Advertisement - Remove

ਤੱਤ - Example Sentences

tata  tata
ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ ਲਾਗਤ ਵਿੱਚ ਕਿਰਤ,ਮਸ਼ੀਨਰੀ ਦਾ ਕਿਰਾਇਆ, ਬੀਜਾਂ ਅਤੇ ਖਾਦਾਂ ਦੀ ਲਾਗਤ, ਰਾਜ ਸਰਕਾਰ ਨੂੰ ਦਿੱਤਾ ਜਾ ਰਿਹਾ ਮਾਲੀਆ, ਕਾਰਜਸ਼ੀਲ ਪੂੰਜੀ ਅਤੇ ਪੱਟੇ’ਤੇ ਦਿੱਤੀ ਗਈ ਭੂਮੀ ਦਾ ਕਿਰਾਇਆ ਜਿਹੇ ਤੱਤ ਸ਼ਾਮਲ ਹੋਣਗੇ।
He said that for this purpose the cost will include elements such as labour, rent for machinery, cost of seeds and fertilizers, revenue being given to State Government, interest on working capital, and rent of leased land.
ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ ਲਾਗਤ ਵਿੱਚ ਕਿਰਤ,ਮਸ਼ੀਨਰੀ ਦਾ ਕਿਰਾਇਆ, ਬੀਜਾਂ ਅਤੇ ਖਾਦਾਂ ਦੀ ਲਾਗਤ, ਰਾਜ ਸਰਕਾਰ ਨੂੰ ਦਿੱਤਾ ਜਾ ਰਿਹਾ ਮਾਲੀਆ, ਕਾਰਜਸ਼ੀਲ ਪੂੰਜੀ ਅਤੇ ਪੱਟੇ'ਤੇ ਦਿੱਤੀ ਗਈ ਭੂਮੀ ਦਾ ਕਿਰਾਇਆ ਜਿਹੇ ਤੱਤ ਸ਼ਾਮਲ ਹੋਣਗੇ।
He said that for this purpose the cost will include elements such as labour, rent for machinery, cost of seeds and fertilizers, revenue being given to State Government, interest on working capital, and rent of leased land.
ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ ਵਿੱਚ ਲੋਕਾਂ ਦੀ ਭਾਈਵਾਲੀ ਇੱਕ ਅਹਿਮ ਤੱਤ ਹੈ।
The Prime Minister said people’s participation is an important element of governance.
ਗਗਨਯਾਨ ਪ੍ਰੋਗਰਾਮ ਲਈ ਕੁੱਲ ਧਨ ਦੀ ਲੋੜ 10,000 ਕਰੋੜ ਰੁਪਏ ਦੇ ਅੰਦਰ ਹੈ ਅਤੇ ਇਸ ਵਿੱਚ ਟੈਕਨੋਲੋਜੀ ਵਿਕਾਸ ਲਾਗਤ , ਫਲਾਈਟ ਹਾਰਡਵੇਅਰ ਪ੍ਰਾਪਤੀ ਅਤੇ ਜ਼ਰੂਰੀ ਢਾਂਚਾਗਤ ਤੱਤ ਸ਼ਾਮਲ ਹਨ ।
The total fund requirement for the Gaganyaan Programme is within Rs.10,000 crore and includes cost of technology development, flight hardware realization and essential infrastructure elements.
ਇਹ ਸ਼ਾਂਤੀ ਲਈ ਇੱਕ ਤਾਕਤ ਹੈ, ਸਥਿਰਤਾ ਲਈ ਇੱਕ ਤੱਤ ਹੈ ਅਤੇ ਖੇਤਰੀ ਤੇ ਸੰਸਾਰਕ ਖ਼ੁਸ਼ਹਾਲੀ ਲਈ ਇੱਕ ਇੰਜਣ ਹੈ।
It is a force for peace, a factor for stability and an engine for regional and global prosperity.
Advertisement - Remove
ਅਸੀਂ ਪੂਰਨ ਸਹਿਮਤ ਹਾਂ ਕਿ ਅਜਿਹੇ ਤੱਤ ਜੋ ਨਿਰਦੋਸ਼ ਲੋਕਾਂ ‘ਤੇ ਹਿੰਸਾ ਕਰਦੇ ਹਨ, ਉਨ੍ਹਾਂ ਨੂੰ ਪਨਪਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ।
We are in full agreement that elements which perpetrate violence on innocent people should not be allowed to flourish.
ਆਧੁਨਿਕ ਯੋਗ ਢੰਗਾਂ ਵਿੱਚ ਆਮ ਤੌਰ ਤੇ ਪੁਰਾਤਨ ਸਿਆਣਪ ਦੇ ਤੱਤ ਸ਼ਾਮਲ ਹੁੰਦੇ ਹਨ।
Modern Yoga practices often include various elements of ancient wisdom.
ਅਸੀਂ ਸਾਰੇ ਦੇਸ਼ਾਂ ਨੂੰ ਦਹਿਸ਼ਤਵਾਦ, ਜਿਸ ਵਿੱਚ ਜੋਹਾਨਸਬਰਗ ਐਲਾਨਨਾਮੇ ਵਿੱਚ ਪਛਾਣੇ ਗਏ ਸਾਰੇ ਤੱਤ ਵੀ ਸ਼ਾਮਿਲ ਹਨ, ਦੇ ਟਾਕਰੇ ਲਈ ਇੱਕ ਵਿਸਤ੍ਰਿਤ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ।
We call upon all nations to adopt a comprehensive approach in combating terrorism, including all the elements identified in the Johannesburg Declaration.
ਅਸੀਂ ਸਾਰੇ ਦੇਸ਼ਾਂ ਨੂੰ ਦਹਿਸ਼ਤਵਾਦ, ਜਿਸ ਵਿੱਚ ਜੋਹਾਨਸਬਰਗ ਐਲਾਨਨਾਮੇ ਵਿੱਚ ਪਛਾਣੇ ਗਏ ਸਾਰੇ ਤੱਤ ਵੀ ਸ਼ਾਮਿਲ ਹਨ, ਦੇ ਟਾਕਰੇ ਲਈ ਇੱਕ ਵਿਸਤ੍ਰਿਤ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ।
We call upon all nations to adopt a comprehensive approach in combating terrorism, including all the elements identified in the Johannesburg Declaration.
ਉਨ੍ਹਾਂ ਕਿਹਾ ਕਿ ਅਜਿਹੇ ਤੱਤ ਆਪਣੇ ਆਪ ਨੂੰ ਸਭ ਤਰ੍ਹਾਂ ਦੀਆਂ ਸੰਸਥਾਵਾਂ ਤੋਂ ਉੱਪਰ ਸਮਝਦੇ ਹਨ।
He said these elements consider themselves to be above all institutions.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading