਨੂੰ ਵੀ ਮਜ਼ਬੂਤੀ ਪ੍ਰਦਾਨ ਕੀਤੀ ਹੈ।
The Prime Minister said that on the economic front, in the last three to four years, India has lent strength to global economic growth as well.
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਥਕ ਮੋਰਚੇ 'ਤੇ ਪਿਛਲੇ ਤਿੰਨ-ਚਾਰ ਸਾਲਾਂ ਦੌਰਾਨ ਭਾਰਤ ਨੇ ਗਲੋਬਲ ਆਰਥਕ ਪ੍ਰਗਤੀ ਨੂੰ ਵੀ ਮਜ਼ਬੂਤੀ ਪ੍ਰਦਾਨ ਕੀਤੀ ਹੈ।
The Prime Minister said that on the economic front, in the last three to four years, India has lent strength to global economic growth as well.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading