Advertisement - Remove

ਤਾਜ਼ਾ - Example Sentences

Popularity:
Difficulty:
tāzā  taazaa
ਇਸ ਤੋਂ ਇਲਾਵਾ ਕੁਝ ਪ੍ਰਮੁੱਖ ਤਾਜ਼ਾ ਸੁਧਾਰਾਂ ਤੋਂ ਪਹਿਲਾਂ ਹੀ ਇਹ ਮੀਲ ਪੱਥਰ ਹਾਸਲ ਕਰ ਲਏ ਹਨ।
Moreover, these mile-stones have been achieved even before some of the major recent reforms.
ਇੱਕ ਤਾਜ਼ਾ ਰਿਪੋਰਟ ਅਨੁਸਾਰ 2030 ਤੱਕ ਭਾਰਤ ਦੁਨੀਆ ਦੀ ਦੂਸਰੀ ਵੱਡੀ ਅਰਥਵਿਵਸਥਾ ਬਣ ਸਕਦਾ ਹੈ।
According to a recent report, by 2030, India could be the second largest world economy.
ਤਾਜ਼ਾ ਟੈਕਨਾਲੋਜੀ ਨੂੰ ਤੇਜ਼ੀ ਨਾਲ ਅਪਣਾਉਣ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭੂਮੀ ਦੀ ਟੈਸਟਿੰਗ ਦਾ ਕੰਮ ਹੱਥ ਨਾਲ ਚਲਣ ਵਾਲੇ ਔਜ਼ਾਰਾਂ ਦੀ ਮਦਦ ਨਾਲ ਹੀ ਵਧੀਆ ਹੋ ਸਕਦਾ ਹੈ।
Encouraging the rapid adoption of latest technology, the Prime Minister said that soil testing should eventually be possible through hand-held devices.
ਹੋਰ ਤਬਦੀਲੀਆਂ ਤੋਂ ਇਲਾਵਾ ਪ੍ਰੋਟੋਕੋਲ ਨੇ ਤਾਜ਼ਾ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਸੂਚਨਾਵਾਂ ਦੇ ਅਦਾਨ-ਪ੍ਰਦਾਨ ਕਰਨ ਦੀਆਂ ਮੌਜੂਦਾ ਧਾਰਵਾਂ ਨੂੰ ਅੱਪਡੇਟ ਕੀਤਾ ਹੈ।
Besides other changes, the Protocol updates the existing provisions for exchange of information to the latest international standards.
ਤਾਜ਼ਾ ਕੇਂਦਰੀ ਬਜਟ ਵਿੱਚ ਅਸੀਂ ਐਲਾਨ ਕੀਤਾ ਹੈ ਕਿ ਨਵੀਆਂ ਮਹਿਲਾ ਮੁਲਾਜ਼ਮਾਂ ਲਈ ਪਹਿਲੇ ਤਿੰਨ ਸਾਲ ਲਈ ਈਪੀਐੱਫ ਵਿੱਚ ਉਨ੍ਹਾਂ ਨੂੰ 12 % ਦੀ ਥਾਂ ਉੱਤੇ 8 % ਹਿੱਸਾ ਪਾਉਣਾ ਪਵੇਗਾ।
In the recent Union Budget, we announced that the EPF contribution for new women employees will be reduced from 12 percent to 8 percent for three years.
Advertisement - Remove
ਪ੍ਰਧਾਨ ਮੰਤਰੀ ਨੇ ਤਾਜ਼ਾ ਬਜਟ ਵਿੱਚ ਐੱਮਐੱਸਪੀ ਸਬੰਧੀ ਐਲਾਨ ਦਾ ਵੀ ਜ਼ਿਕਰ ਕੀਤਾ।
The Prime Minister mentioned the announcement in the recent Union Budget, on MSP.
ਐੱਨਐੱਨਏ ਦੀ ਸਥਾਪਨਾ ਨਾਲ ਖਪਤਕਾਰਾਂ ਵਿੱਚ ਭਰੋਸਾ ਵਧਦਾ ਹੈ ਕਿਉਂਕਿ ਜੀਐੱਸਟੀ ਦਰਾਂ ਵਿੱਚ ਤਾਜ਼ਾ ਕੀਤੀ ਗਈ ਕਮੀ ਅਤੇ ਜੀਐੱਸਟੀ ਦਾ ਆਮ ਤੌਰ ‘ਤੇ ਉਸ ਨੂੰ ਹੀ ਲਾਭ ਮਿਲਦਾ ਹੈ।
The constitution of the NAA shall bolster confidence of consumers as they reap the benefits of the recent reduction in GST rates, in particular, and of GST, in general.
ਇਸ ਪ੍ਰਣਾਲੀ ਦਾ ਉਪਯੋਗ ਵਾਦ ਸੰਗੀਤ ਅਤੇ ਤਾਜ਼ਾ ਸਮਾਚਾਰਾਂ ਲਈ ਵੀ ਕੀਤਾ ਜਾ ਰਿਹਾ ਹੈ।
The system is also being used for playing instrumental music and latest news.
ਅਤੇ ਇਸ ਲਈ ਜਦੋਂ ਮੈਨੂੰ ਅੱਜ ਦੇ ਇਸ ਆਯੋਜਨ ਵਿੱਚ ਆਉਣ ਦਾ ਸੱਦਾ ਮਿਲਿਆ ਤਾਂ ਮੈਨੂੰ ਗੁਜਰਾਤ ਦੇ ਦਿਨਾਂ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਕਾਰਜਾਂ ਦੀ ਯਾਦ ਵੀ ਤਾਜ਼ਾ ਹੋ ਗਈ ।
Therefore, when I got the invitation to attend this programme, my memories of Subhas Chandra Bose's work during his Gujarat days also returned.
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਆਪਦਾ ਹੁੰਗਾਰਾ ਬਲਾਂ ਅਤੇ ਰਾਜ ਆਪਦਾ ਹੁੰਗਾਰਾ ਬਲਾਂ ਦੇ ਯੋਗਦਾਨ ਅਤੇ ਬਲੀਦਾਨਾਂ ਨੂੰ ਵੀ ਤਾਜ਼ਾ ਕੀਤਾ।
Prime Minister also evoked the contributions and sacrifices of National Disaster Response Forces and State Disaster Response Forces.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading