Advertisement - Remove

ਤਿਆਰ - Example Sentences

Popularity:
Difficulty:
ti'āra  tiaara
ਟ੍ਰੇਨਿੰਗ ਸਮਾਪਤ ਹੋਣ ਦੇ ਤੁਰੰਤ ਬਾਅਦ ਵਾਲੀ ਜ਼ਿੰਦਗੀ ਲਈ ਤਿਆਰ ਰਹਿਣ ਬਾਰੇ ਟਿਪਸ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਪ੍ਰਤੀ ਹਮੇਸ਼ਾ ਚੌਕਸ ਅਤੇ ਚੇਤੰਨ ਰਹਿਣਾ ਚਾਹੀਦਾ ਹੈ ।
Giving tips to the OTs on how to prepare for their life immediately after the end of the training, the Prime Minister said that they must always be alert and attentive to the people around them.

ਇੱਕ ਅਜਿਹਾ ਭਾਰਤ ਜੋ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਅਤੇ ਮੌਕਿਆਂ ਨੂੰ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
An India that is fully ready to take the challenges and opportunities of the present and the future.
ਤੁਸੀਂ ਬਹਿਸ ਲਈ ਤਿਆਰ ਨਹੀਂ ਸੀ ਤਾਂ ਮਤਾ ਕਿਉਂ ਲੈ ਕੇ ਆਏ?
If you were not prepared for the debate why did you bring the motion?
ਹਰ ਦੇਸ਼ ਵਾਸੀ ਸੰਕਲਪ ਕਰੇ, ਹਰ ਦੇਸ਼ ਵਾਸੀ ਸੰਕਲਪ ਨੂੰ ਸਿੱਧ ਕਰਨ ਦਾ 5 ਸਾਲ ਦਾ ਰੋਡ ਮੈਪ ਤਿਆਰ ਕਰੇ।
Every countryman should make a resolve, every countryman should prepare a 5-year roadmap to realise that resolve.
Advertisement - Remove
ਅਤੇ ਦੋ-ਧਿਰੀ ਸਹਿਯੋਗ ਨਾਲ ਆਸਟ੍ਰੇਲੀਅਨ ਸੰਸਦ ਵਿੱਚ ਕਾਨੂੰਨ ਪਾਸ ਹੋਣ ਨਾਲ ਆਸਟ੍ਰੇਲੀਆ ਹੁਣ ਭਾਰਤ ਨੂੰ ਯੂਰੇਨੀਅਮ ਨਿਰਯਾਤ ਕਰਨ ਲਈ ਤਿਆਰ ਹੈ।
And, With the passing of legislation in the Australian Parliament with bi-partisan support, Australia is now ready to export Uranium to India.
ਕੇਂਦਰ ਸਮੁੰਦਰੀ ਅਤੇ ਤਟੀ ਸਥਿਰਤਾ ਨਾਲ ਜੁੜੇ ਮੁੱਦਿਆਂ ਦਾ ਹੱਲ ਕੱਢਣ ਦੀ ਦਿਸ਼ਾ ਵਿੱਚ ਦੁਨੀਆ ਭਰ ਵਿੱਚ ਤਕਨੀਕੀ ਅਤੇ ਮੈਨੇਜਮੈਂਟ ਸਮਰੱਥਾ ਨੂੰ ਵਧਾਉਣ ਦੀ ਲੋੜ ਨੂੰ ਪੂਰਾ ਕਰੇਗਾ ਅਤੇ ਸਮੁੰਦਰ ਨਾਲ ਜੁੜੇ ਕੁਦਰਤੀ ਖਤਰਿਆਂ ਨਾਲ ਨਿਪੁੰਨਤਾ ਨਾਲ ਨਜਿੱਠਣ ਲਈ ਚੰਗਾ ਮਾਹੌਲ ਤਿਆਰ ਕਰੇਗਾ।
The establishment of the centre would respond to the worldwide increasing need to build technical and management capacity to address marine and coastal sustainability issues and prepare the region for and react efficiently to marine natural hazards.

ਸਾਨੂੰ ਇਕੋ ਸਮੇਂ ਵਾਧਾਕਾਰੀ ਤਕਨੀਕਾਂ ਦੀ ਉੱਨਤੀ ਦੇ ਨਾਲ-ਨਾਲ ਇਸ ਗੱਲ ਲਈ ਵੀ ਤਿਆਰ ਰਹਿਣਾ ਪਵੇਗਾ ਕਿ ਇਹ ਤਕਨਾਲੋਜੀ ਵਿਕਾਸ ਵਿੱਚ ਰੁਕਾਵਟ ਨਾ ਬਣੇ।
We equally need to keep an eye on the rise of disruptive technologies and be prepared to leverage them for growth.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਫੈਸਲਾ ਕੀਤਾ ਹੈ ਅਤੇ ਮੱਧ ਪ੍ਰਦੇਸ਼ ਨੇ ਇਸ ਸਬੰਧ ਵਿੱਚ ਇੱਕ ਵਧੀਆ ਦਸਤਾਵੇਜ਼ ਤਿਆਰ ਕੀਤਾ ਹੈ।
The Prime Minister said the Union Government has resolved to double farmer incomes, and Madhya Pradesh has prepared a good vision document in this regard.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading