Advertisement - Remove

ਗੁਆਂਢ - Example Sentences

gu'āṇḍha  guaandha
ਚੰਗੀ ਤਰ੍ਹਾਂ ਆਪਸ ਵਿੱਚ ਜੁੜਿਆ ਹੋਇਆ ਖ਼ੁਸ਼ਹਾਲ ਤੇ ਸੰਗਠਤ ਗੁਆਂਢ ਮੇਰਾ ਸੁਫ਼ਨਾ ਹੈ।
A thriving well-connected and integrated neighbourhood is my dream.
ਸਾਡੇ ਗੁਆਂਢ ਲਈ ਮੇਰਾ ਦ੍ਰਿਸ਼ਟੀਕੋਣ ਸਮੁੱਚੇ ਦੱਖਣੀ ਏਸ਼ੀਆ ਨਾਲ ਸ਼ਾਂਤੀਪੂਰਨ ਤੇ ਸੁਖਾਵੇਂ ਸਬੰਧਾਂ ਦਾ ਇੱਕ ਪ੍ਰਤੀਫਲ ਹੈ।
My vision for our neighbourhood puts a premium on peaceful and harmonious ties with entire South Asia.
ਅਤੇ ਸਾਡੇ ਗੁਆਂਢ ਵਿੱਚ ਜ ਹਿੰਸਾ ਦੀ ਹਮਾਇਤ ਕਰਦੇ ਹਨ, ਨਫ਼ਰਤ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਦਹਿਸ਼ਤਗਰਦੀ ਨੂੰ ਦਰਾਮਦ ਕਰਦੇ ਹਨ, ਹੁਣ ਉਹ ਅਲੱਗ-ਥਲੱਗ ਪੈ ਚੁੱਕੇ ਹਨ ਤੇ ਸਾਰੇ ਉਨ੍ਹਾਂ ਨੂੰ ਹੁਣ ਅੱਖੋਂ ਪ੍ਰੋਖੇ ਕਰਦੇ ਹਨ।
And, those in our neighbourhood who support violence, encourage hatred, and export terror stand isolated and ignored.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਤਰ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ ਬਹੁਤ ਮਹੱਤਵ ਦਿੰਦਾ ਹੈ ਜੋ ਸਾਡਾ ਕਰੀਬੀ ਦੋਸਤ ਹੈ ਅਤੇ ਜਿਸ ਨਾਲ ਅਸੀਂ ਵਿਸਤ੍ਰਿਤ ਗੁਆਂਢ ਸਾਂਝਾ ਕਰਦੇ ਹਾਂ।
The Prime Minister mentioned that India attached great significance to further strengthening her relations with Qatar, which is our close friend and with which we share an extended neighbourhood.
ਭਾਰਤ ਦੇ ਗੁਆਂਢ ਵਿੱਚ ਇਸ ਦੀ ਵਿਲੱਖਣ ਭੂਗੋਲਿਕ ਸਥਿਤੀ ਹੈ।
It holds a unique position in India’s neighbourhood.
Advertisement - Remove
ਸਾਡੇ ਗੁਆਂਢ ਵਿੱਚ ਬੰਗਲਾਦੇਸ਼ ਹੈ।
We have Bangladesh as our neighbour.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਤਰ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ ਬਹੁਤ ਮਹੱਤਵ ਦਿੰਦਾ ਹੈ ਜੋ ਸਾਡਾ ਕਰੀਬੀ ਦੋਸਤ ਹੈ ਅਤੇ ਜਿਸ ਨਾਲ ਅਸੀਂ ਵਿਸਤ੍ਰਿਤ ਗੁਆਂਢ ਸਾਂਝਾ ਕਰਦੇ ਹਾਂ।
The Prime Minister mentioned that India attached great significance to further strengthening her relations with atar, which is our close friend and with which we share an extended neighbourhood.
ਉਨ੍ਹਾਂ ਦੀ ਸਰਕਾਰ ਦੀ ਗੁਆਂਢ ਪਹਿਲ ਨੀਤੀ ਦੀ ਤਰਜ਼ ’ਤੇ ਉਨ੍ਹਾਂ ਦੀਆਂ ਪਹਿਲਕਦਮੀਆਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸੰਯੁਕਤ ਰੂਪ ਨਾਲ ਗ਼ਰੀਬੀ ਨਾਲ ਲੜਨ ਦੇ ਉਨ੍ਹਾਂ ਦੇ ਪਹਿਲਾਂ ਦਿੱਤੇ ਗਏ ਸੁਝਾਵਾਂ ਦਾ ਉਲੇਖ ਕੀਤਾ।
Recalling his initiatives in line with his governments neighbourhood first policy, Prime Minister Modi referred to his earlier suggestion to the Prime Minister of Pakistan to fight poverty jointly.
ਉਨ੍ਹਾਂ ਨੇ ਪੜ੍ਹਨ ਦੇ ਸੱਭਿਆਚਾਰ 'ਚ ਸੁਧਾਰ ਲਿਆਉਣ ਲਈ ਗੁਆਂਢ 'ਚ ਰੀਡਿੰਗ ਕਲੱਬ ਬਣਾਉਣ ਦੀ ਤਾਕੀਦ ਕੀਤੀ।
He also urged for the creation of Reading Clubs in the neighbourhood to improve the reading culture.
ਉਨ੍ਹਾਂ ਨੇ ਕਿਹਾ ਕਿ ਇਹ ਗੁਆਂਢ ਵਿੱਚ ਆਰਥਿਕ ਵਿਕਾਸ ਅਤੇ ਖੁਸਹਾਲੀ ਨੂੰ ਹੁਲਾਰਾ ਦੇਣ ਸਬੰਧੀ ਭਾਰਤੀ ਵਿਜ਼ਨ ਦੇ ਅਨੁਰੂਪ ਹੈ।
It is in consonance with Indias vision to promote economic growth and prosperity in the neighbourhood.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading