Advertisement - Remove

ਤਾਇਨਾਤ - Example Sentences

tā'ināta  taainaata
ਥਲ ਸੈਨਾ, ਹਵਾਈ ਸੈਨਾ, ਜਲ ਸੈਨਾ ਅਤੇ ਤੱਟ ਰੱਖਿਅਕ ਬਲ ਨੂੰ ਵੀ ਰਾਜ ਵਿੱਚ ਖੋਜ ਅਤੇ ਬਚਾਅ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ।
The Army, Air Force, Navy and Coast Guard are also deployed for assisting the State in search & rescue operations.
ਮਹੱਤਵਪੂਰਨ ਅਤੇ ਸੰਵੇਦਨਸ਼ੀਲ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਚਾਰ ਬਟਾਲੀਅਨਾਂ ਨੂੰ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਤਾਇਨਾਤ ਕੀਤਾ ਜਾਏਗਾ।
Based on the vulnerability profile, these four battalions will be placed in Jammu and Kashmir, Himachal Pradesh, Uttarakhand and Delhi National Capital Region.
ਸਮੁੱਚੇ ਰਾਜ ਵਿੱਚ ਕੋਵਿਡ19 ਦਾ ਫੈਲਣਾ ਰੋਕਣ ਲਈ ਜਨਤਕ ਖੇਤਰਾਂ ਉੱਤੇ ਡਿਸਇਨਫ਼ੈਕਟੈਂਟਸ (ਕੀਟਾਣੂਨਾਸ਼ਕ) ਦੇ ਛਿੜਕਾਅ ਲਈ ਡ੍ਰੋਨ ਤਾਇਨਾਤ ਕੀਤੇ ਗਏ ਹਨ।
Drones deployed for spraying disinfectants in public areas across State to contain Covid19 spread.
ਆਰਮੀ ਮੈਡੀਕਲ ਕੋਰ ਫਿਲਹਾਲ ਨਰੇਲਾ, ਨਵੀਂ ਦਿੱਲੀ ਵਿਖੇ ਕੁਆਰੰਟੀਨ ਕੈਂਪ ਨੂੰ ਮੈਡੀਕਲ ਕਵਰ ਵੀ ਪ੍ਰਦਾਨ ਕਰ ਰਿਹਾ ਹੈ ਜਿੱਥੇ ਕਿ ਛੇ ਮੈਡੀਕਲ ਅਫਸਰਾਂ ਅਤੇ 18 ਪੈਰਾ ਮੈਡੀਕਲ ਸਟਾਫ ਦੀ ਟੀਮ ਤਾਇਨਾਤ ਕੀਤੀ ਗਈ ਹੈ।
Army Medical Corps is currently also providing medical cover to the quarantine camp at Narela, New Delhi where a team of six medical officers and 18 paramedical staff have been deployed.
ਅਧਿਕਾਰੀਆਂ ਨੂੰ ਇੱਕ ਵਿਸਤ੍ਰਿਤ ‘ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ’ (ਮਿਆਰੀ ਸੰਚਾਲਨ ਪ੍ਰਕਿਰਿਆ- ਐੱਸਓਪੀ) ਜਾਰੀ ਕੀਤੀ ਗਈ ਹੈ ਅਤੇ ਸਟਾਫ਼ ਤਾਇਨਾਤ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਗਈ ਹੈ।
A detailed standard operating procedure (SOP) has been issue to the officers and staff have been deployed and training has been conducted for them.
Advertisement - Remove
ਲੋੜ ਅਨੁਸਾਰ ਅਨੁਸੂਚਿਤ ਰੇਗਿਸਤਾਨੀ ਖੇਤਰ ਵਿੱਚ ਵਰਤੋਂ ਲਈ ਇੱਕ ਬੈੱਲ ਹੈਲੀਕੌਪਟਰ ਰਾਜਸਥਾਨ ਵਿੱਚ ਤਾਇਨਾਤ ਕੀਤਾ ਗਿਆ ਹੈ।
A Bell helicopter has been deployed in Rajasthan for use in Scheduled Desert Area as per the need.
ਰੈਪਿਡ ਰਿਸਪਾਂਸ ਟੀਮ ਨੂੰ ਏਰਨਾਕੁਲਮ ਦੀ ਚੇਲਾਨਮ ਪੰਚਾਇਤ ਵਿਖੇ ਤਾਇਨਾਤ ਕੀਤਾ ਗਿਆ ਹੈ ਜਿੱਥੇ 35 ਹੋਰ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ।
Rapid Response Team has been deployed in ChellanamPanchayat in Ernakulam where 35 more positive cases were reported.
ਅਤੇ ਅਸੀਂ ਟੈਕਨੋਲੋਜੀਆਂ ਤੇ ਨਵੀਂਆਂ ਖੋਜਾਂ ਨੂੰ ਤਾਇਨਾਤ ਕੀਤਾ ਹੈ।
And from the technologies and innovations we have deployed.
ਅਰੁਣਾਚਲ ਪ੍ਰਦੇਸ਼ : ਅਰੁਣਾਚਲ ਪ੍ਰਦੇਸ਼ ਵਿੱਚ ਈਟਾਨਗਰ ਸਥਿਤ ਸਾਂਗੋ ਰਿਜ਼ੌਰਟ ਵਿੱਚ ਕੋਵਿਡ-19 ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਮੁਫ਼ਤ ਭੋਜਨ ਅਤੇ ਰਿਹਾਇਸ਼ ਦੇਣ ਦਾ ਫੈਸਲਾ ਕੀਤਾ ਗਿਆ ਹੈ।
Arunachal Pradesh: In Arunachal Pradesh, Itanagar based Sango Resort decides to waive off food, lodging expenses of cops on COVID19 duty at the resort.
ਰਾਜ ਕੋਵਿਡ ਕੇਅਰ ਸੈਂਟਰਾਂ ਵਿੱਚ ਅੰਤਮ ਸਾਲ ਦੇ ਐੱਮਬੀਬੀਐੱਸ ਅਤੇ ਨਰਸਿੰਗ ਵਿਦਿਆਰਥੀਆਂ ਨੂੰ ਤਾਇਨਾਤ ਕਰੇਗਾ।
Central Team tells the State government to reduce testing delays, increase testing and to focus on clusters.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading