Advertisement - Remove

ਪਾਰਟੀ - Example Sentences

Popularity:
Difficulty:
pāraṭī  paaratee
ਜੀ ਐਸ ਟੀ ਦੀ ਸਫਲਤਾ ਕਿਸੇ ਪਾਰਟੀ ਦੀ ਸਫਲਤਾ ਨਹੀਂ ਹੈ।
The success of GST is not the success of any government; the success of GST is not the success of any party.
ਕਾਂਗਰਸ ਨੇ ਇਸ ਨੂੰ ਪਾਰਟੀ ਦੇ ਚੰਦ ਲੋਕਾਂ ਲਈ ਪੈਸਾ ਜੁਟਾਉਣ ਦੇ ਅਵਸਰ ਦੇ ਰੂਪ ਵਿੱਚ ਲਿਆ।
But, for Congress, Commonwealth Games were an opportunity to boost personal wealth of a few in the Party.
ਇਹ 1998 ਦੀ ਗੱਲ ਹੈ, ਮੈਂ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਦੇ ਕਾਰਜਕਰਤਾ ਦੇ ਰੂਪ ਵਿੱਚ ਹਿਮਾਚਲ ਵਿੱਚ ਕੰਮ ਕਰਦਾ ਸੀ।
I was then a party worker with the Bharatiya Janata Party organization in Himachal.
ਪ੍ਰਧਾਨ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਕਾਲੇ ਧਨ ਵਿਰੁੱਧ ਜੰਗ ਕੋਈ ਸਿਆਸੀ ਲੜਾਈ ਨਹੀਂ ਹੈ, ਅਤੇ ਨਾ ਹੀ ਇਹ ਕਿਸੇ ਵਿਸ਼ੇਸ਼ ਪਾਰਟੀ ਖ਼ਿਲਾਫ਼ ਕੀਤੀ ਕੋਈ ਕਾਰਵਾਈ ਹੈ।
The Prime Minister said that the fight against corruption and black money is not a political fight, and it is not to single out any particular party.
2014 ਵਿੱਚ ਇਹ 30 ਸਾਲ ਤੋਂ ਬਾਅਦ ਹੋਇਆ ਜਦੋਂ ਸੰਸਦ ਵਿੱਚ ਪਾਰਟੀ ਨੂੰ ਸੰਪੂਰਨ ਬਹੁਮਤ ਮਿਲਿਆ।
In 2014, it was after thirty years that a Party got a full majority in the Parliament.
Advertisement - Remove
ਦੂਜੀ ਪਾਰਟੀ ਨੂੰ ਪਹਿਲਾਂ ਤੋਂ ਹੀ ਛੇ ਮਹੀਨਿਆਂ ਦਾ ਲਿਖਤੀ ਨੋਟਿਸ ਦੇਣ ਤੋਂ ਬਾਅਦ ਕਿਸੇ ਇਕ ਪਾਰਟੀ ਵੱਲੋਂ ਇਹ ਸਮਝੌਤਾ ਬੰਦ ਕੀਤਾ ਜਾ ਸਕਦਾ ਹੈ।
It can be terminated by either Party after giving six months’ prior notice in writing to the other Party.
ਇਹ ਸਮਝੌਤਾ ਇਕ ਪਾਰਟੀ ਵੱਲੋਂ, ਦੂਜੀ ਪਾਰਟੀ ਨੂੰ ਛੇ ਮਹੀਨਿਆਂ ਦਾ ਲਿਖਤੀ ਨੋਟਿਸ ਦੇ ਕੇ ਬੰਦ ਕੀਤਾ ਜਾ ਸਕਦਾ ਹੈ।
It can be terminated by either Party after giving six months’ prior notice in writing to the other Party.
ਪਾਰਟੀ ਆਗੂ ਹੋਵੇ, ਸੰਸਦ ਮੈਂਬਰ ਹੋਵੇ ਜਾਂ ਪ੍ਰਧਾਨ ਮੰਤਰੀ; ਅਟਲ ਜੀ ਨੇ ਹਰੇਕ ਭੂਮਿਕਾ ਵਿੱਚ ਇੱਕ ਆਦਰਸ਼ ਸਥਾਪਤ ਕੀਤਾ।
Whether in the role of a party leader, Member of Parliament, a minister or the Prime Minister, Atalji always established an ideal.
ਪਿਛਲੇ ਦਿਨੀਂ ਸਾਡੀ ਪਾਰਟੀ ਦੇ ਕੁਝ ਕਾਰਜਕਰਤਾਵਾਂ ਨੇ ਮੈਨੂੰ ਦੱਸਿਆ ਕਿ ਸ਼ਹਿਰ ਦੇ ਕੁਝ ਨੌਜਵਾਨ ਡਾਕਟਰ ਕੈਂਪ ਲਗਾ ਕੇ ਗ਼ਰੀਬਾਂ ਦਾ ਮੁਫ਼ਤ ਇਲਾਜ ਕਰਦੇ ਹਨ।
Recently, I was told by some of our party workers that a few young doctors in the town set up camps offering free treatment for the underprivileged.
30 ਸਾਲਾਂ ਤੋਂ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਸਪੱਸ਼ਟ ਫ਼ਤਵਾ ਨਹੀਂ ਮਿਲ ਸਕਿਆ ਸੀ।
For 30 years, party with a clear mandate wasn’t given the opportunity to form the government.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading