Advertisement - Remove

ਜੀਵਨ - Example Sentences

Popularity:
Difficulty:
jīvana  jeevana
ਭਗਵਾਨ ਮਹਾਵੀਰ ਦਾ ਜੀਵਨ ਅਤੇ ਸਿੱਖਿਆਵਾਂ ਵਰਤਮਾਨ ਵਿਸ਼ਵ ਲਈ ਪ੍ਰਾਸੰਗਿਕ ਅਤੇ ਮਹੱਤਵਪੂਰਨ ਹਨ।
The life and teachings of Lord Mahavira are relevant and significant in the present day and age.
ਸਾਰੇ ਭਾਰਤ ਵਿੱਚ ਰਿਕਾਰਡ ਗਤੀ ਨਾਲ ਪਖਾਨਿਆਂ ਦਾ ਨਿਰਮਾਣ ਹੋਇਆ ਹੈ: ਉੱਜਵਲਾ ਯੋਜਨਾ ਸਦਕਾ ਔਰਤਾਂ ਧੂੰਆਂ ਰਹਿਤ ਜੀਵਨ ਨਿਰਬਾਹ ਕਰ ਰਹੀਆਂ ਹਨ।
Toilets have been constructed across India at a record pace: Women are leading a smoke-free life due to Ujjwala Yojana.
ਭਾਰਤ ਅਜਿਹੇ ਹੀ ਅਨੇਕ ਆਦਰਸ਼ਾਂ ਅਤੇ ਵਿਚਾਰਾਂ ਤੋਂ ਸਮਾਹਿਤ ਇੱਕ ਜੀਵਨ ਸ਼ਕਤੀ ਹੈ, ਊਰਜਾ ਦਾ ਪ੍ਰਵਾਹ ਹੈ ।
India is a life force embodied with many such ideals and ideas. India is such a flow of energy.
ਸੋਚੋ, ਸਿਰਫ਼ ਇੱਕ ਰੁਪਏ ਮਹੀਨਾ 'ਤੇ ਦੁਰਘਟਨਾ ਬੀਮਾ, ਅਤੇ 90 ਪੈਸੇ ਪ੍ਰਤੀ ਦਿਨ ਦੇ ਪ੍ਰੀਮੀਅਮ ਨਾਲ ਜੀਵਨ ਬੀਮਾ।
Just think that accidental insurance for less than one rupee per month and life insurance cover for a premium of 90 paise per day.
ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਡਾ. ਅੰਬੇਡਕਰ ਦੇ ਜੀਵਨ ਨਾਲ ਸਬੰਧਤ ਮਹੱਤਵਪੂਰਨ ਥਾਵਾਂ ਨੂੰ ਤੀਰਥ ਯਾਤਰਾ ਕੇਂਦਰਾਂ ਵਜੋਂ ਵਿਕਸਤ ਕੀਤਾ ਗਿਆ ਹੈ।
That is why, he added, that important places related to Dr. Ambedkar's life have been developed as centres of pilgrimage.
Advertisement - Remove
ਦੋਸਤੋ, ਸਾਡੇ ਕੋਲ ਆਚਾਰਯ ਐੱਸਐੱਨ ਬੋਸ ਦੇ ਜੀਵਨ ਅਤੇ ਕਾਰਜਾਂ ਤੋਂ ਸਿੱਖਣ ਲਈ ਬਹੁਤ ਕੁਝ ਹੈ, ਉਹ ਇੱਕ ਸਵੈ ਸਿੱਖੇ ਵਿਦਵਾਨ ਸਨ, ਉਹ ਕਈ ਰੁਕਾਵਟਾਂ ਦੇ ਬਾਵਜੂਦ ਸਫਲ ਹੋਏ।
Friends, we have a lot to learn from the life and works of Acharya S. N. Bose. He was a self-taught scholar.
ਉਨ੍ਹਾਂ ਨੇ ਇਸ ਸਮਾਰੋਹ ਵਿੱਚ ਬੋਲਦੇ ਹੋਏ ਕਿਹਾ ਕਿ ਜੀਵਨ ਸੰਭਾਵਨਾਵਾਂ ਭਰਪੂਰ ਹੈ ਅਤੇ ਜਿਨ੍ਹਾਂ ਵਿੱਚ ਹੌਸਲਾ ਹੁੰਦਾ ਹੈ ਉਹ ਹੀ ਸੰਭਾਵਨਾਵਾਂ ਦੀ ਵਰਤੋਂ ਕਰ ਸਕਦੇ ਹਨ।
He told the students that life is full of possibilities, and only those with courage could make most of those opportunities.
’ ਸ਼੍ਰੀ ਜਾਵਡੇਕਰ ਨੇ ਕਿਹਾ , ‘ਬਾਰਾਮਤੀ ਦੇ ਪਾਸਪੋਰਟ ਸੇਵਾ ਕੇਂਦਰ ਨੇ ਹੁਣ ਤੱਕ 5000 ਪਾਸਪੋਰਟ ਵੰਡੇ ਹਨ ਅਤੇ ਆਮ ਲੋਕਾਂ ਦਾ ਜੀਵਨ ਅਸਾਨ ਬਣਾਇਆ ਹੈ ।
The Passport Seva Kendra in Baramati has distributed 5000 passports so far and has made the life of layman easier.
ਉਨ੍ਹਾਂ ਨੇ ਮੈਨੂੰ ਦੱਸਿਆ ਕਿ ਪਹਿਲਾਂ ਫੁੱਟਪਾਥ 'ਤੇ ਆਪਣੀ ਪੇਂਟਿੰਗਸ ਵੇਚਦੀ ਸੀ, ਲੇਕਿਨ ਹੁਨਰ ਹਾਟ ਨਾਲ ਜੁੜਨ ਦੇ ਬਾਅਦ ਉਨ੍ਹਾਂ ਦਾ ਜੀਵਨ ਬਦਲ ਗਿਆ।
She told me that earlier she used to sell paintings on the pavement. Her life changed after she connected with Hunar Haat.
ਉਨ੍ਹਾਂ ਕਾਰੋਬਾਰ ਚਲਾਉਣ ਸਮੇਂ ਅਤੇ ਨਿਜੀ ਜੀਵਨ ਵਿੱਚ ਸਮਾਜਿਕ ਦੂਰੀ ਬਣਾਈ ਰੱਖਣ ਦੀ ਸਲਾਹ ਵੀ ਦਿੱਤੀ।
and advised to maintain social distancing norms in personal life and during business operations.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading