Advertisement - Remove

ਦੂਰ - Example Sentences

Popularity:
Difficulty:
dūra  doora
ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾਕਟਰਾਂ ਦੀ ਕਮੀ ਦੂਰ ਕਰਨ ਲਈ ਮੈਡੀਕਲ ਕਾਲਜਾਂ ਵਿੱਚ ਸੀਟਾਂ ਵਧਾਈਆਂ ਜਾ ਰਹੀਆਂ ਹਨ।
The Prime Minister said that to address the shortage of doctors, the number of seats in medical colleges is being substantially enhanced.
ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਤੋਦਯ ਐਕਸਪ੍ਰੈੱਸ ਇੱਕ ਪ੍ਰਸ਼ੰਸਾਯੋਗ ਪਹਿਲਕਦਮੀ ਹੈ ਜੋ ਕਿ ਲੋਕਾਂ ਨੂੰ ਜੋੜੇਗੀ ਅਤੇ ਵਿਸ਼ੇਸ਼ ਤੌਰ ਤੇ ਉੱਤਰ ਪ੍ਰਦੇਸ਼ ਜਾਂ ਬਿਹਾਰ ਦੇ ਲੋਕਾਂ ਨੂੰ ਜੋ ਕਿ ਘਰੋਂ ਕਾਫੀ ਦੂਰ ਆ ਕੇ ਕੰਮ ਕਰਦੇ ਹਨ, ਦੀ ਮਦਦ ਕਰੇਗੀ।
Addressing the public meeting, the Prime Minister said that the Antyodaya Express is a commendable initiative, which connects people and particularly helps those who are from Uttar Pradesh or Bihar, and work far from their home.
ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਤੋਦਯ ਐਕਸਪ੍ਰੈੱਸ ਇੱਕ ਪ੍ਰਸ਼ੰਸਾਯੋਗ ਪਹਿਲਕਦਮੀ ਹੈ ਜੋ ਕਿ ਲੋਕਾਂ ਨੂੰ ਜੋੜੇਗੀ ਅਤੇ ਵਿਸ਼ੇਸ਼ ਤੌਰ ਤੇ ਉੱਤਰ ਪ੍ਰਦੇਸ਼ ਜਾਂ ਬਿਹਾਰ ਦੇ ਲੋਕਾਂ ਨੂੰ ਜੋ ਕਿ ਘਰੋਂ ਕਾਫੀ ਦੂਰ ਆ ਕੇ ਕੰਮ ਕਰਦੇ ਹਨ, ਦੀ ਮਦਦ ਕਰੇਗੀ।
Addressing the public meeting, the Prime Minister said that the Antyodaya Express is a commendable initiative, which connects people and particularly helps those who are from Uttar Pradesh or Bihar, and work far from their home.
ਭਾਰਤ ਹੁਣ ਦੱਖਣੀ ਏਸ਼ੀਆ ਵਿੱਚ ਪਹਿਲੇ ਸਥਾਨ ‘ਤੇ ਆ ਗਿਆ ਹੈ ਅਤੇ ਉਹ ਪ੍ਰਮੁੱਖ 50 ਦੇ ਰੈਂਕ ਵਿੱਚ ਆਉਣ ਤੋਂ ਕੁਝ ਹੀ ਕਦਮ ਦੂਰ ਹੈ।
He said India now ranks first in South Asia, and is just some steps away from the Top 50 target.
ਭਾਰਤ ਹੁਣ ਦੱਖਣੀ ਏਸ਼ੀਆ ਵਿੱਚ ਪਹਿਲੇ ਸਥਾਨ ‘ਤੇ ਆ ਗਿਆ ਹੈ ਅਤੇ ਉਹ ਪ੍ਰਮੁੱਖ 50 ਦੇ ਰੈਂਕ ਵਿੱਚ ਆਉਣ ਤੋਂ ਕੁਝ ਹੀ ਕਦਮ ਦੂਰ ਹੈ।
He said India now ranks first in South Asia, and is just some steps away from the Top 50 target.
Advertisement - Remove
ਮੈਂ ਤੁਹਾਡੇ ਤੋਂ ਦੂਰ ਹੋ ਸਕਦਾਂ ਹਾਂ, ਫਿਰ ਵੀ ਇਸ ਅਨੂਠੀ ਊਰਜਾ ਨੂੰ ਮਹਿਸੂਸ ਕਰ ਸਕਦਾ ਹਾਂ।
I may be far away from you but I can still feel this unique energy.
ਡਾ. ਅੰਬੇਡਕਰ ਵੱਲੋਂ ਸੰਵਿਧਾਨ ਸਭਾ ਨੂੰ ਦਸੰਬਰ, 1946 ਵਿੱਚ ਕੀਤੇ ਸੰਬੋਧਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਸੰਘਰਸ਼ ਦੇ ਬਾਵਜੂਦ, ਡਾ. ਅੰਬੇਡਕਰ ਕੋਲ ਦੇਸ਼ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇੱਕ ਪ੍ਰੇਰਣਾਮਈ ਦ੍ਰਿਸ਼ਟੀਕੋਣ ਸੀ।
Quoting from Dr. Ambedkar’s address to the Constituent Assembly in December 1946, the Prime Minister said despite his struggles, Dr. Ambedkar had an inspirational vision for the nation to overcome its problems.
ਜਿਸ ਦੇ ਕੋਲ ਡੇਟਾ ਹੈ, ਉਹ ਤਾਕਤਵਰ ਮੰਨਿਆ ਜਾਵੇਗਾ, ਉਹ ਦਿਨ ਹੁਣ ਦੂਰ ਨਹੀਂ ਹੋਵੇਗਾ।
That day is not far away when the country which will have data will be considered powerful.
ਨਵੇਂ ਏਮਸ ਦੀ ਸਥਾਪਨਾ ਨਾਲ ਖੇਤਰ ਵਿੱਚ ਨਾ ਕੇਵਲ ਸਿਹਤ ਸਿੱਖਿਆ ਅਤੇ ਸਿਖਲਾਈ ਵਿੱਚ ਪਰਿਵਰਤਨ ਆਵੇਗਾ ਬਲਕਿ ਦੇਸ਼ ਵਿੱਚ ਸਿਹਤ ਸੇਵਾ ਦੇ ਪੇਸ਼ੇਵਰ ਲੋਕਾਂ ਦੀ ਕਮੀ ਵੀ ਦੂਰ ਹੋਵੇਗੀ।
Setting up of new AIIMS would not only transform health education and training but also address the shortfall of health care professionals in the region.
ਡਾਕ ਵਿਭਾਗ ਨੂੰ ਇੰਨੀ ਹੀ 16.5 ਸੈਂਟ ਜ਼ਮੀਨ ਮਿਲੇਗੀ, ਜੋ ਥ੍ਰਿਸੁਰ ਦੇ ਮੌਜੂਦਾ ਕੇਂਦਰੀ ਡਾਕ ਘਰ ਤੋਂ ਲਗਭਗ 200 ਮੀਟਰ ਦੂਰ ਹੈ।
The Department of Posts will get an equal area of land of 16.5 cents which is about 200 metres away from the existing Thrissur Central Post Office.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading