Advertisement - Remove

ਪੀੜਤ - Example Sentences

Popularity:
pīṛata  peerata
ਉਨ੍ਹਾਂ ਕਿਹਾ, “ਮੇਰੇ ਵਿਚਾਰ ਪੀੜਤ ਪਰਿਵਾਰਾਂ ਨਾਲ ਹਨ।
He said “My thoughts are with the bereaved families.
ਪੀੜਤ ਲੋਕਾਂ ਦੇ ਦੁਖ ਦੇਖਣਾ ਬਹੁਤ ਤਕਲੀਫ਼ਦੇਹ ਸੀ।
It was distressing to see the suffering of the affected people.
ਤਬਾਹੀਆਂ ਦੌਰਾਨ ਪੀੜਤ ਲੋਕ ਇੱਕ-ਦੂਜੇ ਦੀ ਮਦਦ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ।
In disaster after disaster, affected people are using social media to help each other.
ਦੁੱਖ ਦੀ ਇਸ ਘੜੀ ਵਿੱਚ ਮੈਂ ਪੀੜਤ ਪਰਿਵਾਰਾਂ ਦੇ ਨਾਲ ਹਾਂ।
In this hour of sadness, my thoughts are with the bereaved families.
ਕੋਵਿ਼ਡ-19 ਜਿਹੀਆਂ ਮਹਾਮਾਰੀਆਂ ਵਿੱਚ ਜਿੱਥੇ ਵਧੇਰੇ ਪੀੜਤ ਵੱਡੀ ਉਮਰ ਦੇ ਹਨ ਅਤੇ ਹਾਈਪਰਟੈਂਸ਼ਨ, ਡਾਇਬਟੀਜ਼ ਜਿਹੀਆਂ ਬਿਮਾਰੀਆਂ ਦੇ ਸ਼ਿਕਾਰ ਹਨ, ਠੀਕ ਹੋ ਚੁੱਕੇ ਸਾਰੇ ਵਿਅਕਤੀ ਆਪਣੀ ਮਰਜ਼ੀ ਨਾਲ ਖੂਨਦਾਨ ਕਰਨ ਲਈ ਤਿਆਰ ਨਹੀਂ ਹੋਣਗੇ।
In diseases like COVID-19, where most of the victims are aged, suffering from other medical conditions such as hypertension, diabetes, and so on, not all recovered patients can volunteer to donate blood.
Advertisement - Remove
25 ਮਾਰਚ 20 ਨੂੰ ਦੇਸ਼ਵਿਆਪੀ ਲੌਕਡਾਊਨਦਾ ਐਲਾਨ ਹੋਣ 'ਤੇ ਕਰਵਰ ਜ਼ਿਲ੍ਹਾ ਪ੍ਰਸ਼ਾਸਨ ਦੀ ਬੇਨਤੀ 'ਤੇ ਕਾਰਵਾਈ ਕਰਦਿਆਂ, ਆਈਐੱਨਐੱਚਐੱਸਪਤੰਜਲੀ 24 ਘੰਟਿਆਂ ਦੇ ਅੰਦਰ-ਅੰਦਰ ਹਰ ਪੱਖੋਂ ਤਿਆਰ ਕੀਤਾ ਗਿਆ, ਤਾਂ ਜੋ 28 ਮਾਰਚ 2020 ਨੂੰ ਕੋਵਿਡ-19 ਨਾਲ ਪੀੜਤ ਮਰੀਜ਼ਾਂ ਦੇ ਪਹਿਲੇ ਪੂਰ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ।
Acting on a request from the Karwar District Administration upon announcement of nation-wide lockdown on 25 Mar 20, INHS Patanjali was prepared in every aspect within 24 hours to receive the first group of COVID-19 positive patients on 28 Mar 2020.
ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ ਭਾਰਤੀ ਡਾਕ ਨੇ ਊਨਾ ਵਿੱਚ ਕੈਂਸਰ ਪੀੜਤ ਬੱਚੇ ਨੂੰ ਤੁਰੰਤ ਦਵਾਈਆਂ ਮੁਹੱਈਆ ਕਰਵਾਈਆਂ ਭਾਰਤੀ ਡਾਕ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਦੀ ਇੱਕ 8 ਸਾਲ ਦੀ ਕੈਂਸਰ ਪੀੜਤ ਲੜਕੀ ਨੂੰ ਦਵਾਈਆਂ ਮੁਹੱਈਆ ਕਰਵਾਈਆਂ।
Ministry of Communications India Post delivers medicines urgently to child suffering from cancer in Una India Post delivered medicines to an 8 year old girl Shalini(name changed) from Una in Himachal Pradesh who was suffering from Cancer.
ਮਣੀਪੁਰ ਰਾਜ ਵਿੱਚ ਕੋਵਿਡ-19 ਨਾਲ ਮਾਦਕ ਪਦਾਰਥਾਂ ਦੀ ਲਤ ਤੋਂ ਪੀੜਤ ਲੋਕਾਂ ਦੀ ਰੱਖਿਆ ਲਈ ਜ਼ਿਆਦਾ ਸ਼ੈਲਟਰ ਹੋਮ ਸਥਾਪਿਤ ਕੀਤੇ ਜਾ ਰਹੀੇ ਹਨ।
Manipur: More shelter homes being set up to protect people suffering from drug addiction from COVID-19 in the state.
ਗੋਆ: ਕੋਵਿਡ 19 ਦੇ 9 ਨਵੇਂ ਕੇਸ ਮਿਲੇ ਹਨ ਜਿਸ ਨਾਲ ਕਰੋਨਾ ਵਾਇਰਸ ਤੋਂ ਪੀੜਤ ਕੁੱਲ ਮਰੀਜ਼ 31 ਹੋ ਗਏ ਹਨ।
Goa: 9 more new COVID-19 cases have been reported, which takes the tally of coronavirus infected patients to 31.
ਇਹ ਕਦਮ ਅਰਥਵਿਵਸਥਾ ਦੀ ਹਾਲ ਦੀ ਮੰਦੀ ਤੋਂ ਪੀੜਤ ਕਿਸਾਨਾਂ ਦੇ ਹੱਥਾਂ ਵਿੱਚ 5 ਲੱਖ ਕਰੋੜ ਰੁਪਏ ਦੀ ਵਧੀਕ ਨਕਦੀ ਪ੍ਰਦਾਨ ਕਰੇਗਾ।
This will provide an additional liquidity of Rs.5 lakh crore in the hands of farmers, who are suffering from the recent downturn of economy.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading