Advertisement - Remove

ਪਾਰਟੀਆਂ - Example Sentences

pāraṭī'āṁ  paarateeaan
ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਅਤੇ ਚੈਂਬਰ ਆਵ੍ ਇੰਡਸਟਰੀ ਨੂੰ ਦੇਸ਼ ਦੀਆਂ ਲੋੜਾਂ ਅਤੇ ਜਨਤਾ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਉਸ ਅਨੁਸਾਰ ਹੀ ਕੰਮ ਕਰਨਾ ਚਾਹੀਦਾ ਹੈ।
He said political parties and chambers of industry should keep in mind the country’s requirements and the feelings of the people, and work accordingly.
ਮੈਂ ਸਾਰੀਆਂ ਪਾਰਟੀਆਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਸਦਨ ਵਿੱਚ ਆਏ ਬੇਭਰੋਸਗੀ ਮਤੇ ਨੂੰ ਖਾਰਜ ਕਰਨ।
I urge all parties to reject the motion that has been moved in the House
ਇਸ ਸਬੰਧੀ, ਉਨ੍ਹਾਂ ਭਾਰਤ-ਅਮਰੀਕਾ ਭਾਈਵਾਲੀ ਲਈ ਦੋਵੇਂ ਪਾਰਟੀਆਂ ਵੱਲੋਂ ਮਿਲੇ ਮਜ਼ਬੂਤ ਸਮਰਥਨ ਨੂੰ ਮਹਿਸੂਸ ਕੀਤਾ।
In this regard, he recognized Congress’ strong bipartisan support for the India-US partnership.
ਸਾਰੀਆਂ ਰਾਜਨੀਤਕ ਪਾਰਟੀਆਂ ਦਾ ਵੀ ਬਹੁਤ ਸਕਾਰਾਤਮਕ ਸਹਿਯੋਗ ਰਿਹਾ ਹੈ।
All the political parties have also been extremely positive and cooperative in their response.
ਦੋਹਾਂ ਪਾਰਟੀਆਂ ਆਮ ਤੌਰ ‘ਤੇ ਖੇਤੀ ਉਤਪਾਦਾਂ ਦੇ ਵਪਾਰ ਅਤੇ ਖਾਸ ਤੌਰ ‘ਤੇ ਚੌਲ ਦੇ ਮਹੱਤਵ ਨੂੰ ਸਵੀਕਾਰ, ਅਤੇ ਮੁੱਦਿਆਂ ‘ਚ ਵਪਾਰ ‘ਚ ਰੁਕਾਵਟ ਪਹੁੰਚਾਉਣ ਦੀ ਸਮਰੱਥਾ ਹੈ ਦੇ ਹੱਲ ਲਈ ਇੱਕੱਠੇ ਕੰਮ ਕਰਨ ਲਈ ਸਹਿਮਤ ਹੋਈਆਂ।
33. Both parties recognised the importance of trade in agricultural products in general, and rice in particular, and agreed to work together to resolve issues that have the potential of disrupting trade.
Advertisement - Remove
ਇਸ ਮੁੱਦੇ ਦਾ ਹੱਲ ਲੱਭਣ ਦੀ ਕੁੰਜੀ ਪ੍ਰਭਾਵਿਤ ਪਾਰਟੀਆਂ ਦੇ ਕੋਲ ਹੈ।
The key to finding a solution to this issue lies with the affected parties.
ਹੁਣ ਵਕਤ ਆ ਚੁੱਕਾ ਹੈ ਕਿ ਸਾਰੇ ਸਿਆਸੀ ਆਗੂ ਅਤੇ ਸਿਆਸੀ ਪਾਰਟੀਆਂ ਦੇਸ਼ ਦੇ ਈਮਾਨਦਾਰ ਨਾਗਰਿਕਾਂ ਦੀਆਂ ਭਾਵਨਾਵਾਂ ਦਾ ਆਦਰ ਕਰਨ, ਜਨਤਾ ਦੇ ਰੋਹ ਨੂੰ ਸਮਝਣ।
The time has now come that all political leaders and parties respect the feelings of the nation’s honest citizens, and understand the anger of the people.
ਇਹ ਗੱਲ ਸਹੀ ਹੈ ਕਿ ਸਿਆਸੀ ਪਾਰਟੀਆਂ ਨੇ ਸਮੇਂ-ਸਮੇਂ ਉੱਤੇ ਵਿਵਸਥਾ ਵਿੱਚ ਸੁਧਾਰ ਲਈ ਸਾਰਥਕ ਜਤਨ ਵੀ ਕੀਤੇ ਹਨ।
It is true that from time to time, political parties have made constructive efforts to improve the system.
ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਸ਼ਾਮਲ ਕਰਦਿਆਂ ਇੱਕ ਸੰਯੁਕਤ ਕਾਰਜ ਸਮੂਹ ਗਠਿਤ ਕੀਤਾ ਜਾਵੇਗਾ। ਇਹ ਸਮੂਹ ਚੁਣੇ ਹੋਏ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਯੋਜਨਾ ’ਤੇ ਵਿਚਾਰ-ਵਟਾਂਦਰਾ ਕਰਕੇ ਉਸ ਦੀ ਰੂਪ ਰੇਖਾ ਤਿਆਰ ਕਰੇਗਾ ਅਤੇ ਪਾਰਟੀਆਂ ਵੱਲੋਂ ਨਿਰਧਾਰਿਤ ਕਾਰਜਾਂ ਦੇ ਲਾਗੂਕਰਨ ਦੀ ਨਿਗਰਾਨੀ ਕਰੇਗਾ।
A Joint Working Group comprising of representatives from both countries would be constituted, the task of which would be to discuss and prepare plans of cooperation in identified sectors and to monitor the implementation of tasks determined by the Parties.
ਪ੍ਰਧਾਨ ਮੰਤਰੀ ਨੇ ਰਾਜਨੀਤਕ ਪਾਰਟੀਆਂ ਨੂੰ ਤਾਕੀਦ ਕੀਤੀ ਕਿ ਉਹ ਰਾਜਨੀਤਕ ਲਾਭ ਅਤੇ ਵੋਟ ਬੈਂਕ ਲਈ ਅਸਾਮ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਬੰਦ ਕਰਨ।
PM urged he political parties to stop playing with the emotions of the people of Assam for political gain and vote bank.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading